Get Even More Visitors To Your Blog, Upgrade To A Business Listing >>

ਇੱਥੇ ਲਾਟਰੀ ਦੇ ਇਨਾਮ ਦੇ ਬਦਲੇ ਦਿੱਤੀ ਜਾਂਦੀ ਹੈ ਕੁਵਾਰੀ ਕੁੜੀ

Catarina Migliorini : ਲਾਟਰੀ ਲੱਗਣ ‘ਤੇ ਤੁਸੀਂ ਲੋਕਾਂ ਨੂੰ ਪਲ ਭਰ ‘ਚ ਸੜਕ ਤੋਂ ਕਰੋੜਪਤੀ ਬਣਦੇ ਵੇਖਿਆ ਹੋਵੇਗਾ ਜਾਂ ਫਿਰ ਅਜਿਹੇ ਕਿੱਸੇ ਤੁਸੀਂ ਸੁਣੇ ਹੋਣਗੇ ਜਿੱਥੇ ਲੋਕ ਲਾਟਰੀ ਨਾਲ ਅਮੀਰ ਬਣ ਗਏ ਹੋਵੇ । ਕੀ ਤੁਸੀਂ ਕਦੀ ਅਜਿਹੀ ਕਿਸੇ ਲਾਟਰੀ ਦੇ ਬਾਰੇ ਵਿੱਚ ਸੁਣਿਆ ਹੈ ਜਿੱਥੇ ਲਾਟਰੀ ਜਿੱਤਣ ਵਾਲੇ ਨੂੰ ਈਨਾਮ ‘ਤੇ ਪੈਸੇ ਨਹੀਂ ਸਗੋਂ ਕੁੜੀ ਦਿੱਤੀ ਜਾਂਦੀ ਹੈ। ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲਾਟਰੀ ਜਿੱਤਣ ‘ਤੇ ਜਿੱਤਣ ਵਾਲੇ ਵਿਅਕਤੀ ਨੂੰ ਈਨਾਮ ਦੇ ਰੂਪ ਵਿੱਚ ਕੁਆਰੀ ਕੁੜੀ ਦਿੱਤੀ ਜਾਂਦੀ ਹੈ ।

indiaCatarina Migliorini

ਦਰਅਸਲ ਅਸੀ ਗੱਲ ਕਰ ਰਹੇ ਹਾਂ ਬ੍ਰਾਜ਼ੀਲ ਦੇ ਇੱਕ ਸ਼ਹਿਰ ਦੀ ਜਿੱਥੇ ਲਾਟਰੀ ਜਿੱਤਣ ਵਾਲੇ ਵਿਅਕਤੀ ਨੂੰ ਇਨਾਮ ਦੇ ਰੂਪ ਵਿੱਚ ਕੁਵਾਰੀ ਕੁੜੀ ਦੇ ਦਿੱਤੀ ਜਾਂਦੀ ਹੈ ਜਾਣਕਾਰੀ ਮੁਤਾਬਕ ਇੱਥੇ ਦੇ ਸਟੋਰਿਏ ਲਾਟਰੀ ਜਿੱਤਣ ਵਾਲੇ ਵਿਅਕਤੀ ਨੂੰ ਜਿੱਤ ਦੇ ਇਨਾਮ ਵਿੱਚ ਇੱਕ ਕੁਵਾਰੀ ਕੁੜੀ ਦਿੰਦੇ ਹਨ । ਦੱਸ ਦਈਏ ਕਿ ਇਹ ਕੁੜੀਆਂ ਦੀ ਤਸਕਰੀ ਸਿਰਫ 500 ਰੁਪਏ ਵਿੱਚ ਕੀਤੀ ਜਾਂਦੀ ਹੈ । ਇੱਥੇ ਦੇ ਸਟੋਰਿਏ ਜਿੱਤਣ ਵਾਲੇ ਨੌਜੁਆਨ ਨੂੰ ਟਿਕਟ ਦੇ ਸੌਦੇ ਵਿੱਚ ਕੁਵਾਰੀ ਲੜਕੀ ਨੂੰ ਦਾਅ ‘ਤੇ ਲਗਾਉਂਦੇ ਹਨ ।

indiaCatarina Migliorini

ਦੱਸ ਦੇਈਏ ਕਿ ਬ੍ਰਾਜ਼ੀਲ ਵੇਸ਼ਵਾ ਦੇ ਮਾਮਲੇ ਮਾਮਲੇ ਵਿੱਚ ਦੁਨੀਆ ਦਾ ਦੂਜਾ ਦੇਸ਼ ਹੈ ਜਿੱਥੇ ਇੱਕ ਵੱਡੇ ਪੈਮਾਨੇ ਤੇ ਵੇਸਵਾਵਾਂ ਦਿੱਤੀਆਂ ਜਾਂਦੀਆਂ ਹਨ । ਲੋਕ ਆਪਣਾ ਢਿੱਡ ਭਰਨ ਲਈ ਇਸ ਘਿਣਾਉਣੇ ਕੰਮ ਲਈ ਆਪਣੀ ਬੱਚੀਆਂ ਨੂੰ ਬਾਜ਼ਾਰੂ ਬਣਾ ਦਿੰਦੇ ਹਨ। ਇੱਥੇ ਸਟੋਰਿਏ ਗਰੀਬ ਬੱਚੀਆਂ ਨੂੰ ਬਹਿਲਾ-ਫੁਸਲਾ ਕੇ ਉਨ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਘਿਣਾਉਣੇ ਕੰਮ ਕਰਦੇ ਹਨਅਤੇ ਉਹਨਾਂ ਤੋਂ ਇਹ ਕੰਮ ਕਰਵਾਉਦੇ ਹਨ ।ਲੋਕ ਗਰੀਬੀ ਕਰਕੇ ਆਪਣੀਆਂ ਮਾਸੂਮ ਬੱਚੀਆਂ ਨੂੰ ਦਾਅ ‘ਤੇ ਲਾਗੂੰਦੇ ਹਨ । ਅਤੇ ਉਹਨਾਂ ਦਾ ਵਪਾਰ ਵੀ ਕਰਦੇ ਹਨ ।

india

The post ਇੱਥੇ ਲਾਟਰੀ ਦੇ ਇਨਾਮ ਦੇ ਬਦਲੇ ਦਿੱਤੀ ਜਾਂਦੀ ਹੈ ਕੁਵਾਰੀ ਕੁੜੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇੱਥੇ ਲਾਟਰੀ ਦੇ ਇਨਾਮ ਦੇ ਬਦਲੇ ਦਿੱਤੀ ਜਾਂਦੀ ਹੈ ਕੁਵਾਰੀ ਕੁੜੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×