Get Even More Visitors To Your Blog, Upgrade To A Business Listing >>

28 ਤੋਂ ਪਹਿਲਾਂ ਨਿਪਟਾ ਲਓ ਬੈਂਕ ਦੇ ਜਰੂਰੀ ਕੰਮ ,ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ

Bank Holidays 3 days:ਬੈਂਕ ਨਾਲ ਜੁੜਿਆ ਕੋਈ ਕੰਮ ਜੇਕਰ ਤੁਹਾਨੂੰ ਇਸ ਹਫਤੇ ਨਿਪਟਾਉਣਾ ਹੈ,ਤਾਂ ਉਸਨੂੰ ਮਹੀਨੇ ਦੇ ਅਖਿਰ ‘ਤੇ ਨਾ ਟਾਲੋ ।ਬੈਂਕ ਨਾਲ ਜੁੜ੍ਹੇ ਆਪਣੇ ਹਰ ਜਰੂਰੀ ਕੰਮ ਨੂੰ 27 ਤਾਰੀਕ ਯਾਨੀ ਕਿ ਸ਼ੁੱਕਰਵਾਰ ਤੱਕ ਨਿਪਟਾ ਲਓ।ਕਿਉਂਕਿ ਇਸਦੇ ਬਾਅਦ ਬੈਂਕ ਤਿੰਨ ਦਿਨ ਤੱਕ ਬੰਦ ਰਹਿਣਗੇ।Bank Holidays 3 days

Bank Holidays 3 days

ਦਰਅਲਸ 28 ਤਾਰੀਕ ਨੂੰ ਮਹੀਨੇ ਦਾ ਚੌਥਾ ਸ਼ਨ‍ੀਵਾਰ ਹੈ।ਇਸਦੇ ਬਾਅਦ 29 ਨੂੰ ਐਤਵਾਰ ਦਾ ਛੁੱਟੀ ਹੈ।ਸੋਮਵਾਰ ਨੂੰ ਬੁੱਧ ਪੂਰਣਿਮਾਦੇ ਸਬੰਧ ਵਿੱਚ ਸਰਕਾਰੀ ਛੁੱਟੀ ਹੈ।ਅਜਿਹੇ ਵਿੱਚ ਤਿੰਨ ਦਿਨ ਬੈਂਕਾਂ ਵਿੱਚ ਕੋਈ ਕੰਮਧੰਦਾ ਨਹੀਂ ਹੋਵੇਗਾ।

Bank Holidays 3 days

Bank Holidays 3 days

ਵੱਧ ਸਕਦੀ ਹੈ ਕੈਸ਼ ਦੀ ਕਿੱਲਤ :ਤਿੰਨ ਦਿਨ ਬੈਂਕ ਬੰਦ ਰਹਿਣ ਦੀ ਵਜ੍ਹਾ ਨਾਲ ਏਟੀਐਮ ਵਿੱਚ ਵੀ ਕੈਸ਼ ਇਸਦੇ ਬਾਅਦ ਹੀ ਪਾਇਆ ਜਾਵੇਗਾ।ਅਜਿਹੇ ਵਿੱਚ ਕੈਸ਼ ਦੀ ਕਿੱਲਤ ਪੈਦਾ ਹੋ ਸਕਦੀ ਹੈ।ਇਸ ਲਈ ਬੈਂਕ ਨਾਲ ਜੁੜ੍ਹੇ ਜਰੂਰੀ ਕੰਮ ਵਕਤ ਰਹਿੰਦੇ ਨਿਪਟਾ ਲਓ। Bank Holidays 3 days

Bank Holidays 3 days

ਹਾਲਾਂਕਿ ਜੇਕਰ ਕ‍ਿਸੇ ਵਜ੍ਹਾ ਨਾਲ ਸ਼ੁੱਕਰਵਾਰ ਤੱਕ ਤੁਸੀਂ ਬੈਂਕ ਨਾਲ ਜੁੜ੍ਹੇ ਕੰਮ ਨੂੰ ਨਹੀਂ ਨਿਪਟਾ ਸਕੇ ,ਤਾਂ ਤੁਸੀਂ ਡਿਜ਼ੀਟਲ ਲੈਣ-ਦੇਣ ਦੇ ਵਿਕਲਪਾਂ ਦਾ ਇਸਤੇਮਾਲ ਕਰ ਸਕਦੇ ਹੋ। ਤੁਹਾਡੇ ਕੋਲ ਇਸਦੇ ਬਾਅਦ ਨੈੱਟ ਬੈਂਕ‍ਿੰਗ ਅਤੇ ਮੋਬਾਇਲ ਵਾਲੇਟ ਦੇ ਕਈ ਵਿਕਲਪ ਹਨ।Bank Holidays 3 days
ਹਾਲ ਹੀ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਏਟੀਐਮ ਤੋਂ ਪੈਸੇ ਨਹੀਂ ਨਿਕਲ ਰਹੇ ਸਨ।ਉਤਰਾਖੰਡ,ਗੁਜਰਾਤ,ਮੱਧ ਪ੍ਰਦੇਸ਼ ਸਮੇਤ ਹੋਰ ਕਈ ਰਾਜਾਂ ਵਿੱਚ ਕੈਸ਼ ਦੀ ਕਿੱਲਤ ਹੋਈ ਸੀ।ਇਸ ਤੋਂ ਆਮ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।

ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

The post 28 ਤੋਂ ਪਹਿਲਾਂ ਨਿਪਟਾ ਲਓ ਬੈਂਕ ਦੇ ਜਰੂਰੀ ਕੰਮ ,ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

28 ਤੋਂ ਪਹਿਲਾਂ ਨਿਪਟਾ ਲਓ ਬੈਂਕ ਦੇ ਜਰੂਰੀ ਕੰਮ ,ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×