Get Even More Visitors To Your Blog, Upgrade To A Business Listing >>

ਮੰਤਰੀ ਮੰਡਲ ‘ਚ ਦਲਿਤ ਭਾਈਚਾਰੇ ਦਾ ਕੋਈ ਵਿਧਾਇਕ ਨਾ ਲੈਣਾ ਵਿਸ਼ਵਾਸ ਘਾਤ : ਬਾਦਲ

Punjab Government expanded Cabinet: ਪੰਜਾਬ ਸਰਕਾਰ ਨੇ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਨੇ ਇਸ ‘ਚ ਆਪਣੇ 9 ਨਵੇਂ ਮੰਤਰੀ ਸ਼ਾਮਿਲ ਕੀਤੇ ਹਨ। ਪਰ ਕਾਂਗਰਸ ਸਰਕਾਰ ਨੇ ਕੋਈ ਵੀ ਦਲਿਤ ਭਾਈਚਾਰੇ ਦਾ ਵਿਧਾਇਕ ਮੰਤਰੀ ਮੰਡਲ ‘ਚ ਸ਼ਾਮਿਲ ਨਹੀਂ ਕੀਤਾ। ਜਿਸ ਦਾ ਪ੍ਰਕਾਸ ਸਿੰਘ ਬਾਦਲ ਨੇ ਵਿਰੋਧ ਜਤਾਇਆ ਹੈ ਅਤੇ ਇਸ ਨੂੰ ਮੰਦਭਾਗਾ ਦੱਸਿਆ ਹੈ।

punjabPunjab Government expanded Cabinet

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਗਰੀਬਾਂ ਦੀ ਰਖਵਾਲੀ ਦਾ ਦਾਅਵਾ ਕਰਨ ਵਾਲੀ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਮੰਤਰੀ ਮੰਡਲ ਵਿੱਚ ਦਲਿਤ ਭਾਈਚਾਰੇ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਕੋਈ ਵੀ ਵਿਧਾਇਕ ਨਾ ਲੈਣਾ ਇਨ੍ਹਾਂ ਨਾਲ ਵੱਡਾ ਵਿਸ਼ਵਾਸ ਘਾਤ ਕੀਤਾ ਹੈ।

punjabPunjab Government expanded Cabinet

ਪੰਜਾਬ ਕੈਬਨਿਟ ਦੇ ਵਿੱਚ 5 ਤੋਂ 6 ਵਿਧਾਇਕ ਦਲਿਤ ਭਾਈਚਾਰੇ ਨਾਲ ਜੁੜੇ ਹੋਣੇ ਚਾਹੀਦੇ ਹਨ, ਪਰ ਅਰੁਣਾ ਚੌਧਰੀ ਤੇ ਸਾਧੂ ਸਿੰਘ ਧਰਮਸੋਤ ਵਰਗੇ ਦਲਿਤ ਵਿਧਾਇਕ ਪਹਿਲੀ ਲਿਸਟ ‘ਚ ਸ਼ਾਮਿਲ ਹੋਏ ਸਨ ਪਰ ਇਸ ਨਵੀਂ ਲਿਸਟ ‘ਵਿੱਚ ਕੋਈ ਵੀ ਦਲਿਤ ਵਿਧਾਇਕ ਸ਼ਾਮਿਲ ਨਹੀਂ ਕੀਤਾ ਗਿਆ। ਜਿਸ ਕਾਰਨ ਪ੍ਰਕਾਸ ਸਿੰਘ ਬਾਦਲ ਨੇ ਇਸ ਦੀ ਕਰੜੇ ਸ਼ਬਦਾਂ ‘ਚ ਨਿੰਦਿਆ ਕੀਤੀ ਹੈ।

punjab

The post ਮੰਤਰੀ ਮੰਡਲ ‘ਚ ਦਲਿਤ ਭਾਈਚਾਰੇ ਦਾ ਕੋਈ ਵਿਧਾਇਕ ਨਾ ਲੈਣਾ ਵਿਸ਼ਵਾਸ ਘਾਤ : ਬਾਦਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੰਤਰੀ ਮੰਡਲ ‘ਚ ਦਲਿਤ ਭਾਈਚਾਰੇ ਦਾ ਕੋਈ ਵਿਧਾਇਕ ਨਾ ਲੈਣਾ ਵਿਸ਼ਵਾਸ ਘਾਤ : ਬਾਦਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×