Get Even More Visitors To Your Blog, Upgrade To A Business Listing >>

ਲਾਈਵ ਸ਼ੋਅ ਦੇ ਦੌਰਾਨ ਸ਼ਿਲਪਾ- ਸੁਨੀਲ ਗਰੋਵਰ ਵਿੱਚ ਹੋਈ ਲੜਾਈ, ਵੀਡੀਓ ਹੋਇਆ ਵਾਇਰਲ

Sunil onset fight Shilpa Shinde: ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ‘ਤੇ ਸੁਨੀਲ ਗ੍ਰੋਵਰ ਅਤੇ ਸ਼ਿਲਪਾ ਸ਼ਿੰਦੇ ਇੱਕ ਵੀਡੀਓ ਇੰਟਰਨੈਟ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਹਰ ਪਾਸੇ ਇਸਦੀ ਚਰਚਾ ਹੋ ਰਹੀ ਹੈ।ਇਸ ਵੀਡੀਓ ਵਿੱਚ ਸੁਨੀਲ ਅਤੇ ਸ਼ਿਲਪਾ ਦੋਵੇਂ ਹੱਥੋਪਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਜੇਕਰ ਤੁਸੀਂ ਲੋਕ ਇਹ ਸੋਚ ਰਹੇ ਹੋ ਕਿ ਇਹ ਦੋਵੇਂ ਸੱਚ ਵਿੱਚ ਲੜਾਈ ਕਰ ਰਹੇ ਹਨ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕੁੱਝ ਨਹੀਂ ਹੈ । ਦਰਅਸਲ, ਆਪਣੇ ਨਵੇਂ ਸ਼ੋਅ ‘ ਜੀਓ ਧਨ ਧਨਾ ਧਨ’ ਵਿੱਚ ਸੁਨੀਲ ਅਤੇ ਸ਼ਿਲਪਾ ਪਤੀ-ਪਤਨੀ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਇਹ ਵੀਡੀਓ ਸ਼ੋਅ ਦਾ ਹੀ ਹਿੱਸਾ ਹੈ।

bollywoodSunil onset fight Shilpa Shinde

ਜਾਣੋ ਕੀ ਹੈ ਮਾਮਲਾ
ਸੋਸ਼ਲ ਮੀਡੀਆ ਤੇ ਜਿਹੜੇ ਵੀਡੀਓ ਦੀ ਚਰਚਾ ਹੋ ਰਹੀ ਹੈ। ਉਹ ਅਸਲ ਵਿੱਚ ਸੁਨੀਲ ਗ੍ਰੋਵਰ ਦੇ ਸ਼ੋਅ ‘ ਜੀਓ ਧਨ ਧਨਾ ਧਨ’ ਦੇ ਦੌਰਾਨ ਦੀ ਹੈ। ਸੁਨੀਲ ਅਤੇ ਸ਼ਿਲਪਾ ਪਤੀ-ਪਤਨੀ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਇਹ ਵੀਡੀਓ ਸ਼ੋਅ ਦਾ ਹੀ ਹਿੱਸਾ ਹੈ। ਜੇਕਰ ਤੁਸੀਂ ਲੋਕ ਇਹ ਸੋਚ ਰਹੇ ਹੋ ਕਿ ਇਹ ਦੋਵੇਂ ਸੱਚ ਵਿੱਚ ਲੜਾਈ ਕਰ ਰਹੇ ਹਨ ਤਾਂ ਤੁਹਾਡਾ ਸੋਚਣਾ ਗਲਤ ਹੈ ਨਹੀਂ ਹੈ ਪਰ ਇਹ ਲੜਾਈ ਆਨਸਕ੍ਰੀਨ ਹੈ ਨਾ ਕਿ ਰੀਅਲ ਲਾਈਫ ਵਿੱਚ।

bollywood

ਸ਼ੋਅ ਵਿੱਚ ਸੁਨੀਲ ਅਤੇ ਸ਼ਿਲਪਾ ਪਤੀ-ਪਤਨੀ ਦੀ ਭੂਮਿਕਾ ਨਿਭਾਉਂਦੇ ਹੋਏ ਆਪਿਸ ਵਿੱਚ ਲੜਾਈ ਕਰ ਰਹੇ ਹਨ। ਵੀਡੀਓ ਵਿੱਚ ਦੋਵੇਂ ਹੱਥੋਪਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਦਿਨੀਂ ਸੁਨੀਲ ਗਰੋਵਰ ਦੀ ਕਿਸਮਤ ਦੇ ਸਿਤਾਰੇ ਕਾਫੀ ਬੁਲੰਦ ਹਨ। ਇੱਕ ਹੋਰ ਉਨ੍ਹਾਂ ਦੇ ਸ਼ੋਅ ‘ ਧਨ ਧਨਾ ਧਨ’ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਤਾਂ ੳੁੱਥੇ ੳਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਫਿਲਮਾਂ ਮਿਲ ਰਹੀਆਂ ਹਨ।

bollywood

ਹਾਲ ਹੀ ਵਿੱਚ ਸੁਨੀਲ ਨੂੰ ਵਿਸ਼ਾਲ ਭਾਰਦਵਾਜ ਨੇ ਫਿਲਮ ਆਫਰ ਕੀਤੀ ਹੈ ਜਿਸ ਵਿੱਚ ਉਹ ਲੀਡ ਰੋਲ ਵਿੱਚ ਨਜ਼ਰ ਆਉਣਗੇ।ਉੱਥੇ ਸਲਮਾਨ ਖਾਨ ਅਤੇ ਪ੍ਰਿਯੰਕਾ ਚੋਪੜਾ ਦੀ ਫਿਲਮ ‘ ਭਾਰਤ’ ਵਿੱਚ ਵੀ ਸੁਨੀਲ ਦੀ ਐਂਟਰੀ ਹੋਈ ਹੈ। ਸਲਮਾਨ ਖਾਨ ਦੀ ਅਪਕਮਿੰਗ ਫਿਲਮ ‘ ਭਾਰਤ’ ਵਿੱਚ ਸੁਨੀਲ ਉਨ੍ਹਾਂ ਦੇ ਖਾਸ ਦੋਸਤ ਦਾ ਰੋਲ ਨਿਭਾਉਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਦੀ ਖਾਸ ਗੱਲ ਹੈ ਕਿ ਕਾਮੇਡੀ ਕਿੰਗ ਅਤੇ ਕ੍ਰਿਕਟ ਕਿੰਗ ਦੇ ਵਿੱਚ ਦੀ ਪਾਰਟਨਰਸ਼ਿੱਪ ਕ੍ਰਿਕਟ ਦੇ ਇਨਸਾਈਡ ਯਾਨੀ ਗ੍ਰੀਨਰੂਮ ਦੇ ਕੁੱਝ ਮਜ਼ੇਦਾਰ ਕਿੱਸਿਆਂ ਨੂੰ ਪਹਿਲੀ ਵਾਰ ਕ੍ਰਿਕਟ ਦੇ ਚਾਹੁਣ ਵਾਲਿਆਂ ਦੇ ਵਿੱਚ ਲਾਏ ਜਾਂਦੇ ਹਨ।

bollywoodSunil onset fight Shilpa Shinde

ਜੀਓ ਪਲੇਅ ਅਲਾਂਗ ਲਾਈਵ ਸ਼ੋਅ ਵਿੱਚ ਇਨਾਮ ਵੀ ਸ਼ਾਨਦਾਰ ਰੱਖੇ ਗਏ ਹਨ। ਮੁੰਬਈ ਵਿੱਚ ਸਪਨੋਂ ਕਾ ਘਰ, 25 ਕਾਰਾਂ ਅਤੇ ਕਰੋੜਾਂ ਦਾ ਇਨਾਮ। ਸ਼ਿਲਪਾ ਸ਼ਿੰਦੇ, ਅਲੀ ਅਸਗਰ, ਸੁਗੰਧਾ ਮਿਸ਼ਰਾ, ਸੁਰੇਸ਼ ਮੇਨਨ, ਪਰੇਸ਼ ਗਨਾਤਰਾ, ਸ਼ਿਵਾਨੀ ਦਾਂਡੇਕਰ ਅਤੇ ਅਰਚਨਾ ਵਿਜੈ ਨਾਲ ਤਮਾਮ ਬਾਲੀਵੁੱਡ ਅਤੇ ਕ੍ਰਿਕਟ ਦੀਆਂ ਹਸਤੀਆਂ ਇਸ ਸ਼ੋਅ ਦਾ ਹਿੱਸਾ ਹਨ। ਦੱਸ ਦੇਈਏ ਕਿ ਸੁਨੀਲ ਗਰੋਵਰ ਦੀ ਕਿਸਮਤ ਦੇ ਸਿਤਾਰ ਅਜੱਕਲ੍ਹ ਬਹੁਤ ਤੇਜ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਕਈ ਫਿਲਮਾਂ ਦੇ ਆਫਰ ਮਿਲ ਰਹੇ ਹਨ।

bollywood

The post ਲਾਈਵ ਸ਼ੋਅ ਦੇ ਦੌਰਾਨ ਸ਼ਿਲਪਾ- ਸੁਨੀਲ ਗਰੋਵਰ ਵਿੱਚ ਹੋਈ ਲੜਾਈ, ਵੀਡੀਓ ਹੋਇਆ ਵਾਇਰਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਲਾਈਵ ਸ਼ੋਅ ਦੇ ਦੌਰਾਨ ਸ਼ਿਲਪਾ- ਸੁਨੀਲ ਗਰੋਵਰ ਵਿੱਚ ਹੋਈ ਲੜਾਈ, ਵੀਡੀਓ ਹੋਇਆ ਵਾਇਰਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×