Get Even More Visitors To Your Blog, Upgrade To A Business Listing >>

ਯੂਪੀ ਦੇ ਕੁਸ਼ੀਨਗਰ ‘ਚ ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

kushinagar school-van accident:ਉਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਇੱਕ ਵੱਡਾ ਹਾਦਸਾ ਹੋ ਗਿਆ ਹੈ, ਦੁਦਹੀ ਰੇਲਵੇ ਕਰਾਸਿੰਗ ‘ਤੇ ਸਕੂਲ ਵੈਨ ਟ੍ਰੇਨ ਦੀ ਲਪੇਟ ‘ਚ ਆ ਗਈ। ਇਸ ਹਾਦਸੇ ‘ਚ 13 ਬੱਚਿਆ ਦੀ ਮੌਤ ਹੋ ਗਈ ਹੈ। ਇਸ ਤੋਂ ਬਿਨਾਂ 8 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਦੱਸੇ ਜਾ ਰਹੇ ਹਨ। ਇਸ ਸਕੂਲ ਵੈਨ ‘ਚ 22 ਬੱਚੇ ਸਵਾਰ ਸਨ। ਘਟਨਾ ਦੇ ਸਥਾਨ ‘ਤੇ ਸਥਾਨਕ ਲੋਕ ਪੁੱਜ ਗਏ ਹਨ ਅਤੇ ਇਸ ਤੋਂ ਬਿਨਾਂ ਪੁਲਿਸ ਵੀ ਮੌਕੇ ਪਹੁੰਚ ਚੁੱਕੀ ਹੈ ਅਤੇ ਦੋਵਾਂ ਵੱਲੋਂ ਬਚਾਅ ਦੇ ਕਾਰਜ ਕੀਤੇ ਜਾ ਰਹੇ ਹਨ।kushinagar school-van accident

kushinagar school-van accident

ਜਾਣਕਾਰੀ ਦੇ ਅਨੁਸਾਰ ਕੁਸ਼ੀਨਗਰ ਦੇ ਡਿਵਾਇਨ ਮਿਸ਼ਨ ਸਕੂਲ ਦੀ ਵੈਨ ਅੱਜ ਸਵੇਰੇ 22 ਸਕੂਲੀ ਬੱਚਿਆ ਨੂੰ ਲੈ ਕੇ ਜਾ ਰਹੀ ਸੀ। ਇਸ ਦੌਰਾਨ ਮਨੁੱਖੀ ਰਹਿਤ ਕਰਾਸਿੰਗ ‘ਤੇ ਥਾਵੇ – ਬੜਨੀ ਟ੍ਰੇਨ ਦੇ ਨਾਲ ਇਸ ਸਕੂਲੀ ਵੈਨ ਦੀ ਟੱਕਰ ਹੋ ਗਈ। kushinagar school-van accidentਜਿਸ ‘ਚ 13 ਸਕੂਲੀ ਬੱਚਿਆ ਦੀ ਮੌਤ ਦੀ ਖ਼ਬਰ ਹੈ ਅਤੇ 8 ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹਨ ਜਿਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।kushinagar school-van accident

The post ਯੂਪੀ ਦੇ ਕੁਸ਼ੀਨਗਰ ‘ਚ ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਯੂਪੀ ਦੇ ਕੁਸ਼ੀਨਗਰ ‘ਚ ਸਕੂਲ ਵੈਨ ਦੀ ਟ੍ਰੇਨ ਨਾਲ ਟੱਕਰ, 13 ਬੱਚਿਆਂ ਦੀ ਮੌਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×