Get Even More Visitors To Your Blog, Upgrade To A Business Listing >>

ਰਾਜਪਾਲ ਯਾਦਵ ਨੂੰ ਵੱਡਾ ਝਟਕਾ,ਚੈੱਕ ਬਾਊਂਸ ਮਾਮਲੇ ‘ਚ 6 ਮਹੀਨੇ ਦੀ ਹੋਈ ਜੇਲ੍ਹ

Rajpal Yadav Check Bounce case:ਚੈੱਕ ਬਾਊਂਸ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਦਿੱਲੀ ਦੀ ਕੜਕੜਡੂਮਾ ਕੋਰਟ ਨੇ 6 ਮਹੀਨੇ ਦੀ ਜੇਲ ਦੀ ਸਜਾ ਸੁਣਾਈ ਹੈ। ਹਾਲਾਂਕਿ ਉਨ੍ਹਾਂ ਨੂੰ ਕੋਰਟ ਤੋਂ ਜਮਾਨਤ ਵੀ ਮਿਲ ਲਗਈ ਹੈ। ਰਾਜਪਾਲ ਯਾਦਵ ਨੁੰ ਸਾਢੇ ਤਿੰਨ ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਕੜਕੜਡੂਮਾ ਤੋਂ ਜਮਾਨਤ ਵੀ ਮਿਲ ਗਈ ਹੈ।Rajpal Yadav Check Bounce case

Rajpal Yadav Check Bounce case

ਦੱਸ ਦੇਈਏ ਕਿ ਰਾਜਪਾਲ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਧਾ ਰਾਜਪਾਲ ਅਤੇ ਉਨ੍ਹਾਂ ਦੀ ਕੰਪਨੀ ਦੇ ਖਿਲਾਫ ਚੈਕ ਬਾਊਂਸ ਦੇ ਸੱਤ ਮਾਮਲਿਆਂ ਵਿੱਚ ਸੋਮਵਾਰ ਨੂੰ ਕੜਕੜਡੂਮਾ ਕੋਰਟ ਨੇ ਫੈਸਲਾ ਸੁਣਾਇਆ ਹੈ। ਫੈਸਲੇ ਦੇ ਮੁਤਾਬਿਕ ਕੁਲ ਸੱਤ ਚੇਕ ਬਾਉਂਸ ਹੋਏ ਹਨ। ਅਜਿਹੇ ਵਿੱਚ ਪ੍ਰਤੀ ਚੈਕ 1.6 ਕਰੋੜ ਰੁਪਏ ਦਾ ਹਰਜਾਨਾ ਵੀ ਦੇਣ ਦਾ ਵੀ ਆਰਡਰ ਕੋਰਟ ਨੇ ਦਿੱਤਾ ਹੈ।Rajpal Yadav Check Bounce case
ਦੱਸ ਦੇਈਏ ਕਿ ਰਾਜਪਾਲ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਧਾਂ ਰਾਜਪਾਲ ਯਾਦਵ ਅਤੇ ਉਨ੍ਹਾਂ ਦੀ ਕੰਪਨੀ ਦੇ ਖਿਲਾਫ ਚੈਕ ਬਾਉਂਸ ਦੇ ਸੱਤ ਮਾਮਲਿਆਂ ਵਿੱਚ ਸੋਮਵਾਰ ਨੂੰ ਕੜਕੜਡੂਮਾ ਕੋਰਟ ਨੇ ਫੈਸਲਾ ਸੁਣਾਇਆ ਹੈ। ਫੈਸਲੇ ਦੇ ਮੁਤਾਬਿਕ ਕੁਲ ਸੱਤ ਚੈਕ ਬਾਉਂਸ ਹੋਏ ਹਨ। ਅਜਿਹੇ ਵਿੱਚ ਪ੍ਰਤੀ ਚੈਕ 1.6 ਕਰੋੜ ਰੁਪਏ ਦਾ ਹਰਜਾਨਾ ਵੀ ਦੇਣ ਦਾ ਆਰਡਰ ਕੋਰਟ ਨੇ ਦਿੱਤਾ ਹੈ।Rajpal Yadav Check Bounce case
ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਹੋਈ ਸੁਣਵਾਈ ਵਿੱਚ ਦਿੱਲੀ ਦੀ ਕੜਕੜਡੂਮਾ ਕੋਰਟ ਦੇ ਇਲਾਵਾ ਮੁੱਖ ਜੱਜ ਅਮਿਤ ਅਰੋੜਾ ਨੇ ਫਿਲਮ ਬਣਾਉਣ ਦੇ ਨਾਮ ਤੇ ਪੰਜ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਲੇ ਵਿੱ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।Rajpal Yadav Check Bounce case
ਕੋਰਟ ਨੇ ਕਿਹਾ ਕਿ ਜਦੋਂ ਦੋਸ਼ੀਆਂ ਨੇ ਖੁਦ ਇਸ ਗੱਲ ਨੂੰ ਕਬੂਲ ਕੀਤਾ ਕਿ ਸੰਬੰਧਿਤ ਚੈਕ ਉਨ੍ਹਾਂ ਦੇ ਖਾਤੇ ਨਾਲ ਜੁੜੇ ਹਨ ਅਤੇ ਦਸਤਖਤ ਵੀ ਉਨ੍ਹਾਂ ਦੇ ਹਨ ਤਾਂ ਸ਼ਿਕਾਇਤ ਕਰਤਾ ਨੂੰ ਚੇਕ ਬਾਊਂਸ ਦਾ ਕੇਸ ਕਰਨ ਦਾ ਅਧਿਕਾਰ ਮਿਲ ਗਿਆ। ਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਆਰੋਪੀਆਂ ਨੂੰ ਪੈਸਾ ਉਧਾਰ ਦਿੱਤਾ ਸੀ ਨਾ ਹੀ ਨਿਵੇਸ਼ ਦੇ ਲਈ ਦਿੱਤਾ ਸੀ। ਸ਼ਿਕਾਇਤਕਰਤਾ ਦੇ ਵਕੀਲ ਐਸਕੇ ਸ਼ਰਮਾ ਨੇ ਰਾਜਪਤਾਲ ਯਾਦਵ ਨੂੰ ਕੜੀ ਸਜਾ ਦੇਣ ਦੀ ਮੰਗ ਕੀਤੀ ਸੀ।Rajpal Yadav Check Bounce case
ਜਮਾਨਤ ਮਿਲਣ ਤੋਂ ਬਾਅਦ ਉੱਥੇ ਮੌਜੂਦ ਮੀਡੀਆ ਦੇ ਸਵਾਲਾਂ ਤੇ ਰਾਜਪਾਲ ਯਾਦਵ ਨੇ ਕਿਹਾ ਕਿ ਉਹ ਕੋਰਟ ਦੇ ਇਸ ਫਸਲੇ ਦਾ ਸਨਮਾਨ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਜੋੜਿਆ ਕਿ ਨਿਚਲੀ ਕੋਰਟ ਦੇ ਫੈਸਲੇ ਦੇ ਖਿਲਾਫ ਉਪਰੀ ਕੋਰਟ ਦਾ ਰੁਖ ਕਰਨਗੇ।Rajpal Yadav Check Bounce case
ਇਹ ਹੈ ਮਾਮਲਾ
ਅਪ੍ਰੈਲ 2010 ਵਿੱਚ ਲਕਸ਼ਮੀ ਨਗਰ ਸਥਿਤ ਮੁਰਲ ਿਪੋ੍ਰਜੈਕਟਸ ਪ੍ਰਾਈਵੇਟ ਲਿਮਿਟਡ ਨੇ ਸੱਤ ਚੇਕ ਬਾਊਂਸ ਦੀ ਸ਼ਿਕਾਇਤ ਪਰੀਤ ਵਿਹਾਰ ਥਾਨੇ ਵਿੱਚ ਦਰਜ ਕਰਵਾਈ ਸੀ। ਸ਼ਿਕਾਇਤ ਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਰਾਜਪਾਲ ਯਾਦਵ ਨੇ ‘ ਅਤਾ ਪਤਾ ਲਾਪਤਾ’ ਇੱਕ ਫਿਲਮ ਬਣਾਈ ਸੀ। ਫਿਲਮ ਦੇ ਲਈ ਉਨ੍ਹਾਂ ਨੇ ਕਾਰੋਬਾਰੀ ਤੋਂ ਪੰਜ ਕਰੋੜ ਉਧਾਰ ਲਏਸ ਨ। 2 ਨਵੰਬਰ 2012 ਨੂੰ ਰਾਜਪਾਲ ਦੀ ਫਿਲਮ ਵੀ ਰਿਲੀਜ਼ ਹੋ ਗਈ , ਪਰ ਫਿਰ ਵੀ ਉਨ੍ਹਾਂ ਨੇ ਉਧਾਰ ਲਏ ਪੈਸੇ ਨਹੀਂ ਵਾਪਿਸ ਕੀਤੇ।Rajpal Yadav Check Bounce case
ਇਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਲਈ ਕਈ ਸਮਨ ਭੇਜੇ ਗਏ ਪਰ ਉਹ ਇੱਕ ਵਾਰ ਵੀ ਕੋਰਟ ਨਹੀਂ ਪਹੁੰਚੇ। ਇਸਦੇ ਨਾਲ ਹੀ ਰਾਜਪਾਲ ਦੇ ਵਕੀਲ ਨੇ ਵੀ ਕੋਰਟ ਵਿੱਚ ਗਲਤ ਹਲਫਨਾਮਾ ਪੇਸ਼ ਕੀਤਾ ਸੀ। ਇਸ ਕਾਰਨ ਕੋਰਟ ਉਨ੍ਹਾਂ ਤੋਂ ਕਾਫੀ ਨਾਰਾਜ ਹੋੋਇਆ ਸੀ।ਇਸ ਹੀ ਮਾਮਲੇ ਨੂੰ ਦਿੱਲੀ ਕੋਰਟ ਨੇ 2013 ਵਿੱਚ ਰਾਜਪਾਲ ਯਾਦਵ ਨੂੰ 10 ਦਿਨ ਦੀ ਹਿਰਾਸਤ ਲਈ ਭੇਜਿਆ ਸੀ।Rajpal Yadav Check Bounce case

The post ਰਾਜਪਾਲ ਯਾਦਵ ਨੂੰ ਵੱਡਾ ਝਟਕਾ,ਚੈੱਕ ਬਾਊਂਸ ਮਾਮਲੇ ‘ਚ 6 ਮਹੀਨੇ ਦੀ ਹੋਈ ਜੇਲ੍ਹ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਰਾਜਪਾਲ ਯਾਦਵ ਨੂੰ ਵੱਡਾ ਝਟਕਾ,ਚੈੱਕ ਬਾਊਂਸ ਮਾਮਲੇ ‘ਚ 6 ਮਹੀਨੇ ਦੀ ਹੋਈ ਜੇਲ੍ਹ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×