Get Even More Visitors To Your Blog, Upgrade To A Business Listing >>

14 ਸਾਲ ਦੀ ਗੌਰੀ ਨਾਲ ਹੋਇਆ ਸੀ ਸ਼ਾਹਰੁਖ ਨੂੰ ਪਿਆਰ, ਫ਼ਿਲਮੀ ਹੈ ਇਹ LOVE STORY

Shahrukh Khan Gauri Love story: ਬਾਲੀਵੁੱਡ ‘ਚ ਰੋਮਾਂਸ ਦੇ ਕਿੰਗ ਦੇ ਨਾਂਅ ਨਾਲ ਫੇਮਸ ਅਦਾਕਾਰ ਸ਼ਾਹਰੁਖ ਖਾਨ ਦੀ ਪਰਸਨਲ ਲਾਈਫ ਲਵ ਸਟੋਰੀ ਵੀ ਘੱਟ ਰੋਮਾਂਟਿਕ ਨਹੀਂ ਹੈ। ਗੌਰੀ ਨੂੰ ਪਹਿਲੀ ਨਜ਼ਰ ‘ਚ ਦੇਖਦੇ ਹੀ ਸ਼ਾਹਰੁਖ ਖਾਨ ਨੂੰ ਉਹਨਾਂ ਨਾਲ ਪਿਆਰ ਹੋ ਗਿਆ ਸੀ। ਵਿਆਹ ਦੇ ਇੰਨੇ ਸਮੇਂ ਬਾਅਦ ਵੀ ਦੋਨਾਂ ਦੇ ਪਿਆਰ ‘ਚ ਕੋਈ ਕਮੀ ਨਹੀਂ ਆਈ ਹੈ। ਤਿੰਨ ਬੱਚਿਆਂ ਦੇ ਮਾਤਾ-ਪਿਤਾ ਬਣ ਚੁੱਕੇ ਇਸ ਕਪਲ ਦੀ ਲਵ ਸਟੋਰੀ ਬਹੁਤ ਹੀ ਫ਼ਲਮੀ ਹੈ।Shahrukh Khan Gauri love story

Shahrukh Khan Gauri love story

ਵੈਲਨਟਾਇਨ ਡੇਅ ਦੀ ਸੀਰੀਜ਼ ਦੀ ਇਸ ਕਹਾਣੀ ਨੂੰ ਪੜ੍ਹੋ ਕਿਵੇਂ ਸ਼ਾਹਰੁਖ ਦੀ ਲਵ ਸਟੋਰੀ ਦੀ ਹੋਈ ਹੈਪੀ ਐਂਡਿੰਗ…ਇਸ ਫ਼ਿਲਮੀ ਲਵ ਸਟੋਰੀ ਦੀ ਸ਼ੁਰੂਆਤ ਇੱਕ ਕਾਮਨ ਫ੍ਰੈਂਡ ਦੀ ਪਾਰਟੀ ‘ਚ ਹੋਈ ਸੀ।Shahrukh Khan Gauri love story

Shahrukh Khan Gauri love story

ਸ਼ਾਹਰੁਖ 18 ਸਾਲ ਦੇ ਅਤੇ ਗੌਰੀ 14 ਦੀ ਸੀ। ਸ਼ਾਹਰੁਖ ਨੇ ਗੌਰੀ ਨੂੰ ਡਾਂਸ ਲਈ ਪੁੱਛਿਆ ਪਰ ਗੌਰੀ ਨੇ ਮਨਾ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੇ ਬੁਆਏਫ੍ਰੈਂਡ ਦਾ ਇੰਤਜ਼ਾਰ ਕਰ ਰਹੀ ਹੈ।Shahrukh Khan Gauri love story

Shahrukh Khan Gauri love story

ਸ਼ਾਹਰੁਖ ਨੂੰ ਬੁਰਾ ਲੱਗਿਆ ਪਰ ਅਸਲ ‘ਚ ਗੌਰੀ ਦਾ ਕੋਈ ਬੁਆਏਫ੍ਰੈਂਡ ਨਹੀਂ ਸੀ ਉਹ ਉਸ ਪਾਰਟੀ ‘ਚ ਆਪਣੇ ਭਰਾ ਨਾਲ ਆਈ ਸੀ। ਇਸ ਲਈ ਉਹਨਾਂ ਨੇ ਸ਼ਾਹਰੁਖ ਨੂੰ ਮਨਾ ਕਰਨ ਦਾ ਬਹਾਨਾ ਬਣਾਇਆ ਸੀ।Shahrukh Khan Gauri love storyਬਾਅਦ ‘ਚ ਸ਼ਾਹਰੁਖ ਨੇ ਕਿਸੇ ਤਰੀਕੇ ਨਾਲ ਗੌਰੀ ਦੇ ਘਰ ਦਾ ਨੰਬਰ ਲੱਭਿਆ ਅਤੇ ਫਿਰ ਗੱਲਾਂ ਦੇ ਨਾਲ ਮੁਲਾਕਾਤਾਂ ਵੀ ਹੋਣੀਆਂ ਸ਼ੁਰੂ ਹੋ ਗਈਆ। ਇੱਕ ਦਿਨ ਗੌਰੀ , ਸ਼ਾਹਰੁਖ ਨੂੰ ਬਿਨਾਂ ਦੱਸੇ ਆਪਣੇ ਦੋਸਤਾਂ ਨਾਲ ਆਊਟ ਆਫ ਸਟੇਸ਼ਨ ਚਲੀ ਗਈ।Shahrukh Khan Gauri love storyਉਦੋਂ ਸ਼ਾਹਰੁਖ ਨੂੰ ਅਹਿਸਾਸ ਹੋਇਆ ਸੀ ਕਿ ਉਹ ਗੌਰੀ ਦੇ ਬਿਨਾਂ ਨਹੀਂ ਰਹਿ ਸਕਦੇ। ਸ਼ਾਹਰੁਖ ਨੇ ਇਹ ਗੱਲ ਆਪਣੀ ਮਾਂ ਨੂੰ ਦੱਸੀ। ਸ਼ਾਹਰੁਖ ਦੀ ਮਾਂ ਨੇ ਉਸ ਨੂੰ ਦਸ ਹਜਾਰ ਰੁਪਏ ਦਿੱਤੇ ਅਤੇ ਕਿਹਾ ਉਸ ਨੂੰ ਲੱਭ ਲਿਆ। ਸ਼ਾਹਰੁਖ ਆਪਣੇ ਦੋਸਤਾਂ ਦੇ ਨਾਲ ਗੌਰੀ ਨੂੰ ਪੂਰੇ ਸ਼ਹਿਰ ‘ਚ ਲੱਭਣ ਲੱਗੇ ਅਤੇ ਗੌਰੀ ਉਹਨਾਂ ਨੂੰ ਮਿਲ ਗਈ।Shahrukh Khan Gauri love storyਸ਼ਾਹਰੁਖ ਗੌਰੀ ਦੇ ਮਾਤਾ-ਪਿਤਾ ਨੂੰ ਇੰਮਪ੍ਰੈਂਸ ਕਰਨ ਲਈ ਕਾਮਯਾਬ ਹੋਏ ਅਤੇ 25 ਅਕਤੂਬਰ 1991 ਨੂੰ ਦੋਵਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਅਕਸਰ ਗੌਰੀ ਮੁੰਬਈ ਤੋਂ ਦਿੱਲੀ ਆਇਆ ਕਰਦੀ ਸੀ ਕਿਉਂਕਿ ਸ਼ਾਹਰੁਖ ਕੰਮ ‘ਚ ਵਿਅਸਤ ਰਹਿੰਦੇ ਸਨ ਤੇ ਗੌਰੀ ਇਕੱਲੀ ਉੱਥੇ ਪਰੇਸ਼ਾਨ ਹੋ ਜਾਂਦੀ ਸੀ।Shahrukh Khan Gauri love storyਇਸ ਗੱਲ ਦਾ ਜ਼ਿਕਰ ਸ਼ਾਹਰੁਖ ਖਾਨ ਨੇ ਆਪਣੇ ਇੱਕ ਇੰਟਰਵਿਊ ‘ਚ ਕੀਤਾ ਸੀ। ਉਹਨਾਂ ਦੇ ਬੱਚੇ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਖਬਰਾਂ ਦੀ ਮੰਨੀਏ ਤਾਂ ਡਾਨ ਫ਼ਿਲਮ ਤੋਂ ਬਾਅਦ ਸ਼ਾਹਰੁਖ ਅਤੇ ਪ੍ਰਿਯੰਕਾ ਚੋਪੜਾ ਦੇ ਵਿੱਚ ਅਫੇਅਰ ਦੀਆਂ ਖਬਰਾਂ ਬਹੁਤ ਹੀ ਚਰਚਾ ‘ਚ ਸਨ ਪਰ ਗੌਰੀ ਨੇ ਇਹਨਾਂ ਗੱਲਾਂ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਆਪਣੇ ਪਤੀ ਨੂੰ ਸਮੇਂ ‘ਤੇ ਸੰਭਾਲਿਆ ਅਤੇ ਆਪਣਾ ਘਰ ਟੁੱਟਣ ਤੋਂ ਬਚਾ ਲਿਆ।Shahrukh Khan Gauri love storyਪ੍ਰਿਯੰਕਾ ਨਾਲ ਅਫੇਅਰ ਦੀਆਂ ਖਬਰਾਂ ‘ਤੇ ਸ਼ਾਹਰੁਖ ਨੇ ਕਦੇ ਵੀ ਕੋਈ ਬਿਆਨ ਨਹੀਂ ਦਿੱਤਾ ਸੀ। ਇਸ ਹੈਪੀ ਫੈਮਿਲੀ ‘ਚ ਅਬਰਾਮ ਦੇ ਆ ਜਾਣ ਤੋਂ ਬਾਅਦ ਹੀ ਸ਼ਾਹਰੁਖ ਅਤੇ ਗੌਰੀ ਦਾ ਪਿਆਰ ਹੋਰ ਵੀ ਵੱਧ ਗਿਆShahrukh Khan Gauri love story

The post 14 ਸਾਲ ਦੀ ਗੌਰੀ ਨਾਲ ਹੋਇਆ ਸੀ ਸ਼ਾਹਰੁਖ ਨੂੰ ਪਿਆਰ, ਫ਼ਿਲਮੀ ਹੈ ਇਹ LOVE STORY appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

14 ਸਾਲ ਦੀ ਗੌਰੀ ਨਾਲ ਹੋਇਆ ਸੀ ਸ਼ਾਹਰੁਖ ਨੂੰ ਪਿਆਰ, ਫ਼ਿਲਮੀ ਹੈ ਇਹ LOVE STORY

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×