Get Even More Visitors To Your Blog, Upgrade To A Business Listing >>

ਪ੍ਰਿਯੰਕਾ ਨੂੰ ਪਿੱਛੇ ਛੱਡ ਸੋਸ਼ਲ ਮੀਡੀਆ ‘ਤੇ ਅੱਗੇ ਨਿਕਲੀ ਦੀਪਿਕਾ , ਜਾਣੋ ਟਾਪ 10 ‘ਚ ਕਿੱਥੇ ਮਿਲੀ ਥਾਂ…

Deepika came front on social media left Priyanka:ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਵਿੱਚ ਨਾਮ ਕਮਾ ਰਹੀ ਪ੍ਰਿਯੰਕਾ ਚੋਪੜਾ ਨੂੰ ‘ਪਦਮਾਵਤ’ਦੀ ਦੀਪਿਕਾ ਪਾਦੁਕੋਣ ਨੇ ਪਾਪੁਲੈਰਿਟੀ ਮਾਮਲੇ ਵਿੱਚ ਪਛਾੜ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਫੋਲੋਅਰਜ਼ ਅਤੇ ਪਾਪੂਲੈਰਿਟੀ ਤੇ ਕੀਤੇ ਗਏ। ਖਬਰਾਂ ਅਨੁਸਾਰ ਬਾਲੀਵੁੱਡ ਤੋਂ ਦੀਪਿਕਾ ਅਤੇ ਪ੍ਰਿੰਯਕਾ ਦਾ ਨਾਮ ਵੀ ਸ਼ਾਮਿਲ ਹੈ। ਪਰ ਜੇ ਧਿਆਨ ਨਾਲ ਗੱਲ ਕੀਤੀ ਜਾਵੇ ਇਸ ਲਿਸਟ ਵਿੱਚ ਦੀਪਿਕਾ ਤੀਜੇ ਨੰਬਰ ਤੇ ਹੈ ਅਤੇ ਪ੍ਰਿਯੰਕਾ 8ਵੇਂ ਨੰਬਰ ‘ਤੇ ਹੈ। Deepika came front on social media left Priyanka

Deepika came front on social media left Priyanka

ਪਿਛਲੇ ਕਈ ਸਾਲਾਂ ਤੋਂ ਹਾਲੀਵੁੱਡ ਦਾ ਪਾਪੂਲਰ ਨਾਮ ਬਣ ਚੁੱਕੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦੇ ਫੈਨਜ਼ ਦੇ ਲਈ ਹੈਰਾਨ ਕਰਨ ਵਾਲੀ ਖਬਰ ਹੈ। ‘ਪਦਮਾਵਤ’ ਵਿਵਾਦ ਦੇ ਚਲਦੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ ਵਿੱਚ ਵੀ ਦੀਪਿਕਾ ਨੂੰ ਖਾਸ ਪਾਪੂਲੈਰਿਟੀ ਮਿਲੀ ਹੈ। ਇਸ ਤੋਂ ਇਲਾਵਾ ਉਹ ਵਿਨ ਡੀਜ਼ਲ ਦੇ ਨਾਲ ਇੱਕ ਫਿਲਮ ਵੀ ਕਰ ਚੁੱਕੀ ਹੈ। ਇਸ ਕਾਰਨ ਤੋਂ ਪਾਪੂਲੈਰਿਟੀ ਦੇ ਮਾਮਲੇ ਵਿੱਚ ਉਨ੍ਹਾਂ ਨੇ ਪਿਗੀ ਚੋਪਸ ਨੂੰ ਪਛਾੜ ਦਿੱਤਾ ਹੈ।Deepika came front on social media left Priyankaਖਬਰਾਂ ਅਨੁਸਾਰ ਦ ਹਾਲੀਵੁੱਡ ਰਿਪੋਰਟਸ ਦੇ ਮੁਤਾਬਿਕ , ਫੇਸਬੁਕ, ਇੰਸਟਾਗ੍ਰਾਮ , ਟਵਿੱਟਰ , ਯੂ ਟਿਊਬ ਅਤੇ ਗੂਗਲ ਐਪਸ ਤੇ ਪਾਪੂਲੈਰਿਟੀ ਨੂੰ ਦੇਖਦੇ ਹੋਏ ‘ਮੋਸਟ ਪਾਪੂਲਰ ਅਦਾਕਾਰ’ ਚਾਰਟ ਵਿੱਚ 10 ਰੈਕਿੰਗ ਦਿੱਤੀ ਗਈ ਹੈ।ਜਿਸ ਵਿੱਚ ਦੀਪਿਕਾ ਪਾਦੁਕੋਣ ਤੀਜੇ ਸਥਾਨ ਤੇ ਹੈ ਜਦੋਂ ਕਿ ਪ੍ਰਿਯੰਕਾ ਚੋਪੜਾ ਨੂੰ 8ਵੀਂ ਰੈਕਿੰਗ ਗਈ ਹੈ।ਪਹਿਲੇ ਨੰਬਰ ਤੇ ਡਵੇਨ ਜਾਨਸਨ ਹੈ।ਅਦਾਕਾਰ ਦੀ ਹਾਲ ਹੀ ਵਿੱਚ ਆਈ ਫਿਲਮਾਂ ਨੇ ਦੁਨੀਆ ਭਰ ਵਿੱਚ ਉਨ੍ਹਾਂ ਦੀ ਫੈਨ ਫੋਲਈਂਗ ਵਧਾਈ ਹੈ। ਉਨ੍ਹਾਂ ਨੇ ਜੁਮਾਂਜੀ 2, ਜੁਰੈਸਿਕ ਪਾਰਕ, ਬੇਵਾਚ, ਦ ਫੇਟ ਆਫ ਦ ਫਊਰਿਅਸ, ਸੈਨ ਐਂਡ੍ਰਿਆਜ ਵਰਗੀ ਫਿਲਮਾਂ ਕੀਤੀਆਂ ਹਨ।Deepika came front on social media left Priyankaਇਸ ਲਿਸਟ ਵਿੱਚ ਦੂਜੇ ਨੰਬਰ ‘ਤੇ ਕੇਵਨ ਹਾਰਟ, ਚੌਥ ਤੇ ਮਿਲੀ ਬਾਬੀ ਬ੍ਰਾਊਨ, ਪੰਜਵੇਂ ਤੇ ਵਿਲ ਸਮਿਥ, ਛੇਵੇਂ ਤੇ ਡਵ ਕੈਮਰੂਨ, ਸੱਤਵੇਂ ਤੇ ਜੈਨਿਫਰ ਲੋਪੇਜ, ਨੌਂਵੇ ਤੇ ਗਾਲ ਗਾਡੋਟ ਅਤੇ ਦੱਸਵੇਂ ਨੋਹ ਸ਼ਨੈਪ ਹੈ। ਵੈਬਸਾਈਟ ਦੇ ਅਨੁਸਾਰ ਇਹ ਗਲੋਬਲ ਡਾਟਾ ਸੋਸ਼ਲ ਮੀਡੀਆ ਅਨੇਲੇਟਿਕਸ ਕੰਪਨੀ MVPindex ਦੁਆਰਾ ਉਪਲਭਧ ਕਰਵਾਇਆ ਗਿਆ ਹੈ।Deepika came front on social media left Priyankaਉੱਥੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਪ੍ਰਿਯੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਮੈਂ ਜ਼ਿੰਦਗੀ ਵਿੱਚ ਕੇਵਲ ਇੱਕ ਵਾਰ ਵਿਆਹ ਕਰਨ ਵਿੱਚ ਯਕੀਨ ਕਰਦੀ ਹਾਂ। ਮੈਂ ਇੱਕ ਸੀਰੀਅਸ ਰਿਲੇਸ਼ਨਸ਼ਿੱਪ ਵਿੱਚ ਸੀ ਪਰ ਇਸ ਗੱਲ ਨੂੰ ਤਕਰੀਬਨ ਇੱਕ ਸਾਲ ਹੋ ਗਿਆ ਹੈ। ਉਦੋਂ ਤੋਂ ਮੈਂ ਸਿੰਗਲ ਹਾਂ।ਪ੍ਰਿਯੰਕਾ ਨੇ ਕਿਹਾ ਕਿ ਮੈਂ ਕਈ ਲੋਕਾਂ ਨਾਲ ਮਿਲੀ ਹਾਂ ਅਤੇ ਕਈ ਲੋਕਾਂ ਦੇ ਾਨਲ ਹੈਂਗਆਊਟ ਕਰਦੀ ਹਾਂ, ਮੈਂ ਲੋਕਾਂ ਨੂੰ ਮੌਕਾ ਦਿੰਦੀ ਹਾਂ ਕਿ ਉਹ ਮੈਨੂੰ ਇੰਪ੍ਰੈਸ ਕਰਨ ਪਰ ਅਜੇ ਤੱਕ ਮੇਰਾ ਉਹ ਸਮਾਂ ਨਹੀਂ ਆਇਆ ਹੈ।Deepika came front on social media left Priyankaਇਸ ਤੋਂ ਪਹਿਲਾ 2016 ‘ਚ ਪ੍ਰਿਯੰਕਾ ਨੇ ਵਿਆਹ ਦੇ ਸਵਾਲ ‘ਤੇ ਕਿਹਾ ਸੀ ਕਿ ਜਦ ਮੇਰੇ ਹੱਥਾਂ ‘ਚ ਰਿੰਗ ਹੋਵੇਗੀ, ਉਦੋਂ ਮੈਂ ਆਪ ਲੋਕਾਂ ਨੂੰ ਇਸ ਬਾਰੇ ਦੱਸਾਗੀ। ਉਦੋਂ ਤੱਕ ਕੋਈ ਵੀ ਮੇਰੇ ‘ਤੇ ਹੱਕ ਨਹੀਂ ਅਜ਼ਮਾ ਸਕਦਾ। 2017 ‘ਚ ਡੇਟਿੰਗ ਦੇ ਸਵਾਲ ‘ਤੇ ਪ੍ਰਿਯੰਕਾ ਚਪੜਾ ਨੇ ਕਿਹਾ ਕਿ ਮੇਰੇ ਪਲਾਨ ‘ਚ ਫਿਲਹਾਲ ਵਿਆਹ ਨਹੀਂ ਹੈ। ਇਸ ਦੇ ਲਈ ਤੁਹਾਨੂੰ ਸਹੀ ਵਿਅਕਤੀ ਦੀ ਤਲਾਸ਼ ਹੁੰਦੀ ਹੈ ਪਰ ਜੇਕਰ ਸਹੀ ਵਿਅਕਤੀ ਮਿਲਿਆ ਤਾਂ ਮੈਂ ਵਿਆਹ ਜਰੂਰ ਕਰਾਂਗੀ।

The post ਪ੍ਰਿਯੰਕਾ ਨੂੰ ਪਿੱਛੇ ਛੱਡ ਸੋਸ਼ਲ ਮੀਡੀਆ ‘ਤੇ ਅੱਗੇ ਨਿਕਲੀ ਦੀਪਿਕਾ , ਜਾਣੋ ਟਾਪ 10 ‘ਚ ਕਿੱਥੇ ਮਿਲੀ ਥਾਂ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪ੍ਰਿਯੰਕਾ ਨੂੰ ਪਿੱਛੇ ਛੱਡ ਸੋਸ਼ਲ ਮੀਡੀਆ ‘ਤੇ ਅੱਗੇ ਨਿਕਲੀ ਦੀਪਿਕਾ , ਜਾਣੋ ਟਾਪ 10 ‘ਚ ਕਿੱਥੇ ਮਿਲੀ ਥਾਂ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×