Get Even More Visitors To Your Blog, Upgrade To A Business Listing >>

ਹਲਕਾ ਵਿਧਾੲਿਕ ਅਤੇ ਪਿੰਡ ਵਾਸੀਅਾ ਦੇ ਸਹਿਯੋਗ ਨਾਲ ਕੀਤੀ ਕਿਸਾਨ ਦੀ ਅਾਰਥਿਕ ਮੱਦਦ

Village Malakpur Mansa: ਮਾਨਸਾ ਜਿਲ੍ਹੇ ਦੇ ਪਿੰਡ ਮਲਕਪੁਰ ਖਿਆਲਾ ਵਿਖੇ ਬੀਤੇ ਦਿਨੀ ਕਣਕ ਦੀ ਫ਼ਸਲ ਨੂੰ ਅਚਾਨਕ ਲੱਗੀ ਅੱਗ ਕਾਰਨ ਕਿਸਾਨ ਲੀਲਾ ਸਿੰਘ ਦੀ ਤਕਰੀਬਨ 8 ਏਕੜ ਫਸਲ ਸੜ ਕੇ ਸੁਆ ਹੋ ਗਈ ਸੀ, ਜਿਸ ਕਰਕੇ ਕਿਸਾਨ ਨੂੰ ਭਾਰੀ ਆਰਥਿਕ ਸੱਮਸਿਆ ਦਾ ਸਾਹਮਣਾ ਕਰਨਾ ਪਿਆ।

Village Malakpur Mansa

ਇਸ ਦੁੱਖ ਦੀ ਕੜੀ ਵਿੱਚ ਸਮੂਹ ਪਿੰਡ ਵਾਸੀਆਂ ਅਤੇ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਨੇ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸਦੇ ਚਲਦਿਆਂ ਪਿੰਡ ਵਾਸੀਆਂ ਅਤੇ ਹਲਕਾ ਮਾਨਸਾ ਵਿਧਾਇਕ ਨੇ ਫੈਸਲਾ ਕੀਤਾ ਕਿ ਸਾਰੇ ਪਿੰਡ ਵਿਚੋਂ ਕਣਕ ਅਤੇ ਵਿੱਤੀ ਸਹਾਇਤਾ ਇਕੱਠੀ ਕਰਕੇ ਪਰਿਵਾਰ ਨੂੰ ਦੇ ਕੇ ਦੁੱਖ ਵੰਡਾਇਆ ਜਾਵੇਗਾ।

Village Malakpur MansaVillage Malakpur Mansa

ਇਸ ਦੌਰਾਨ ਹੀ ਪਿੰਡ ਵਾਸੀਆਂ ਅਤੇ ਵਿਧਾਇਕ ਮਾਨਸਾਹੀਆ ਵੱਲੋਂ ਲਗਭਗ 4 ਟਰਾਲੀਆਂ ਕਣਕ ਅਤੇ 40 ਹਜ਼ਾਰ ਰੁਪਏ ਨਗਦ ਵਿੱਤੀ ਸਹਾਇਤਾ ਇਕੱਠੀ ਕਰਕੇ ਪੀੜਤ ਪਰਿਵਾਰ ਨੂੰ ਦਿੱਤੀ ਗਈ। ਇਸ ਮੌਕੇ ਬਲਵੀਰ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਆਪ, ਤਰਸੇਮ ਸਿੰਘ, ਅਮਰੀਕ ਸਿੰਘ, ਲਾਲੀ ਖਿਆਲਾ, ਗੋਲਾ ਸਿੰਘ, ਜਸਪ੍ਰੀਤ ਸਿੰਘ, ਬਲਕਰਨ ਸਿੰਘ, ਮੰਗਾ ਮਾਨਸਾ, ਸੂਟਾ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Village Malakpur MansaVillage Malakpur Mansa

The post ਹਲਕਾ ਵਿਧਾੲਿਕ ਅਤੇ ਪਿੰਡ ਵਾਸੀਅਾ ਦੇ ਸਹਿਯੋਗ ਨਾਲ ਕੀਤੀ ਕਿਸਾਨ ਦੀ ਅਾਰਥਿਕ ਮੱਦਦ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਹਲਕਾ ਵਿਧਾੲਿਕ ਅਤੇ ਪਿੰਡ ਵਾਸੀਅਾ ਦੇ ਸਹਿਯੋਗ ਨਾਲ ਕੀਤੀ ਕਿਸਾਨ ਦੀ ਅਾਰਥਿਕ ਮੱਦਦ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×