Get Even More Visitors To Your Blog, Upgrade To A Business Listing >>

ਮੋਗਾ ਪੁਲਿਸ ਨੇ 6 ਡੇਰਾ ਪ੍ਰੇਮੀਆਂ ਨੂੰ ਅਦਾਲਤ ‘ਚ ਕੀਤਾ ਪੇਸ਼

Moga police present 6 dera lovers court:ਮੋਗਾ ਪੁਲਿਸ ਨੇ ਬੀਤੇ ਦਿਨੀਂ ਡੇਰਾ ਪ੍ਰੇਮੀ ਬਿੱਟੂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅੱਜ ਦੁਬਾਰਾ 6 ਹੋਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੁਲਿਸ ਨੇ 16 ਜੂਨ ਤੱਕ ਰਿਮਾਂਡ ਹਾਸਲ ਕਰ ਲਿਆ ਹੈ।Moga police present 6 dera lovers court

Moga police present 6 dera lovers court

ਇਹ ਸਾਰੇ ਦੋਸ਼ੀ ਸਾਲ 2011 ਵਿੱਚ ਮੋਗਾ ਵਿੱਚ ਬੱਸਾਂ ਨੂੰ ਅੱਗ ਲਾਉਣ ਦੇ ਮਾਮਲੇ ਵਿੱਚ ਵੀ ਸ਼ਾਮਲ ਸਨ। ਸੂਤਰਾਂ ਮੁਤਾਬਿਕ ਫੜੇ ਗਏ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਦੋ ਰਿਵਾਲਵਰਾਂ 36 ਕਾਰਤੂਸ 2 ਦੋਨਾਲੀਆਂ ਤੇ 20 ਕਾਰਤੂਸ ਤੋਂ ਇਲਾਵਾ 2 ਕਾਰਾਂ ਤੇ ਇੱਕ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ। Moga police present 6 dera lovers courtਜਾਣਕਾਰੀ ਮੁਤਾਬਿਕ ਇਹ ਲੋਕ ਬਰਗਾੜੀ ਦੀ ਵਾਰਦਾਤ ਅਤੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਵੀ ਸ਼ਾਮਲ ਹਨ ਪਰ ਇਸ ਗੱਲ ਦੀ ਪੁਸ਼ਟੀ ਕੋਈ ਅਧਿਕਾਰੀ ਨਹੀਂ ਕਰ ਰਿਹਾ ਤੇ ਇਸ ਉੱਤੇ ਕੋਈ ਹੋਰ ਅਧਿਕਾਰੀ ਤੇ ਵਕੀਲ ਨੇ ਵੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ।Moga police present 6 dera lovers court

Moga police present 6 dera lovers court

Moga police present 6 dera lovers court

The post ਮੋਗਾ ਪੁਲਿਸ ਨੇ 6 ਡੇਰਾ ਪ੍ਰੇਮੀਆਂ ਨੂੰ ਅਦਾਲਤ ‘ਚ ਕੀਤਾ ਪੇਸ਼ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੋਗਾ ਪੁਲਿਸ ਨੇ 6 ਡੇਰਾ ਪ੍ਰੇਮੀਆਂ ਨੂੰ ਅਦਾਲਤ ‘ਚ ਕੀਤਾ ਪੇਸ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×