Get Even More Visitors To Your Blog, Upgrade To A Business Listing >>

10ਵੀਂ ਪਾਸ ਲਈ ਖੁਸ਼ਖਬਰੀ, ISRO ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ

ISRO Recruitment 2018:ਨਵੀਂ ਦਿੱਲੀ :10ਵੀਂ ਪਾਸ ਲਈ ਖੁਸ਼ਖਬਰੀ ਹੈ ਕਿ ਭਾਰਤੀ ਸਪੇਸ ਖੋਜ ਸੰਗਠਨ ਭਾਵ (ਇਸਰੋ) ਨੇ ਆਪਣੇ ਟੈਕਨੀਸ਼ੀਅਨ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਨ੍ਹਾਂ ਅਹੁਦਿਆਂ ‘ਤੇ 10ਵੀਂ ਪਾਸ ਅਤੇ ਸੰਬੰਧਤ ਟਰੇਡ ‘ਚ ਪੂਰਾ ਡਿਪਲੋਮਾ ਧਾਰਕ ਉਮੀਦਵਾਰ ਅਪਲਾਈ ਕਰ ਸਕਦੇ ਹਨ।ISRO Recruitment 2018

ISRO Recruitment 2018

ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਇਸ ਵੈੱਬਸਾਈਟ- www.sac.gov.in ‘ਤੇ ਲੋਗ ਇਨ ਕਰਨ ਅਤੇ ਅਪਲਾਈ ਕਰਨ ।ਜਰੂਰੀ ਗੱਲ ਦੱਸ ਦੇਈਏ ਕਿ ਇਹਨਾਂ ਅਹੁਦਿਆਂ ਦੀ ਕੁੱਲ ਗਿਣਤੀ 78 ਹੈ ।ISRO Recruitment 2018ਅਹੁਦਿਆਂ ਦਾ ਵੇਰਵਾ- ਟੈਕਨੀਸ਼ੀਅਨ ‘ਬੀ’ ਅਤੇ ਇਹਨਾਂ ਅਹੁਦਿਆਂ ਲਈ ਉਮੀਦਵਾਰ ਦੀ ਸਿੱਖਿਆ ਯੋਗਤਾ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪ੍ਰੀਖਿਆ ਪਾਸ ਅਤੇ ਸੰਬੰਧਤ ਟਰੇਡ ‘ਚ ਪੂਰਾ ਡਿਪਲੋਮਾ ਨਿਰਧਾਰਿਤ ਕੀਤਾ ਗਿਆ ਹੈ।ISRO Recruitment 2018

ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਕ 11 ਮਈ 2018 ਹੈ ਉਮੀਦਵਾਰ ਇਸ ਤਰੀਕ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ । ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵਧ ਤੋਂ ਵਧ 35 ਸਾਲ ਤੈਅ ਕੀਤੀ ਗਈ ਹੈ।ISRO Recruitment 2018

ਉਮੀਦਵਾਰ ਵੈੱਬਸਾਈਟ ‘ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਪੱਤਰ ਦੇ ਪ੍ਰਿੰਟ ਆਊਟ ਨੂੰ ਸੁਰੱਖਿਅਤ ਰੱਖ ਲੈਣ। ਅਹੁਦਿਆਂ ਲਈ ਚੋਣ ਪ੍ਰਕਿਰਿਆ- ਲਿਖਤੀ ਪ੍ਰੀਖਿਆ ਅਤੇ ਕੌਸ਼ਲ ਪ੍ਰੀਖਿਆ ਦੇ ਆਧਾਰ ‘ਤੇ।ISRO Recruitment 2018

The post 10ਵੀਂ ਪਾਸ ਲਈ ਖੁਸ਼ਖਬਰੀ, ISRO ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

10ਵੀਂ ਪਾਸ ਲਈ ਖੁਸ਼ਖਬਰੀ, ISRO ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×