Get Even More Visitors To Your Blog, Upgrade To A Business Listing >>

ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਰਨਾਰਟ ਦੇ ਸਹੀ ਹਾਲਾਤ : ਯੋਗੇਂਦਰ ਯਾਦਵ

Yogendra Yadav party: ਕਰਨਾਟਕ ‘ਚ ਇੱਕ ਚੋਣ ਰੈਲੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ‘ਚ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕੁੱਝ ਅਜਿਹਾ ਕਹਿ ਦਿੱਤਾ, ਜਿਸ ਦੇ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਦੇ ਨਿਸ਼ਾਨੇ ‘ਤੇ ਆ ਗਏ। ਪੀ. ਐੱਮ. ਮੋਦੀ ਨੇ ਇੱਕ ਰੈਲੀ ‘ਚ ਸਾਬਕਾ ਰੱਖਿਆ ਮੰਤਰੀ ਵੀ. ਕੇ. ਕ੍ਰਿਸ਼ਣ ਮੇਨਨ ਦੇ ਕਾਰਜਕਾਲ ਦੇ ਬਾਰੇ ‘ਚ ਜੋ ਗੱਲਾਂ ਕੀਤੀਆ। ਉਸ ‘ਤੇ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਨੇ ਸਵਾਲ ਖੜੇ ਕੀਤੇ ਅਤੇ ਮੋਦੀ ਨੂੰ ਸਲਾਹ ਦਿੱਤੀ।

 Yogendra Yadav party

ਪੀ. ਐੱਮ. ਮੋਦੀ ਨੇ ਰੈਲੀ ‘ਚ ਕਿਹਾ, ਕਰਨਾਟਕ ਬਹਾਦਰੀ ਦਾ ਵਾਚਕ ਹੈ ਪਰ ਕਾਂਗਰਸ ਨੇ ਫੀਲਡ ਮਾਰਸ਼ਲ ਦੇ ਐੱਮ ਕਰੀਅੱਪਾ ਅਤੇ ਜਨਰਲ ਥਿਮਾਇਆ ਦੇ ਨਾਲ ਕੀ ਕੀਤਾ ? ਇਤਿਹਾਸ ਇਸ ਦਾ ਇੱਕ ਪ੍ਰਮਾਣ ਹੈ। 1948 ‘ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਜਨਰਲ ਥਿਮਾਇਆ ਨੂੰ ਪ੍ਰਧਾਨ ਮੰਤਰੀ ਨਹਿਰੂ ਅਤੇ ਰੱਖਿਆ ਮੰਤਰੀ ਕ੍ਰਿਸ਼ਣ ਮੇਨਨ ਨੇ ਅਪਮਾਨਿਤ ਕੀਤਾ ਸੀ।

 Yogendra Yadav party Yogendra Yadav party

ਇਸ ਗੱਲ ਨੂੰ ਰੀ – ਟਵੀਟ ਕਰਦੇ ਹੋਏ ਯੋਗੇਂਦਰ ਯਾਦਵ ਨੇ ਲਿਖਿਆ, ਨਹੀਂ ਸਰ, ਕ੍ਰਿਸ਼ਣ ਮੇਨਨ ਅਪ੍ਰੈਲ 1957 ਤੋਂ ਅਕਤੂਬਰ 1962 ਤੱਕ ਦੇਸ਼ ਦੇ ਰੱਖਿਆ ਮੰਤਰੀ ਰਹੇ। ਇਸ ਤੋਂ ਇਲਾਵਾ ਜਨਰਲ ਥਿਮਾਇਆ ਮਈ 1957 ਤੋਂ ਮਈ 1961 ਤੱਕ ਆਰਮੀ ਚੀਫ ਸਨ। ਸਰ ਕੀ ਪੀ. ਐੱਮ. ਓ. ਇੱਕ ਅਜਿਹਾ ਆਦਮੀ ਨਹੀਂ ਰੱਖ ਸਕਦਾ, ਜੋ ਤੱਥਾਂ ਦੀ ਜਾਂਚ ਕਰੇ ? ਇਹ ਬਹੁਤ ਹੀ ਸ਼ਰਮਨਾਕ ਗੱਲ ਹੈ।

 Yogendra Yadav party Yogendra Yadav party

The post ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਰਨਾਰਟ ਦੇ ਸਹੀ ਹਾਲਾਤ : ਯੋਗੇਂਦਰ ਯਾਦਵ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਰਨਾਰਟ ਦੇ ਸਹੀ ਹਾਲਾਤ : ਯੋਗੇਂਦਰ ਯਾਦਵ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×