Get Even More Visitors To Your Blog, Upgrade To A Business Listing >>

ਇਸ ਖਾਸ ਵਜ੍ਹਾ ਕਰਕੇ ਸਲਮਾਨ ਖਾਨ ਜਾਣਗੇ ਕਸ਼ਮੀਰ

Salman Khan Kashmir:52 ਸਾਲ ਦੇ ਹੋ ਚੁੱਕੇ ਸਲਮਾਨ ਖਾਨ ਦਾ ਵਿਆਹ ਕਦੋਂ ਹੋਵੇਗਾ? ਇਹ ਸਵਾਲ ਉਨ੍ਹਾਂ ਦੇ ਫੈਨਜ਼ ਅਤੇ ਮੀਡੀਆ ਦੇ ਵਿੱਚ ਅਕਸਰ ਸੁਣਿਆ ਜਾਂਦਾ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਸਲਮਾਨ ਖਾਨ ਦੀ ਤਰ੍ਹਾਂ ਹੀ ਉਨ੍ਹਾਂ ਦੀਆਂ ਜ਼ਿਆਦਾਤਰ ਗਰਲਫ੍ਰੈਂਡਸ ਵੀ ਸਿੰਗਲ ਲਾਇਫ ਜੀ ਰਹੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਰੇਸ 3’ ਦੀ ਸ਼ੂਟਿੰਗ ‘ਚ ਵਿਅਸਤ ਹਨ। ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਜੋਧਪੁਰ ਜੇਲ ਤੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਨਿਕਲੇ ਸਲਮਾਨ ਆਪਣੀ ਫਿਲਮ ‘ਰੇਸ 3’ ਦੀ ਬਾਕੀ ਦੀ ਸ਼ੂਟਿੰਗ ਪੂਰੀ ਕਰਨ ‘ਚ ਲੱਗੇ ਹੋਏ ਹਨ। ਫਿਲਮ ਦੇ ਗੀਤ ‘ਅੱਲਾ ਦੁਹਾਈ ਹੈ’ ਦੀ ਸ਼ੂਟਿੰਗ ਕਸ਼ਮੀਰ ‘ਚ ਕੀਤੀ ਜਾਵੇਗੀ। ਇਹ ਫਿਲਮ ਦਾ ਆਖਰੀ ਗੀਤ ਹੈ ਜੋ ਅਜੇ ਸ਼ੂਟ ਕੀਤਾ ਜਾਣਾ ਬਾਕੀ ਹੈ।Salman Khan Kashmir

Salman Khan Kashmir

ਜਾਣਕਾਰੀ ਮੁਤਾਬਿਕ ਤੁਹਾਨੂੰ ਦਸੱ ਦੇਈਏ ਕਿ ਸੋਮਵਾਰ ਨੂੰ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ ਇਸ ਗੀਤ ਦੀ ਸ਼ੂਟਿੰਗ ਲਈ ਕਸ਼ਮੀਰ ਰਵਾਨਾ ਹੋ ਚੁੱਕੇ ਹਨ। ਦੋਹਾਂ ਸਟਾਰਜ਼ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਹੈ। ਇਸ ਦੌਰਾਨ ਏਅਰਪੋਰਟ ‘ਤੇ ਸਲਮਾਨ ਦਾ ਬਾਡੀਗਾਰਡ ਸ਼ੇਰਾ ਵੀ ਮੌਜੂਦ ਸੀ। ਸੂਤਰਾਂ ਮੁਤਾਬਕ ਸਲਮਾਨ 2-3 ਦਿਨ ਕਸ਼ਮੀਰ ‘ਚ ਇਸ ਫਿਲਮ ਦੇ ਆਖਰੀ ਸੀਨ ਦੀ ਸ਼ੂਟਿੰਗ ਕਰਨਗੇ।Salman Khan Kashmir ਲੇਹ ਅਤੇ ਲੱਦਾਖ ਨਿਕਲਣ ਤੋਂ ਪਹਿਲਾਂ ‘ਅੱਲਾ ਦੁਹਾਈ ਹੈ’ ਗੀਤ ਦੇ ਕੁਝ ਹਿੱਸੇ ਕਸ਼ਮੀਰ ‘ਚ ਹੀ ਸ਼ੂਟ ਕੀਤੇ ਜਾਣਗੇ। ਦੱਸ ਦੇਈਏ ਕਿ ‘ਰੇਸ 3’ ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਕਰ ਰਹੇ ਹਨ। ਫਿਲਮ ‘ਚ ਸਲਮਾਨ-ਜੈਕਲੀਨ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ, ਸਾਕਿਬ ਸਲੀਮ, ਡੇਜ਼ੀ ਸ਼ਾਹ ਵਰਗੇ ਕਲਾਕਾਰ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ। ਇਹ ਫਿਲਮ 15 ਜੂਨ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।Salman Khan Kashmir

ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਸਲਮਾਨ ਦੀ ਇਕਲੌਤੀ ਅਜਿਹੀ ਐਕਸ – ਗਰਲਫ੍ਰੈਂਡ ਹੈ , ਜੋ ਹੈਪੀ ਮੈਰਿਡ ਲਾਇਫ ਇੰਨਜੁਆਏ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਹ ਹਨ ਸਲਮਾਨ ਦੀਆਂ ਉਹ ਗਰਲਫ੍ਰੈਂਡਸ, ਜੋ ਹੁਣ ਤੱਕ ਵੀ ਸਿੰਗਲ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜਸੀਮ ਖਾਨ ਨੇ ਸਲਮਾਨ ਦੀ ਬਾਇਓਗਰਾਫੀ ਬੀਇੰਗ ਸਲਮਾਨ ਵਿੱਚ ਉਨ੍ਹਾਂ ਦੀ ਉਸ ਪਹਿਲੀ ਗਰਲਫ੍ਰੈਂਡ ਅਤੇ ਉਸ ਨਾਲ ਜੁੜੇ ਪੂਰੇ ਵਾਕਏ ਦਾ ਜਿਕਰ ਕੀਤਾ ਹੈ, ਜਿਸ ਦੀ ਕਦੇ ਗੱਲ ਨਹੀਂ ਹੁੰਦੀ। Salman Khan Kashmirਪੇਸ਼ੇ ਤੋਂ ਮਾਡਲ ਰਹੀ ਸ਼ਾਹੀਨ ਜਾਫਰੀ ਸਲਮਾਨ ਦਾ ਪਹਿਲਾ ਪਿਆਰ ਸੀ। ਸ਼ਾਹੀਨ ਹਿੰਦੀ ਸਿਨੇਮਾ ਦੇ ਬਲੈਕ ਐਂਡ ਵਹਾਇਟ ਜਮਾਨੇ ਦੇ ਸੁਪਰ ਸਟਾਰ ਅਸ਼ੋਕ ਕੁਮਾਰ ਦੀ ਦੋਤੀ ਹੈ। ਸਲਮਾਨ 19 ਸਾਲ ਦੇ ਸਨ ਜਦੋਂ, ਉਹ ਸ਼ਾਹੀਨ ਜਾਫਰੀ ਦੇ ਨਾਲ ਸਨ। ਉਨ੍ਹਾਂ ਦਿਨਾਂ ਉਨ੍ਹਾਂ ਦੀ ਲਾਲ ਰੰਗ ਦੀ ਸਪੋਰਟਸ ਕਾਰ ਅਕਸਰ ਸੇਂਟ ਜੇਵਿਅਰਸ ਕਾਲਜ ਦੇ ਬਾਹਰ ਖੜੀ ਵੇਖੀ ਜਾਂਦੀ ਸੀ, ਕਿਉਂਕਿ ਉੱਥੇ ਸ਼ਾਹੀਨ ਪੜਾਈ ਕਰ ਰਹੀ ਸੀ। ਦੋਨਾਂ ਦਾ ਵਿਆਹ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਪਰ ਸੰਗੀਤਾ ਬਿਜਲਾਨੀ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਬਰੇਕਅਪ ਹੋ ਗਿਆ ਸੀ।Salman Khan Kashmir

The post ਇਸ ਖਾਸ ਵਜ੍ਹਾ ਕਰਕੇ ਸਲਮਾਨ ਖਾਨ ਜਾਣਗੇ ਕਸ਼ਮੀਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਖਾਸ ਵਜ੍ਹਾ ਕਰਕੇ ਸਲਮਾਨ ਖਾਨ ਜਾਣਗੇ ਕਸ਼ਮੀਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×