Get Even More Visitors To Your Blog, Upgrade To A Business Listing >>

ਹਲਦੀ ਤੋਂ ਲੈ ਕੇ ਫੇਰੇ ਤੱਕ ਦੇਖੋ ਮਿਲਿੰਦ ਸੋਮਨ- ਅੰਕਿਤਾ ਦੇ ਵਿਆਹ ਦੀਆਂ ਤਸਵੀਰਾਂ

Milind Soman Marriage: ਮਿਲਿੰਦ ਸੋਮਨ ਦੇ ਵਿਆਹ ਦੀਆਂ ਤਸਵੀਰਾਂ ਅਤੇ ਹੋਰ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਰਿਲ ਹੋ ਰਹੀਆਂ ਹਨ। ਮਿਲਿੰਦ ਸੋਮਨ ਨੇ ਆਪਣੇ ਤੋਂ 25 ਸਾਲ ਛੋਟੀ ਗਰਲਫ੍ਰੈਂਡ ਅੰਕਿਤਾ ਕੰਵਰ ਦੇ ਨਾਲ ਵਿਆਹ ਕੀਤਾ ਹੈ।

Milind Soman Marriage

ਦੋਹਾਂ ਨੇ ਵਿਆਹ ਵਿੱਚ ਬਹੁਤ ਹੀ ਘੱਟ ਲੋਕਾਂ ਨੂੰ ਬੁਲਾਇਆ ਸੀ। ਇਨ੍ਹਾਂ ਦੇ ਵਿਆਹ ਮੁੰਬਈ ਕੁੱਝ ਦੂਰ ਅਲੀਬਾਗ ਵਿੱਚ ਹੋਇਆ ਹੈ। ਉਮਰ ਦੇ ਫਾਸਲੇ ਦੇ ਕਾਰਨ ਤੋਂ ਕਈ ਥਾਂ ਮਿਲਿੰਦ ਸੋਮਨ ਟ੍ਰੋਲ ਹੋ ਰਹੇ ਹਨ ਤਾਂ ਕਈ ਥਾਂ ਇਨ੍ਹਾਂ ਦੀਆਂ ਆਲੋਚਨਾਵਾਂ ਵੀ ਹੋ ਰਹੀਆਂ ਹਨ।

Milind Soman Marriage
ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਦੋਵੇਂ ਬੇਪਰਵਾਹ ਹਨ ਅਤ ਪਿਛਲੇ ਕੁੱਝ ਸਮੇਂ ਤੋਂ ਖੁਲ੍ਹੇਆਮ ਆਪਣੇ ਰਿਸ਼ਤੇ ਜੀ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।

Milind Soman Marriage

ਏਅਰ ਏਸ਼ੀਆ ਵਿੱਚ ਕੈਬਿਨ ਕਰਿਊ ਐਕਜੀਕਿਊਟਿਵ ਰਹਿ ਚੁੱਕੀ ਅੰਕਿਤਾ ਗੁਵਾਹਟੀ ਦੀ ਰਹਿਣ ਵਾਲੀ ਹੈ ਪਰ ਦਿੱਲੀ ਵਿੱਚ ਰਹਿੰਦੀ ਹੈ। ਉੱਥੇ ਮਿਲਿੰਦ ਸੋਮਨ ਗਲੈਮਰ ਵਰਲਡ ਵਿੱਚ ਕਾਫੀ ਨਾਮ ਕਮਾ ਚੁੱਕੇ ਹਨ।

Milind Soman Marriage
ਮਿਲਿੰਦ ਦਾ ਇਹ ਦੁਜਾ ਵਿਆਹ ਹੈ ਪਹਿਲਾ ਵਿਆਹ ਉਨ੍ਹਾਂ ਦੀ ਫੈ੍ਰਂਚ ਮਾਡਲ ਜੰਪਨੋਈ ਦੇ ਨਾਲ ਹੋਇਆ ਸੀ ਜੋ ਕਿ ਕੇਵਲ ਤਿੰਨ ਸਾਲ ਹੀ ਚਲੀ।

Milind Soman Marriage
ਇਨ੍ਹਾਂ ਦੋਹਾਂ ਦੀ ਕਈ ਡਾਂਸ ਵੀਡੀਓ , ਹਲਦੀ ਦੀਆਂ ਤਸਵੀਰਾਂ ਅਤੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਹਨ।

Milind Soman Marriage
ਤਸਵੀਰਾਂ ਵਿੱਚ ਦੋਹਾਂ ਦੀ ਕੈਮਿਸਟਰੀ ਦੇਖਦੇ ਹੀ ਬਣਦੀ ਹੈ। ਕਿੱਥੇ ਦੋਵੇਂ ਇੱਕ ਦੁਜੇ ਦੀਆਂ ਬਾਹਾਂ ਵਿੱਚ ਖੋਏ ਹਨ ਤਾਂ ਕਿੱਥੇ ਦੋਵੇਂ ਬਾਹਾਂ ਵਿੱਚ ਬਾਹਾਂ ਪਾਏ ਡਾਂਸ ਕਦੇ ਨਜ਼ਰ ਆ ਰਹੇ ਹਨ।

Milind Soman Marriage
ਦੋਹਾਂ ਦੀ ਮੰਡਪ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Milind Soman Marriage

ੳੁੱਥੇ ਮਿਲਿੰਦ ਦੀ ਰਿਸ਼ਤੇਦਾਰੀ ਦੇ ਾਨਲ ਹੀ ਤਸਵੀਰਾਂ ਵੀ ਦਿਖਾਈ ਦੇ ਰਹੀਆਂ ਹਨ। ਇਸ ਨਾਲ ਹੀ ਮਿਲਿੰਦ ਸੋਮਨ ਆਪਣੇ ਫਿਟਨੈਸ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ।

Milind Soman MarriageMilind Soman Marriage

ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਇਹ ਬਿਆਨ ਕਰ ਰਹੀਆਂ ਹਨ ਕਿ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ। ਕੁੱਝ ਤਸਵੀਰਾਂ ਇਨ੍ਹਾਂ ਦੀਆਂ ਡਾਂਸ ਕਰਦੇ ਹੋਏ ਹਲਦੀ ਸੈਰੇਮਨੀ ਦੀਆਂ ਹਨ। ਇਹ ਸਾਰੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।

Milind Soman Marriage

The post ਹਲਦੀ ਤੋਂ ਲੈ ਕੇ ਫੇਰੇ ਤੱਕ ਦੇਖੋ ਮਿਲਿੰਦ ਸੋਮਨ- ਅੰਕਿਤਾ ਦੇ ਵਿਆਹ ਦੀਆਂ ਤਸਵੀਰਾਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹਲਦੀ ਤੋਂ ਲੈ ਕੇ ਫੇਰੇ ਤੱਕ ਦੇਖੋ ਮਿਲਿੰਦ ਸੋਮਨ- ਅੰਕਿਤਾ ਦੇ ਵਿਆਹ ਦੀਆਂ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×