Get Even More Visitors To Your Blog, Upgrade To A Business Listing >>

ਭੋਜਪੁਰੀ ਫ਼ਿਲਮ ‘Wanted’ ਦਾ ਇਹ ਹੋਇਆ ਗਾਣਾ ਵਾਇਰਲ, 18 ਘੰਟੇ ‘ਚ ਮਿਲੇ ਐਨੇ ਵਿਊਜ਼

bhojpuri star pawan singh:ਭੋਜਪੁਰੀ ਸਿਨੇਮਾ ਦੇ ਸੁਪਰਸਟਾਰ ਕਹੇ ਜਾਣ ਵਾਲੇ ਪਵਨ ਸਿੰਘ ਦੀ ਬਹੁਚ‍ਰਚਿਤ ਫਿਲਮ ‘ਵਾਂਟੇਡ’ ਦਾ ਇੱਕ ਗਾਣਾ ਇਨ੍ਹੀਂ ਦਿਨੀਂ ਬਹੁਤ ਹੀ ਵਾਇਰਲ ਹੋ ਰਿਹਾ ਹੈ। ਇਸ ਗਾਣੇ ਨੂੰ ਸਿਰਫ਼ 18 ਘੰਟੇ ਵਿੱਚ 18 ਲੱਖ ਵਾਰ ਵੇਖਿਆ ਜਾ ਚੁੱਕਿਆ ਹੈ। ਪਲੰਗੀਆਂ ਸੋਨੇ ਨਾ ਦਿਆ’ ਨਾਂਅ ਦੇ ਇਸ ਗਾਣੇ ਨੂੰ ਭੋਜਪੁਰੀ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਇਸ ਗਾਣੇ ਨੂੰ ਪਵਨ ਸਿੰਘ ਦਾ ਸਾਲ 2018 ਦਾ ਸਭ ਤੋਂ ਹਿੱਟ ਗੀਤ ਦੱਸਿਆ ਜਾ ਰਿਹਾ ਹੈ।bhojpuri star pawan singh

bhojpuri star pawan singh

ਇਸ ਗਾਣੇ ਨੂੰ ਆਪਣੇ ਆਪ ਪਵਨ ਸਿੰਘ ਅਤੇ ਇੰਦੂ ਸੋਨਾਲੀ ਨੇ ਗਾਇਆ ਹੈ। ਇਸ ਨੂੰ ਫਿਲਮਾਇਆ ਵੀ ਪਵਨ ਸਿੰਘ ਉੱਤੇ ਗਿਆ ਹੈ। ਦੱਸ ਦੇਈਏ ਪਵਨ ਸਿੰਘ ਭੋਜਪੁਰੀ ਫਿਲਮ ਵਾਂਟੇਡ ਵਿੱਚ ਮਦਾਰ ਐਕਸ਼ਨ ਅਵਤਾਰ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਵਿੱਚ ਯੰਗ ਐਂਗਰੀ ਮੈਨ ਦੇ ਲੁਕ ਵਿੱਚ ਨਜ਼ਰ ਆ ਰਹੇ ਪਵਨ ਸਿੰਘ ਦੇ ਨਾਲ ਅਦਾਕਾਰਾ ਮਣੀ ਭੱਟਾਚਾਰਿਆ ਅਤੇ ਅਮ੍ਰਤਾ ਆਚਾਰਿਆ ਨਜ਼ਰ ਆਉਣਗੇ। ਇਸ ਫਿ‍ਲਮ ਦੇ ਰਿਲੀਜ ਦਾ ਫੈਨਜ਼ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਇਸ ਨੂੰ ਭੋਜਪੁਰੀ ਸਿਨੇਮਾ ਦੀ ਮੋਸਟ ਅਵੇਟਿਡ ਫਿਲਮ ਵੀ ਕਿਹਾ ਜਾ ਰਿਹਾ ਹੈ। ਭੋਜਪੁਰੀ ਸਿਨੇਮਾ ਦੇ ਹਿਟ ਸਟਾਰ ਬਣ ਚੁੱਕੇ ਪਵਨ ਸਿੰਘ ਦੀ ਇਸ ਫਿਲਮ ਦੀ ਬਾਕਸ ਆਫਿਸ ਉੱਤੇ ਰਿਕਾਰਡ ਤੋੜ ਕਮਾਈ ਦੀ ਉਂਮੀਦ ਜਤਾਈ ਜਾ ਰਹੀ ਹੈ। ਪਵਨ ਸਿੰਘ ਦੀ ਇਸ ਫਿਲਮ ਦੇ ਕਰੇਜ ਨੂੰ ਵੇਖਦੇ ਹੋਏ ਰਿਪੋਰਟਸ ਦੀ ਮੰਨੀਏ ਤਾਂ ਫਿਲਮ ਨੂੰ ਜਲਦੀ ਹੀ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸ਼੍ਰੀ ਜੇ ਸੋਹਰਤਾ ਪ੍ਰੋਡਕ‍ਸ਼ਨ ਬੈਨਰ ਹੇਠ ਬਣ ਰਹੀ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਜਸਵੰਤ ਕੁਮਾਰ ਅਤੇ ਵਰਿੰਦਰ ਕੁਮਾਰ ਯਾਦਵ ਨੇ। ਇਸ ਤੋਂ ਇਲਾਵਾ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਸੁਜੀਤ ਕੁਮਾਰ ਸਿੰਘ।bhojpuri star pawan singh

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜੇਕਰ ਗੱਲ ਕੀਤੀ ਜਾਏ ਸਾਊਥ ਦੇ ਸਿਤਾਰਿਆਂ ਦੀ ਤਾਂ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਸੁਪਰਸਟਾਰ ਮਹੇਸ਼ ਬਾਬੂ ਦਾ। ਉਹਨਾਂ ਦੀ ਐਕਟਿੰਗ ਦੇ ਲੱਖਾਂ ਲੋਕ ਦੀਵਾਲੇ ਹਨ। ਮਹੇਸ਼ ਬਾਬੂ ਸੋਸ਼ਲ ਮੀਡੀਆ ‘ਤੇ ਹਮੇਸ਼ਾ ਹੀ ਐਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ।bhojpuri star pawan singh ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੁਪਰਸਟਾਰ ਮਹੇਸ਼ ਬਾਬੂ ਦੀ ਫਿਲਮ ‘ਭਾਰਤ ਏ. ਐੱਨ. ਨੇਨੂ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਹੈ ਅਤੇ ਦੱਸ ਦੇਈਏ ਕਿ ਉਹਨਾਂ ਦੀ ਫਿਲਮ ਨੇਹੁਣ ਤੱਕ 160 ਕਰੋੜ ਦੀ ਕਮਾਈ ਲਰ ਲਈ ਹੈ। ਮਹੇਸ਼ ਬਾਬੂ ਇੰਡਸਟਰੀ ‘ਚ ਆਪਣੀ ਪ੍ਰਾਈਵੇਸੀ ਨੂੰ ਹਮੇਸ਼ਾ ਬਰਕਰਾਰ ਰੱਖਦੇ ਹਨ ਪਰ ਹਾਲ ਹੀ ‘ਚ ਉਹਨਾਂ ਦੀ ਇੱਕ ਇੰਸਟਾਗ੍ਰਾਮ ਪੋਸਟ ਫੈਨਜ਼ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਕਟਰ ਨੇ ਆਪਣੀ ਪਤਨੀ ਨਮਰਤਾ ਸ਼ਿਰੋਡਕਰ ਨੂੰ ਕਿੱਸ ਕਰਦੇ ਹੋਏ ਤਸਵੀਰ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ”ਥੈਂਕਯੂ ਮਾਈ ਲਵ”। ਇਸ ਪੋਸਟ ਦੇ ਰਿਸਪਾਂਸ ‘ਚ ਨਮਰਤਾ ਨੇ ਲਿਖਿਆ, ”ਆਈ ਲਵ ਯੂ ਮਾਈ ਲਵ”। ਇਸ ਪੋਸਟ ‘ਤੇ ਕਈ ਫੈਨਜ਼ ਨੇ ਮਹੇਸ਼ ਬਾਬੂ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਪਰ ਕਈ ਫੈਨਜ਼ ਨੇ ਇਸ ਤਸਵੀਰ ਨੂੰ ਦੇਖ ਕੇ ਬੇਹੱਦ ਨਾਰਾਜ਼ਗੀ ਜ਼ਾਹਿਰ ਕੀਤੀ।bhojpuri star pawan singh

The post ਭੋਜਪੁਰੀ ਫ਼ਿਲਮ ‘Wanted’ ਦਾ ਇਹ ਹੋਇਆ ਗਾਣਾ ਵਾਇਰਲ, 18 ਘੰਟੇ ‘ਚ ਮਿਲੇ ਐਨੇ ਵਿਊਜ਼ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਭੋਜਪੁਰੀ ਫ਼ਿਲਮ ‘Wanted’ ਦਾ ਇਹ ਹੋਇਆ ਗਾਣਾ ਵਾਇਰਲ, 18 ਘੰਟੇ ‘ਚ ਮਿਲੇ ਐਨੇ ਵਿਊਜ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×