Get Even More Visitors To Your Blog, Upgrade To A Business Listing >>

ਕਿਸਾਨਾਂ ਵਲੋਂ ਗ਼ੈਰਕਾਨੂੰਨੀ ਵਸੂਲੀ ਕੀਤੀ ਤਾਂ ਭੁਗਤਨੀ ਪਵੇਗੀ ਭਾਰੀ ਕੀਮਤ

Ludhiana Illegal Recovery Payments Farmers:ਪੰਜਾਬ ‘ਚ ਕਿਸਾਨਾਂ ਨੂੰ ਨਿਸ਼ਾਨਾ ਬਣਾਉਣ ਵਾਲਾ ਮਾਫੀਆ ਹੁਣ ਆਪ ਨਿਸ਼ਾਨੇ ‘ਤੇ ਹੈ। ਖੁਰਾਕ ਵਿਭਾਗ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਭਾਰਤ ਭੂਸ਼ਣ ਆਸੂ ਨੇ ਪੰਜਾਬ ਦੀਆਂ ਕਈ ਅਨਾਜ ਮੰਡੀਆਂ ‘ਚ ਮਾਫਿਆ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ।

Ludhiana Illegal recovery payments FarmersLudhiana Illegal recovery payments Farmers

ਆਸੂ ਨੇ ਸਾਰਿਆ ਹੀ ਜਿਲ੍ਹਿਆਂ ਦੇ ਡੀਸੀ ਨੂੰ ਹੁਕਮ ਦੇ ਦਿੱਤੇ ਹਨ ਕਿ ਜੇਕਰ ਕੋਈ ਵੀ ਮਾਫਿਆ ਕਿਸਾਨਾਂ ਕੋਲੋਂ ਗ਼ੈਰਕਾਨੂੰਨੀ ਤਰੀਕੇ ਨਾਲ ਵਸੂਲੀ ਕਰਦਾ ਹੈ, ਤਾਂ ਉਸ ਦੇ ਖਿਲਾਫ ਸਖਤੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾਵੇ।Ludhiana Illegal recovery payments FarmersLudhiana Illegal recovery payments Farmers

ਆਸ਼ੂ ਨੇ ਕਿਹਾ ਕਿ ਕਈ ਥਾਵਾਂ ਤੋਂ ਸ਼ਿਕਾਇਤ ਆਉਂਦੀ ਰਹਿੰਦੀ ਹੈ ਕਿ ਅਨਾਜ ਮੰਡੀਆਂ ‘ਚ ਅਨਾਜ ਦਾ ਭਾਰ ਤੋਲਣ ਦੇ ਨਾਮ ‘ਤੇ ਮਾਫੀਆ ਅਤੇ ਆੜਤੀ ਮਿਲ ਕੇ ਕਿਸਾਨਾਂ ਤੋਂ ਗ਼ੈਰਕਾਨੂੰਨੀ ਢੰਗ ਨਾਲ ਵਸੂਲੀ ਕਰ ਰਹੇ ਹਨ । ਜੇਕਰ ਅੱਗੇ ਤੋਂ ਕੋਈ ਵੀ ਅਜਿਹੀ ਸ਼ਿਕਾਇਤ ਆਵੇਗੀ ਤਾਂ ਜਿਲ੍ਹੇ ਦਾ ਡੀ ਸੀ ਜਾਂ ਫਿਰ ਉਸ ਦੀ ਇੱਕ ਟੀਮ ਤੁਰੰਤ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰੇਗੀ । ਜਦੋਂ ਤੱਕ ਸਾਰੇ ਕਿਸਾਨਾਂ ਦਾ ਅਨਾਜ ਚੁੱਕਿਆ ਨਹੀਂ ਜਾਂਦਾ , ਉਦੋਂ ਤੱਕ ਡੀਸੀ ਦੀ ਇੱਕ ਟੀਮ ਮੌਕੇ ‘ਤੇ ਰਹਿ ਕੇ ਨਿਗਰਾਨੀ ਕਰੇਗੀ ।

Ludhiana Illegal recovery payments Farmers

ਆਸ਼ੂ ਨੇ ਕਿਹਾ ਕਿ ਜੇਕਰ ਮਾਫੀਆ ਦਾ ਕੋਈ ਵੀ ਕਰਿੰਦਾ ਕਿਸਾਨਾਂ ਦੇ ਕੋਲੋਂ ਗ਼ੈਰਕਾਨੂੰਨੀ ਢੰਗ ਨਾਲ ਵਸੂਲੀ ਕਰਦਾ ਹੈ , ਤਾਂ ਕਿਸਾਨ ਉਨ੍ਹਾਂ ਦੀ ਮੋਬਾਇਲ ਫੋਨ ਤੇ ਵੀਡੀਓ ਬਣਾ ਲਵੇਂ ਅਤੇ ਇਸ ਨੂੰ ਜਿਲ੍ਹੇ ਦੇ ਡੀਸੀ ਕੋਲ ਦੇ ਦੇਵੇ ਜਾਂ ਉਨ੍ਹਾਂ ਦੇ ਕੋਲ ਆ ਜਾਵੇ । ਜਿਸ ਤੋਂ ਬਾਅਦ ਤੁਰੰਤ ਗ਼ੈਰਕਾਨੂੰਨੀ ਵਸੂਲੀ ਕਰਨ ਵਾਲੇ ਖਿਲਾਫ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਜਾਵੇਗਾ ।

The post ਕਿਸਾਨਾਂ ਵਲੋਂ ਗ਼ੈਰਕਾਨੂੰਨੀ ਵਸੂਲੀ ਕੀਤੀ ਤਾਂ ਭੁਗਤਨੀ ਪਵੇਗੀ ਭਾਰੀ ਕੀਮਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਿਸਾਨਾਂ ਵਲੋਂ ਗ਼ੈਰਕਾਨੂੰਨੀ ਵਸੂਲੀ ਕੀਤੀ ਤਾਂ ਭੁਗਤਨੀ ਪਵੇਗੀ ਭਾਰੀ ਕੀਮਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×