Get Even More Visitors To Your Blog, Upgrade To A Business Listing >>

ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ 41 ਅਫਸਰਾਂ ਦੀ ਕੀਤੀਆਂ ਬਦਲੀਆਂ

ludhiana Police Transfers scheduled:ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਤਕਰੀਬਨ 41 ਪੁਲਿਸ ਅਫਸਰਾਂ ਦੇ ਤਬਾਦਲੇ ਅਤੇ ਨਵੀਂ ਥਾਂ ‘ਤੇ ਪੋਸਟਿੰਗ ਦੇ ਹੁਕਮ ਜਾਰੀ ਕੀਤੇ ਗਏ ਹਨ।ludhiana police transfers scheduled

ludhiana police transfers scheduled

ਇਹ ਹੁਕਮ ਤੁਰੰਤ ਲਾਗੂ ਹੋਣ ਸਬੰਧੀ ਵੀ ਪੱਤਰ ਵਿਚ ਲਿਖਿਆ ਗਿਆ ਹੈ। ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ ਇਹਨਾਂ 41 ਅਫਸਰਾਂ ਨੂੰ ਅਲੱਗ ਅਲੱਗ ਥਾਣਿਆਂ ‘ਚ ਨਿਯੁਕਤ ਕੀਤਾ ਗਿਆ ਹੈ। ludhiana police transfers scheduledਇਹ ਪੱਤਰ ਲੁਧਿਆਣਾ ਪੁਲਿਸ ਕਮਿਸ਼ਨਰੇਟ ਸਬੰਧੀ ਹਰ ਇੱਕ ਵਿਭਾਗ ਨੂੰ ਜਾਰੀ ਕੀਤਾ ਗਿਆ ਹੈ। ludhiana police transfers scheduledਇਥੋਂ ਤੱਕ ਕੇ ਖ਼ੁਫ਼ੀਆ ਵਿਭਾਗ ਵਿਚ ਵੀ ਇਸ ਬਦਲੀਆਂ ਅਤੇ ਨਵੀਆਂ ਨਿਯੁਕਤੀਆਂ ਸਬੰਧੀ ਪੱਤਰ ਲਿਖਿਆ ਗਿਆ ਹੈ। ਬਦਲੀਆਂ ਦੇਖਣ ਲਈ ਹੇਠਾਂ ਪੱਤਰ ‘ਤੇ ਕਲਿਕ ਕਰੋ।ludhiana police transfers scheduled

The post ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ 41 ਅਫਸਰਾਂ ਦੀ ਕੀਤੀਆਂ ਬਦਲੀਆਂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਲੁਧਿਆਣਾ ਪੁਲਿਸ ਕਮਿਸ਼ਨਰੇਟ ਅਧੀਨ ਆਉਂਦੇ 41 ਅਫਸਰਾਂ ਦੀ ਕੀਤੀਆਂ ਬਦਲੀਆਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×