Mahlagha Jaberi pictures viral: ਮਾਡਲ ਹੋਵੇ ਜਾਂ ਫਿਰ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਜਾਂ ਫਿਰ ਸੋਸ਼ਲ ਮੀਡੀਆ ਉੱਤੇ ਸੁਰਖੀਆਂ ਬਟੋਰ ਰਹੇ ਹਨ। ਪਾਲੀਵੁੱਡ ਅਤੇ ਬਾਲੀਵੁੱਡ ਸਿਤਾਰੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਮਤਲਬ ਕਿ ਆਪਣੇ ਪ੍ਰੋਜੈਕਟ ਬਾਰੇ ਆਪਣੇ ਫੈਨਜ਼ ਨੂੰ ਅੱਪਡੇਟ ਕਰਦੇ ਰਹਿੰਦੇ ਹਨ। ਰਿਪੋਰਟਸ ਮੁਤਾਬਿਕ ਮਾਡਲ ਮਹਲਗਾ ਜਾਬੇਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਬਹੁਤ ਹੀ ਹਾਟ ਅਤੇ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ।
Mahlagha Jaberi pictures viral
ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਮਹਲਗਾ ਜਾਬੇਰੀ ਨਾਂਅ ਦੀ ਇਕ ਮਾਡਲ ਦੀਆਂ ਖੂਬਸੂਰਤ ਤੇ ਬੋਲਡ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਮਹਲਗਾ ਜਾਬੇਰੀ ਨਾਂਅ ਦੀ ਅਦਾਕਾਰਾ ਨੇ ਬੋਲਡ ਤਸਵੀਰਾਂ ਨਾਲ ਚਾਰੇ ਪਾਸੇ ਚਰਚਾ ਹੋ ਰਹੀ ਹੈ। ਉਹਨਾਂ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਤੱਕ ਕਿਹਾ ਜਾ ਰਿਹਾ ਹੈ।
ਦੱਸ ਦੇਈਏ ਕਿ ਮਹਲਗਾ ਦੀ ਖੂਬਸੂਰਤੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨਾਲ ਕੀਤੀ ਜਾ ਰਹੀ ਹੈ। ਅਸਲ ‘ਚ ਮਹਲਗਾ ਕਾਫੀ ਖੂਬਸੂਰਤ ਹੈ ਤੇ ਇਹ ਬੱਚਨ ਨੂੰਹ ਵਾਂਗ ਹੀ ਨਜ਼ਰ ਆਉਂਦੀ ਹੈ। ਮਹਲਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ। ਜਾਣਕਾਰੀ ਮੁਤਾਬਕ ਮਹਲਾਗਾ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ।
ਉਹਨਾਂ ਦਾ ਜਨਮ ਇਰਾਨ ਦੇ ਇਸਫਾਨਿਨ ‘ਚ ਹੋਇਆ ਹੈ, ਹਾਲਾਂਕਿ ਹੁਣ ਉਹ ਯੂ. ਐੱਸ. ਏ. ‘ਚ ਰਹਿੰਦੀ ਹੈ। ਮਹਲਾਗਾ ਪੇਸ਼ੇ ਤੋਂ ਇਕ ਮਾਡਲ ਹੈ। ਮਹਲਾਗਾ ਨੇ ਸਾਲ 2009 ‘ਚ ਇੰਸਟਾਗ੍ਰਾਮ ‘ਤੇ ਡੈਬਿਊ ਕੀਤਾ ਸੀ ਤੇ ਹੁਣ ਸੋਸ਼ਲ ਮੀਡੀਆ ‘ਤੇ ਉਸ ਦੇ 2.3 ਮਿਲੀਅਨ ਫਾਲੋਅਰਸ ਹਨ।
ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਦੀ ਮਾਡਲ ਮੇਗਨ ਮਿਲਨ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜੋ ਬਹੁਤ ਵਾਇਰਲ ਹੋ ਰਹੀਆਂ ਸਨ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਦੀ ਵਜ੍ਹਾ ਇਹ ਹੈ ਕਿ ਇਸ ‘ਚ ਉਹ ਹੂ-ਬ-ਹੂ ਪ੍ਰਿਯੰਕਾ ਚੋਪੜਾ ਦੀ ਤਰ੍ਹਾਂ ਦਿਖਾਈ ਦੇ ਰਹੀ ਹੈ।
ਜਾਣਕਾਰੀ ਮੁਤਾਬਿਕ ਮਿਲਨ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਹਨ, ਜਿਸ ‘ਚ ਉਹ ਪੂਰੀ ਤਰ੍ਹਾਂ ਨਾਲ ਪ੍ਰਿਯੰਕਾ ਚੋਪੜਾ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਮਾਡਲ ਜਹਾਲੇ ਅਫਰੀਦੀ ਅਤੇ ਵੈਨਕੂਵਰ ਦੀ ਰਹਿਣ ਵਾਲੀ ਨਵਪ੍ਰੀਤ ਬੰਗਾ ਨੂੰ ਪ੍ਰਿਯੰਕਾ ਦੀ ਹਮਸ਼ਕਲ ਦੱਸਿਆ ਜਾ ਚੁੱਕਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਅਦਾਕਾਰਾਂ ਦੀਆਂ ਹਮਸ਼ਕਲਾਂ ਬਾਰੇ ਵੀ ਖੁਲਾਸਾ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਇਸ ਅਦਾਕਾਰਾ ਤੋਂ ਇਲਾਵਾ ਮਲਾਇਕਾ ਅਰੋੜਾ ਅਤੇ ਕਈ ਹੋਰ ਹਮਸ਼ਕਲਾਂ ਬਾਰੇ ਵੀ ਅਸੀ ਤੁਹਾਨੂੰ ਪਹਿਲਾ ਹੀ ਦੱਸ ਚੁੱਕੇ ਹਾਂ। ‘ਬਿੱਗ ਬੌਸ’ ਤੇ ਐਮ. ਟੀ. ਵੀ. ‘ਰੌਡੀਜ਼’ ਦੀ ਸਾਬਕਾ ਮੁਕਾਬਲੇਬਾਜ਼ ਬੇਨਫਸ਼ਾ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਸੁਰਖੀਆਂ ‘ਚ ਰਹਿੰਦੀ ਹੈ।
Mahlagha Jaberi pictures viral
ਬੇਨਫਸ਼ਾ ਐਮ. ਟੀ. ਵੀ. ‘ਤੇ ਵੀਡੀਓ ਆਰ. ਜੇ. ਹੈ। ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 11 ‘ਚ ਬੇਨਫਸ਼ਾ ਘਰ ‘ਚ ਜ਼ਿਆਦਾ ਸਮਾਂ ਟਿੱਕ ਨਹੀਂ ਸਕੀ। ਸ਼ੋਅ ‘ਚ ਬਾਹਰ ਹੋਣ ਤੋਂ ਬਾਅਦ ਉਹ ਇਨ੍ਹੀਂ ਦਿਨੀਂ ਹਾਲੀਡੇਅ ਮਨਾਉਣ ਬੈਂਕਾਕ ਪਹੁੰਚੀ ਹੈ। ਹਾਲ ਹੀ ‘ਚ ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਬੈਂਕਾਕ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਬਿਕਨੀ ਪਹਿਣੇ ਬੇਹੱਦ ਬੋਲਡ ਨਜ਼ਰ ਆ ਰਹੀ ਹੈ।
The post ਐਸ਼ਵਰਿਆ ਦੀ ਹਮਸ਼ਕਲ ਦਾ ਬੋਲਡ ਅੰਦਾਜ਼ ਆਇਆ ਸਾਹਮਣੇ, ਵੇਖੋ ਤਸਵੀਰਾਂ appeared first on Current Punjabi News | Latest Punjabi News Online : DailyPost.
This post first appeared on Punjab Archives - Latest Punjab News, Current Punjabi News, please read the originial post: here