Get Even More Visitors To Your Blog, Upgrade To A Business Listing >>

ਕਿਉਂ ਤੇਜ਼ ਦਿਮਾਗ ਵਾਲੇ ਲੋਕ ਰੱਖਦੇ ਨੇ ਇਨ੍ਹਾਂ ਚਾਰ ਗੱਲਾਂ ਨੂੰ ਗੁਪਤ !

Chanakya 4 qualities :ਦੋਸਤੋ ਆਚਾਰਿਆ ਚਾਣਕਿਆ ਦੁਆਰਾ ਸੁਖੀ ਜੀਵਨ ਦੇ ਬਹੁਤ ਸਾਰੇ ਨਿਯਮ ਦੱਸੇ ਗਏ ਹਨ।ਜੇਕਰ ਕੋਈ ਵਿਅਕਤੀ ਚਾਣਕਿਆ ਦੀਆਂ ਨੀਤੀਆਂ ਦਾ ਪਾਲਣ ਕਰਦਾ ਹੈ ਤਾਂ , ਉਹ ਨਿਸ਼ਚਿਤ ਹੀ ਕਈ ਪਰੇਸ਼ਾਨੀਆਂ ਤੋਂ ਬੱਚ ਸਕਦਾ ਹੈ।ਜਾਣੇ ਅਣਜਾਣੇ ਵਿੱਚ ਤੁਸੀਂ ਲੋਕ ਕਿਸੇ ਨੂੰ ਅਜਿਹੀਆਂ ਗੱਲਾਂ ਦੱਸਦੇ ਹਾਂ , ਜੋ ਭਵਿੱਖ ਵਿੱਚ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹੈ।ਚਾਣਕਿਆ ਨੇ ਮੁੱਖ ਰੂਪ ਤੋਂ ਚਾਰ ਅਜਿਹੀਆਂ ਗੱਲਾਂ ਦੱਸੀਆਂ ਹਨ , ਜਿਨ੍ਹਾਂ ਨੂੰ ਹਮੇਸ਼ਾ ਗੁਪਤ ਹੀ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਚਾਰ ਗੱਲਾਂ ਬਾਰੇ।

Chanakya 4 qualities

Chanakya 4 qualities

ਪਹਿਲੀ ਗੱਲ ਚਾਣਕਿਆ ਨੇ ਦੱਸੀ ਕੀ ਹੈ , ਜੇਕਰ ਤੁਹਾਨੂੰ ਕਦੇ ਪੈਸਾ ਦਾ ਨੁਕਸਾਨ ਹੋਵੇ ਤਾਂ , ਤੁਹਾਨੂੰ ਇਸਦੇ ਬਾਰੇ ਵਿੱਚ ਕਿਸੇਨੂੰ ਨਹੀ ਦੱਸਣਾ ਚਾਹੀਦਾ ਹੈ। ਕਿਉਂਕਿ ਇਹ ਗੱਲ ਕਿਸੇ ਨੂੰ ਪਤਾ ਲੱਗਾ ਕਿ ਤੁਹਾਨੂੰ ਪੈਸੇ ਸਬੰਧੀ ਪਰੇਸ਼ਾਨੀਆਂ ਹਨ ਕੋਈ ਸਾਥ ਨਹੀ ਦੇਵੇਗਾ।ਗਰੀਬ ਆਦਮੀ ਨੂੰ ਪੈਸੇ ਦੇ ਮਾਮਲੇ ਵਿੱਚ ਮਦਦ ਕਰਨ ਲਈ ਕੋਈ ਵੀ ਦਸ ਵਾਰ ਸੋਚੇਗਾ।ਅਤੇ ਸ਼ਾਇਦ ਹੀ ਕੋਈ ਗਰੀਬ ਆਦਮੀ ਦੀ ਪੈਸੇ ਨਾਲ ਜੜੀ ਮਦਸ ਕਰੇਗਾ।

Chanakya 4 qualities

Chanakya 4 qualities

ਦੂਜੀ ਗੱਲ ਚਾਣਕਿਆ ਨੇ ਇਹ ਦੱਸੀ ਹੈ ਕਿ , ਆਪਣੇ ਮਨ ਦਾ ਸੰਤਾਪ ਯਾਨੀ ਕਿ ਆਪਣਾ ਦੁੱਖ ਕਿਸੇ ਨੂੰ ਨਾ ਦੱਸੋ।ਜੇਕਰ ਤੁਸੀਂ ਕਿਸੇ ਨੂੰ ਅਜਿਹੀਆਂ ਗੱਲਾਂ ਦੱਸੋਗੇ ਤਾਂ ਲੋਕ ਤੁਹਾਡਾ ਮਜ਼ਾਕ ਉਡਾਉਣਗੇ ।ਦੁਖੀ ਲੋਕਾਂ ਦਾ ਮਜ਼ਾਕ ਉਡਾਉਣ ਵਾਲੇ ਦੁਨੀਆ ਵਿੱਚ ਭਰੇ ਪਏ ਹਨ ।ਅਤੇ ਅਜਿਹਾ ਹੋਣ ਉੱਤੇ ਦੁੱਖ ਹੋਰ ਵੀ ਵੱਧ ਜਾਂਦਾ ਹੈ।ਇਸ ਲਈ ਮਨ ਦੇ ਦੁੱਖਾਂ ਨੂੰ ਕਿਸੇ ਦੇ ਸਾਹਮਣੇ ਜ਼ਾਹਿਰ ਨਾ ਕਰੋ।

Chanakya 4 qualities

ਚਾਣਕਿਆ ਨੇ ਤੀਜੀ ਗੱਲ ਇਹ ਦੱਸੀ ਹੈ ਕਿ , ਆਪਣੀ ਪਤਨੀ ਦਾ ਚਰਿੱਤਰ ਕਿਸੇ ਨੂੰ ਨਾ ਦੱਸੋ।ਸਮਝਦਾਰ ਪੁਰਖ ਉਹੀ ਹੈ ਜੋ ਆਪਣੀ ਪਤਨੀ ਅਤੇ ਉਸਦੇ ਵਿੱਚ ਦੀਆਂ ਗੁਪਤ ਰੱਖਦਾ ਹੈ।ਆਪਣੇ ਸੁਖ ਦੁੱਖ ਗੁਪਤ ਰੱਖਣੇ ਚਾਹੀਦੇ ਹਨ।ਆਪਣੇ ਘਰ ਦੇ ਝਗੜੇ ਗੁਪਤ ਰੱਖਣ ਵਿੱਚ ਹੀ ਭਲਾਈ ਹੈ।ਜੇਕਰ ਕੋਈ ਵਿਅਕਤੀ ਆਪਣੀ ਪਤਨੀ ਦੇ ਚਰਿੱਤਰ ਨੂੰ , ਕਿਸੇ ਦੇ ਸਾਹਮਣੇ ਜ਼ਾਹਿਰ ਕਰਦਾ ਹੈ ਤਾਂ , ਉਸਨੂੰ ਭਵਿੱਖ ਵਿੱਚ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Chanakya 4 qualities

Chanakya 4 qualities

ਚੌਥੀ ਗੱਲ ਚਾਣਕਿਆ ਨੇ ਇਹ ਦੱਸੀ ਹੈ ਕਿ ,ਜੇਕਰ ਕਿਸੇ ਵਿਅਕਤੀ ਦਾ ਕਿਤੇ ਬੇਇੱਜ਼ਤੀ ਹੁੰਦੀ ਹੈ ਤਾਂ , ਇਹ ਗੱਲ ਉਸਨੂੰ ਕਿਸੇ ਨੂੰ ਨਹੀ ਦੱਸਣੀ ਚਾਹੀਦੀ ਹੈ।ਜੇਕਰ ਤੁਸੀਂ ਇਸ ਗੱਲ ਨੂੰ ਕਿਸੇ ਨੂੰ ਕਹਿ ਦਿੱਤਾ ਤਾਂ , ਉਹ ਲੋਕ ਵੀ ਤੁਹਾਡੀ ਬੇਇੱਜ਼ਤੀ ਕਰ ਸਕਦੇ ਹਨ। ਇਸ ਤੋਂ ਤੁਹਾਡੀ ਪ੍ਰਤਿਸ਼ਠਾ ਅਤੇ ਮਾਣ ਸਨਮਾਨ ਵਿੱਚ ਕਮੀ ਆਵੇਗੀ।ਇਹ ਸੀ ਉਹ ਚਾਰ ਗੱਲਾਂ ਜੋ , ਸੂਝਵਾਨ ਇਨਸਾਨ ਨੂੰ ਕਿਸੇ ਨੂੰ ਨਹੀ ਕਹਿਣੀਆਂ ਚਾਹੀਦੀਆਂ ।

Chanakya 4 qualities

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਆਪਣੀ ਜੇਬ੍ਹ ਜਾਂ ਪਰਸ ‘ਚ ਰੱਖੋ ਇਹ 4 ਚੀਜ਼ਾਂ , ਚਮਕਦੀ ਰਹੇਗੀ ਤੁਹਾਡੀ ਕਿਸਮਤ !

ਹਰ ਕਿਸੇ ਦੀ ਇਹੋ ਇੱਛਾ ਹੁੰਦੀ ਹੈ ਕਿ ਉਹ ਅਮੀਰ ਬਣ ਜਾਵੇ। ਜਦੋਂ ਵੀ ਕਿਸੇ ਦੇ ਮਨ ‘ਚ ਅਮੀਰ ਬਣਨ ਦੀ ਗੱਲ ਆਉਂਦੀ ਹੈ ਤਾਂ ਉਹ ‘ਜ਼ਿਆਦਾ ਕਮਾਓ’ ਅਤੇ ‘ਘੱਟ ਖਰਚ ਕਰੋ’ ‘ਤੇ ਅਮਲ ਕਰਦਾ ਹੈ।

The post ਕਿਉਂ ਤੇਜ਼ ਦਿਮਾਗ ਵਾਲੇ ਲੋਕ ਰੱਖਦੇ ਨੇ ਇਨ੍ਹਾਂ ਚਾਰ ਗੱਲਾਂ ਨੂੰ ਗੁਪਤ ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਕਿਉਂ ਤੇਜ਼ ਦਿਮਾਗ ਵਾਲੇ ਲੋਕ ਰੱਖਦੇ ਨੇ ਇਨ੍ਹਾਂ ਚਾਰ ਗੱਲਾਂ ਨੂੰ ਗੁਪਤ !

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×