Get Even More Visitors To Your Blog, Upgrade To A Business Listing >>

ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਲਈ 10 ਮੈਂਬਰਾਂ ਦੀ ਦੂਜੀ ਸੂਚੀ ਜਾਰੀ

Ludhiana MC polls: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ 24 ਫਰਵਰੀ ਨੂੰ ਹੋ ਰਹੀ ਚੋਣਾਂ ਦੇ ਸਬੰਧ ਵਿੱਚ ਪਾਰਟੀ ਦੇ 38 ਉਮੀਦਵਾਰਾਂ ਦੀ ਪਹਿਲੀ ਸੂਚੀ 3 ਫਰਵਰੀ ਨੂੰ ਜਾਰੀ ਕਰ ਦਿੱਤੀ ਗਈ ਸੀ। ਬਾਕੀ ਉਮੀਦਵਾਰਾਂ ਦਾ ਫੈਸਲਾ ਵੀ ਛੇਤੀ ਕੀਤਾ ਜਾਵੇਗਾ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।

punjabLudhiana MC polls

ਪਹਿਲੀ ਸੂਚੀ ਹੇਠ ਲਿਖੇ ਅਨੁਸਾਰ ਹੈ:-

ਵਾਰਡ ਨੰ 01 ਤੋਂ ਕੁਮਾਰੀ ਦਿਵਿਆ ਦਾਨਵ, ਵਾਰਡ ਨੰ 02 (ਐਸ.ਸੀ) ਤੋਂ ਗੁਰਮੇਲ ਸਿੰਘ ਜਾਜੀ, ਵਾਰਡ ਨੰ 03 ਬੀਬੀ ਨਿੰਦਰਜੀਤ ਕੌਰ ਢਿੱਲੋਂ, ਵਾਰਡ ਨੰ 05 (ਜਨਰਲ ਔਰਤ) ਬੀਬੀ ਬਲਜਿੰਦਰ ਕੌਰ, ਵਾਰਡ ਨੰ 06 (ਐਸ.ਸੀ) ਸਰਬਜੀਤ ਸਿੰਘ ਲਾਡੀ, ਵਾਰਡ ਨੰ ਤੋਂ 07 ਬੀਬੀ ਕੁਲਦੀਪ ਕੌਰ ਭਿੰਡਰ, 09 (ਜਨਰਲ ਔਰਤ) ਸ਼੍ਰੀਮਤੀ ਪੂਜਾ ਰਾਣੀ, ਵਾਰਡ ਨੰ 12 ਤੋਂ ਕੰਵਲਜੀਤ ਸਿੰਘ ਨਿੱਕੂ ਗਰੇਵਾਲ

punjab

ਵਾਰਡ ਨੰ 13 (ਐਸ.ਸੀ ਔਰਤ) ਤੋਂ ਬੀਬੀ ਮਨਦੀਪ ਕੌਰ ਸੰਧੂ, ਵਾਰਡ ਨੰ 14 (ਬੀ.ਸੀ) ਤੋਂ ਭਰਪੂਰ ਸਿੰਘ, ਵਾਰਡ ਨੰ 17 (ਜਨਰਲ ਔਰਤ) ਬੀਬੀ ਜਸਮੀਤ ਕੌਰ, ਵਾਰਡ ਨੰ 18 ਸ. ਸੁਖਦੇਵ ਸਿੰਘ ਗਿੱਲ, ਵਾਰਡ ਨੰ 25 (ਜਨਰਲ ਔਰਤ) ਤੋਂ ਸ਼੍ਰੀਮਤੀ ਸ਼ੁਸ਼ਮਾ ਰਾਣੀ ਸੋਢੀ, ਵਾਰਡ ਨੰ 26 ਤੋਂ ਸੁਰਜੀਤ ਸਿੰਘ ਰਾਏ ਸਾਬਕਾ ਕੌਂਸਲਰ, ਵਾਰਡ ਨੰ 27 ਤੋਂ (ਜਨਰਲ ਔਰਤ) ਬੀਬੀ ਗੁਰਮੇਲ ਕੌਰ, ਵਾਰਡ ਨੰ ਤੋਂ 28 ਸ. ਪਰਮਜੀਤ ਸਿੰਘ ਗਰਚਾ, ਵਾਰਡ ਨੰ 33 ਤੋਂ (ਜਨਰਲ ਔਰਤ) ਬੀਬੀ ਸਰਬਜੀਤ ਕੌਰ ਸੰਧੂ।

punjab

ਵਾਰਡ ਨੰ 34 ਤੋਂ ਰਖਵਿੰਦਰ ਸਿੰਘ ਗਾਬੜੀਆ, ਵਾਰਡ ਨੰ 35 ਤੋਂ ਬੀਬੀ ਰਣਜੀਤ ਕੌਰ, ਵਾਰਡ ਨੰ 36 ਤੋਂ ਜਗਬੀਰ ਸਿੰਘ ਸੋਖੀ, ਵਾਰਡ ਨੰ 38 ਤੋਂ ਸਵਰਨ ਸਿੰਘ ਮਹੌਲੀ, ਵਾਰਡ ਨੰ 39 ਤੋਂ (ਜਨਰਲ ਔਰਤ) ਬੀਬੀ ਜਸਵਿੰਦਰ ਕੌਰ ਪਲਾਹਾ, ਵਾਰਡ ਨੰ 40 ਤੋਂ ਪ੍ਰਦੀਪ ਕੁਮਾਰ ਦੀਪੂ, ਵਾਰਡ ਨੰ 41 ਤੋਂ (ਜਨਰਲ ਔਰਤ) ਬੀਬੀ ਕੁਲਵਿੰਦਰ ਕੌਰ ਗੋਗਾ, ਵਾਰਡ ਨੰ 44 ਤੋਂ ਮੀਤਪਾਲ ਸਿੰਘ ਦੁੱਗਰੀ, ਵਾਰਡ ਨੰ 45 ਤੋਂ (ਐਸ.ਸੀ ਔਰਤ) ਬੀਬੀ ਬਲਜੀਤ ਕੌਰ

punjab

ਵਾਰਡ ਨੰ 46 ਤੋਂ ਸ. ਹਰਭਜਨ ਸਿੰਘ ਡੰਗ, ਵਾਰਡ ਨੰ ਤੋਂ 47 (ਐਸ.ਸੀ ਔਰਤ) ਬੀਬੀ ਜਸਵਿੰਦਰ ਕੌਰ, ਵਾਰਡ ਨੰ 48 ਤੋਂ ਗੁਰਦੀਪ ਸਿੰਘ ਛਾਬੜਾ ,ਵਾਰਡ ਨੰ 49 ਤੋਂ (ਜਨਰਲ ਔਰਤ) ਬੀਬੀ ਸਰਬਜੀਤ ਕੌਰ ਗਿੱਲ, ਵਾਰਡ ਨੰ 50 ਤੋਂ ਜੀਵਨ ਸੇਖਾ, ਵਾਰਡ ਨੰ 54 ਤੋਂ (ਬੀ.ਸੀ) ਬੀਬੀ ਸੁਰਿੰਦਰ ਕੌਰ ਮੰਨਾ, ਵਾਰਡ ਨੰ 70 ਤੋਂ ਤਨਵੀਰ ਸਿੰਘ ਧਾਲੀਵਾਲ, ਵਾਰਡ ਨੰ 71 ਤੋਂ (ਔਰਤ) ਬੀਬਾ ਨਵਦਿਆਲ ਸਿੰਘ, ਵਾਰਡ ਨੰ 72 ਤੋਂ ਹਰਪ੍ਰੀਤ ਸਿੰਘ ਬੇਦੀ, ਵਾਰਡ ਨੰ 74 ਤੋਂ ਬੀਬੀ ਪਰਮਜੀਤ ਕੌਰ ਸ਼ਿਵਾਲਿਕ, ਵਾਰਡ ਨੰ 75 ਤੋਂ (ਜਨਰਲ ਔਰਤ) ਬੀਬੀ ਸੁਖਵਿੰਦਰ ਕੌਰ, ਵਾਰਡ ਨੰ 81 ਤੋਂ ਬੀਬੀ ਕਮਲਜੀਤ ਕੌਰ ਹਨ।

punjab

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ 38 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਅੱਜ ਜਿਨ੍ਹਾਂ ਪਾਰਟੀ ਦੇ ਆਗੂਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਉਹਨਾਂ ਦੀ ਸੂਚੀ ਇਸ।

punjab

ਵਾਰਡ ਨੰਬਰ 4 ਤੋਂ ਸੁਖਵਿੰਦਰ ਸਿੰਘ
ਵਾਰਡ ਨੰਬਰ 19 ਰਾਜਵਿੰਦਰ ਕੌਰ ਢਿੱਲੋਂ
ਵਾਰਡ ਨੰਬਰ 21 ਤੋਂ ਸ਼ੁਸ਼ਮਾ ਮੇਹਨ
ਵਾਰਡ ਨੰਬਰ 29 ਪ੍ਰਭਜੋਤ ਕੌਰ
ਵਾਰਡ ਨੰਬਰ 30 ਜਸਪਾਲ ਸਿੰਘ ਗਿਆਸਪੁਰਾ

punjabLudhiana MC polls

ਵਾਰਡ ਨੰਬਰ 32 ਤੋਂ ਅੰਗਰੇਜ਼ ਸਿੰਘ ਚੋਹਲਾ
ਵਾਰਡ ਨੰਬਰ 67 ਤੋਂ ਉਪਿੰਦਰ ਕੌਰ
ਵਾਰਡ ਨੰਬਰ 78 ਤੋਂ ਅੰਗਰੇਜ਼ ਸਿੰਘ ਸੰਧੂ
ਵਾਰਡ ਨੰਬਰ 88 ਤੋਂ ਦੀਪਕ ਸ਼ਰਮਾ।

punjab

The post ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਲਈ 10 ਮੈਂਬਰਾਂ ਦੀ ਦੂਜੀ ਸੂਚੀ ਜਾਰੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸ਼੍ਰੋਮਣੀ ਅਕਾਲੀ ਦਲ ਵਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਲਈ 10 ਮੈਂਬਰਾਂ ਦੀ ਦੂਜੀ ਸੂਚੀ ਜਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×