Get Even More Visitors To Your Blog, Upgrade To A Business Listing >>

ਲੁਧਿਆਣਾ ਫੈਸ਼ਨ ਵੀਕ ਗ੍ਰੈਂਡ ਫਿਨਾਲੇ ਐਂਡ ਐਵਾਰਡਸ ਨਾਈਟ

Ludhiana Fashion Week: ਦੋ ਦਿਨ ਦੇ ਫੈਸ਼ਨ ਪੇਸ਼ਕਸ਼ਾਂ ਤੋਂ ਬਾਅਦ ਬੀਤੇ ਦਿਨੀਂ ਇੰਟਰਨੈਸ਼ਨਲ ਇੰਸਟੀਟਿਊਟ ਆਫ਼ ਫੈਸ਼ਨ ਡਿਜ਼ਾਇਨ ਲੁਧਿਆਣਾ ਵਿਖੇ ਇੱਕ ਸਲਾਨਾ ਡਿਜ਼ਾਇਨ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਫਾਈਨਲ ਕੁਲੈਕਸ਼ਨ ਪੇਸ਼ ਕੀਤੀ। ਕੁੱਲ 13 ਕੁਲੈਕਸ਼ਨਜ਼ ਦਿਖਾਈਆਂ ਗਈਆਂ। ਹਰ ਰਾਊਂਡ ਵਿੱਚ ਕੁੱਝ ਖਾਸ ਸੀ ਜਿਵੇ ਕਿ ਚੇਵਇੰਗ ਗੰਮ ਥੀਮ, ਸਕੂਲ ਯੂਨੀਫੋਰਮ ਥੀਮ ਤੇ ‘ਦੀ ਫਲੈਪਰਸ’, ਮੂਨਲਈਟ ਤੇ ਹੋਰ ਕਈ ਹੋਰ ਥੀਮਾਂ ਨੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ।

Ludhiana Fashion Week

ਜ਼ਿਕਰਯੋਗ ਹੈ ਕਿ ਅਸਿਫ਼ਾ ਰੇਪ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਇੱਕ ਰਾਊਂਡ ਰੱਖਿਆ ਗਿਆ । ਸ਼ੀਨਮ ਮਲਹੋਤਰਾ, ਰਵਿੰਦਰ ਕੌਰ , ਜੈਸਮੀਨ ਕੌਰ ਨੇ ‘ਚੇਵਇੰਗ ਗੰਮ ‘ ਥੀਮ ਤੇ ਰੰਗਾਂ ਨਾਲ ਇੱਕ ਅਲੱਗ ਜਿਹਾ ਸ਼ਰਾਰਤੀ ਮਾਹੌਲ ਬਣਾਇਆ। ਇਸੇ ਤਰਾਂ ਸਮਾਈਲੀ ਸੇਠੀ ਦੀ ‘ਬੌਸ ਲੇਡੀ ਕੁਲੈਕਸ਼ਨ ਨੇ ਸਕੂਬਾ ਅਤੇ ਸਾਟਿਨ ਕੱਪੜੇ ਵਿੱਚ ਬਣੀ ਸੰਤੁਲਿਤ silhouettes ਸ਼ਾਮਲ ਕਰਕੇ ਬੋਲਡ ਲੁੱਕ ਦਿਖਾਈ। ਇੱਕ ਨਿਰਪੱਖ ਰੰਗ ਸਕੀਮ ਨਾਲ ਕਾਲਾ, ਚਿੱਟਾ ਅਤੇ ਸਲੇਟੀ ਕੱਪੜੇ ਨਾਲ ਇੱਕ ਆਧੁਨਿਕ ਔਰਤ ਨੂੰ ਦਿਖਾਇਆ ਹੈ।

Ludhiana Fashion WeekLudhiana Fashion Week

“ਦ ਡਾਇਰੈਕਟਰਜ਼ ਚੋਇਸ ਅਵਾਰਡ” ਨਾਂ ਦੇ ਵਿਸ਼ੇਸ਼ ਪੁਰਸਕਾਰ ਡਿਜਾਇਨਰ ਅਮਨਦੀਪ ਕੌਰ ਨੂੰ “the unspoken twist” ਥੀਮ ਲਈ ਮਿਲਿਆ। ਸਭ ਤੋਂ ਪ੍ਰਤਿਭਾਸ਼ਾਲੀ ਡਿਜ਼ਾਈਨਰ ਦਾ ਪੁਰਸਕਾਰ ਪਾਰਨੀਕਾ ਬਾਂਸਲ ਦੁਆਰਾ ਤਿਆਰ ਕੀਤੇ ਗਏ ‘ ਇੰਜਣ ਆਰਟ ‘ ਨੂੰ ਮਿਲਿਆ। ਇਸੇ ਤਰਾਂ “ਦੀ ਮੋਸਟ ਐਕਸਪੈਰੀਮੈਂਟਲ ਕੁਲੈਕਸ਼ਨ” ਐਵਾਰਡ ਅਰਸ਼ਜੋਤ ਕੌਰ ਅਤੇ ਵਤੀਕਾ ਜੈਨ ਨੂੰ ਹਾਸਿਲ ਕੀਤਾ।

Ludhiana Fashion WeekLudhiana Fashion Week

The post ਲੁਧਿਆਣਾ ਫੈਸ਼ਨ ਵੀਕ ਗ੍ਰੈਂਡ ਫਿਨਾਲੇ ਐਂਡ ਐਵਾਰਡਸ ਨਾਈਟ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਲੁਧਿਆਣਾ ਫੈਸ਼ਨ ਵੀਕ ਗ੍ਰੈਂਡ ਫਿਨਾਲੇ ਐਂਡ ਐਵਾਰਡਸ ਨਾਈਟ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×