Get Even More Visitors To Your Blog, Upgrade To A Business Listing >>

ਬਾਕਸ ਆਫਿਸ: ‘ਨਾਨੂ ਕੀ ਜਾਨੂ’ ‘Beyond the clouds’ ਦੀ ਪਹਿਲੇ ਹਫਤੇ ਦੀ ਕਮਾਈ

Box Office ‘Nanu Ki Janu’ ‘Beyond the Clouds’ :ਅਭੈ ਦਿਓਲ ਅਤੇ ਪੱਤਰਲੇਖਾ ਦੀ ਫਿਲਮ ‘ ਨਾਨੂ ਕੀ ਜਾਨੂ’ ਦੀ ਬਾਕਸ ਆਫਿਸ ‘ਤੇ ਥੋੜੀ ਸਲੋਅ ਸ਼ੁਰੂਆਤ ਹੋਈ। ਆਪਣੇ ਪਹਿਲੇ ਵੀਕੈਂਡ ਵਿੱਚ ਇਸ ਫਿਲਮ ਨੇ ਲਗਭਗ 3 ਕਰੋੜ ਕਮਾਏ ਹਨ। ਹਾਲਾਂਕਿ ਪਹਿਲੀ ਵਾਰ ਇਕੱਠੇ ਨਜ਼ਰ ਆਏ ਅਭੈ ਅਤੇ ਪੱਤਰਲੇਖਾ ਦੀ ਨਵੀ ਜੋੜੀ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਕੁੱਝ ਦਰਸ਼ਕ ਦੇਖਣ ਪਹੁੰਚੇ ਪਰ ਇਸ ਤੋਂ ਪਹਿਲਾਂ ਫਿਲਮ ਨੂੰ ਉਮੀਦ ਦੇ ਜਿੰਨਾ ਚੰਗਾ ਕਲੈਕਸ਼ਨ ਨਹੀਂ ਮਿਲ ਸਕਿਆ। ਟ੍ਰੇਡ ਐਨਾਲਿਸਟ ਦੀ ਮੰਨੀਏ ਤਾਂ ਇਹ ਫਿਲਮ ਬਾਕਸ ਆਫਿਸ ਤੇ ਕੁੱਝ ਖਾਸ ਕਮਾਲ ਨਹੀਂ ਦਿਖਾਉਣ ਵਾਲੀ ਹੈ।Box Office 'Nanu Ki Janu' 'Beyond the Clouds'

Box Office ‘Nanu Ki Janu’ ‘Beyond the Clouds’

ਖਬਰਾਂ ਅਨੁਸਾਰ ਫਿਲਮ ਨੇ ਪਿਛਲੇ 3 ਤਿੰਨੋਂ ਵਿੱਚ 2 ਕਰੋੜ 95 ਲੱਖ ਰੁਪਏ ਦੀ ਕਮਾਈ ਕੀਤੀ ਹੈ। ਜੇਕਰ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਮੁਸ਼ਕਿਲ ਨੇ 70 ਲੱਖ ਦੀ ਕਮਾਈ ਕਰ ਸਕੀ। ਜਿਸ ਵਿੱਚ ਸ਼ਨੀਵਾਰ-ਐਤਵਾਰ ਦੇ ਦਿਨ ਥੋੜਾ ਸੁਧਾਰ ਹੁੰਦਾ ਦਿਖਿਆ।ਬਾਕਸ ਆਫਿਸ ਕਲੈਕਸ਼ਨ ਤਿੰਨ ਦਿਨ ਦਾ ਰਿਹਾ।Box Office 'Nanu Ki Janu' 'Beyond the Clouds'
ਸ਼ੁੱਕਰਵਾਰ ਕਰੀਬ 70,00,000
ਸ਼ਨੀਵਾਰ- ਕਰੀਬ 1,00,00,000
ਐਤਵਾਰ ਕਰੀਬ 1,25,00,000
ਕੁਲ ਕਮਾਈ-ਕਰੀਬ 2,95,00,000 ਇੱਥਤੋਂ ਤੱਕ ਦੱਸ ਦੇਈਏ ਕਿ ਆਪਣੇ ਕਰੀਅਰ ਵਿੱਚ ਹਮੇਸ਼ਾ ਲੀਕ ਤੋਂ ਹਟ ਕੇ ਫਿਲਮਾਂ ਕਰਦੇ ਆਏ ਅਬੈ ਦਿਓਲ ਦੀ ਇਹ ਫਿਲਮ ਹਾਰਰ ਅਤੇ ਕਾਮੇਡੀ ਦਾ ਮਜ਼ੇਦਾਰ ਮਿਕਸ ਦੱਸੀ ਜਾਂਦੀ ਹੈ। Box Office 'Nanu Ki Janu' 'Beyond the Clouds' ਉੱਥੇ ਫਿਲਮ ਦੀ ਅਦਾਕਾਰਾ ਪੱਤਰਲੇਖਾ ਦਾ ਰੋਲ ਥੋੜਾ ਛੋਟਾ ਹੈ। ਫਿਲਮ ਦੇ ਡਾਇਰੈਕਟਰ ਫਰਾਜ ਹੈਦਰ ਇਸ ਤੋਂ ਪਹਿਲਾਂ ਅਭੈ ਦੀ ਨੈਸ਼ਨਲ ਐਵਾਰਡ ਵਿਨਰ ਫਿਲਮ ‘ ਓਏ ਲਕੀ , ਲਕੀ ਓਏ’ ਵਿੱਚ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਹਨ।Box Office 'Nanu Ki Janu' 'Beyond the Clouds'
ਇਸਦੇ ਨਾਲ ਹੀ ਇਸ ਹਫਤੇ ਫਿਲਮ ਬਿਓਂਡ ਦ ਕਲਾਊਡਜ਼ ਵੀ ਰਿਲੀਜ਼ ਹੋਈ ਹੈ। ਐਕਸਪਰਟਸ ਅਨੁਸਾਰ ਬਾਲੀਵੁੱਡ ਨੂੰ ਬੇਹਤਰੀਨ ਅਦਾਕਾਰ ਈਸ਼ਾਨ ਖੱਟਰ ਇਸ ਫਿਲਮ ਦੇ ਜ਼ਰੀਏ ਮਿਲ ਗਿਆ ਹੈ। ਪਰ ਈਰਾਨੀ ਡਾਇਰੈਕਟਰ ਮਾਜਿਦ ਮਜੀਦੀ ਦੀ ਇਸ ਪਹਿਲੀ ਹਿੰਦੀ ਫਿਲਮ ਨੂੰ ਜਿੱਥੇ ਦੁਨੀਆ ਭਰ ਵਿੱਚ ਕਾਫੀ ਤਾਰੀਫਾਂ ਮਿਲੀਆਂ , ੳੁੱਥ ਇਹ ਫਿਲਮ ਬਾਕਸ ਆਫਿਸ ਤੇ ਪਾਣੀ ਮੰਗਦੀ ਦਿਖਾਈ ਦੇ ਰਹੀ ਹੈ। ਫਿਲਮ ਨੇ ਪਹਿਲਾਂ ਦੋ ਦਿਨ ਕੇਵਲ 65 ਲੱਖ ਰੁਪਏ ਦੀ ਕਮਾਈ ਕੀਤੀ ਹੈ। ਇੱਥੇ ਦੱਸ ਦੇਈਏ ਕਿ ਇਸਦੇ ਜ਼ਰੀਏ ਈਸ਼ਾਨ ਦੇ ਨਾਲ ਬਾਲੀਵੁੱਡ ਵਿੱਚ ਸਾਊਥ ਅਦਾਕਾਰਾ ਮਾਲਵਿਕਾ ਮੋਹਨਨ ਦਾ ਵੀ ਡੈਬਿਊ ਹੋਇਆ ਹੈ।Box Office 'Nanu Ki Janu' 'Beyond the Clouds'
ਖਬਰਾਂ ਅਨੁਸਾਰ ਇਸ ਡਰਾਮਾ ਫਿਲਮ ਨੇ ਸ਼ਨੀਵਾਰ ਨੂੰ ਕੇਵਲ 40 ਲੱਖ ਕਮਾਏ। ਅਜਿਹੀ ਖਰਾਬ ਸ਼ੁਰੂਆਤ ਦਾ ਅਨੁਮਾਨ ਕਿਸੇ ਵੀ ਟ੍ਰੇਡ ਐਕਸਪਰਟ ਨੂੰ ਨਹੀਂ ਸੀ। ਇਸ ਫਿਲਮ ਨੇ ਪਹਿਲੇ ਦਿਨ ਕੇਵਲ 25 ਲੱਖ ਰੁਪਏ ਕਮਾਏ , ੳੁੱਥੇ ਪਹਿਲੇ ਵੀਕੈਂਡ ਤੋਂ ਬਾਅਦ ਇਸਦਾ ਕੁਲ ਕਲੈਕਸ਼ਨ ਕੇਵਲ 1 ਕਰੋੜ 50 ਲੱਖ ਹੀ ਰਿਹਾ ਹੈ। ਇੱਥੇ ਦੱਸ ਦੇਈਏ ਕਿ ਇਸ ਫਿਲਮ ਨੂੰ ਅਭੈ ਅਤੇ ਪੱਤਰਲੇਖਾ ਦੀ ਫਿਲਮ ‘ ਨਾਨੂ ਕੀ ਕਜਾਨੂ’ ਨਾਲ ਹੀ ਕੜੀ ਟੱਕਰ ਮਿਲੀ ਹੈ।ਇਸ ਤੋਂ ਇਲਾਵਾ ਆਖਿਰੀ ਹਫਤੇ ਰਿਲੀਜ਼ ਹੋਈ ਡਾਇਰੈਕਟਰ ਸੁਜੀਤ ਸਰਕਾਰ ਦੀ ਫਿਲਮ ‘ ਅਕਟੂਬਰ’ ਜੋ ਅਦਾਕਾਰ ਵਰੁਣ ਧਵਨ ਅਤੇ ਡੈਬਿਊ ਅਦਾਕਾਰਾ ਬਨਿਤਾ ਸੰਧੂ ਨੂੰ ਲੈ ਕੇ ਸੁਰਖੀਆਂ ਵਿੱਚ ਹਨ , ਉਸ ਨਾਲ ਵੀ ਈਸ਼ਾਨ ਅਤੇ ਅਭੈ ਦੀ ਫਿਲਮਾਂ ਦੇ ਬਿਜਨੈਸ ਤੇ ਬੁਰਾ ਅਸਰ ਪੈ ਰਿਹਾ ਹੈ।Box Office 'Nanu Ki Janu' 'Beyond the Clouds'

The post ਬਾਕਸ ਆਫਿਸ: ‘ਨਾਨੂ ਕੀ ਜਾਨੂ’ ‘Beyond the clouds’ ਦੀ ਪਹਿਲੇ ਹਫਤੇ ਦੀ ਕਮਾਈ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬਾਕਸ ਆਫਿਸ: ‘ਨਾਨੂ ਕੀ ਜਾਨੂ’ ‘Beyond the clouds’ ਦੀ ਪਹਿਲੇ ਹਫਤੇ ਦੀ ਕਮਾਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×