Get Even More Visitors To Your Blog, Upgrade To A Business Listing >>

ਸਨੀ ਲਿਓਨੀ ਨੇ ਕੀਤੀ ਸੰਨੀ ਦਿਓਲ ਦੀ ਨਕਲ,ਸੋਸ਼ਲ ਮੀਡਿਆ ‘ਤੇ ਫੋਟੋ ਹੋ ਗਈ ਵਾਇਰਲ

sunny Leone made copy Sunny Deol:ਸਨੀ ਲਿਓਨੀ ਜਦੋਂ ਵੀ ਕੁੱਝ ਕਰਦੀ ਹੈ ਤਾਂ ਉਹ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਜਾਂਦਾ ਹੈ।ਉਂਜ ਵੀ ਬਾਲੀਵੁੱਡ ਐਕਟਰੇਸ ਸਨੀ ਲਿਓਨੀ ਨੂੰ ਸੁਰਖੀਆਂ ਵਿੱਚ ਬਣੇ ਰਹਿਣਾ ਆਉਂਦਾ ਹੈ। ਸਨੀ ਲਿਓਨੀ ਦੀ ਸਾਉਥ ਵਿੱਚ ਐਂਟਰੀ ਹੋ ਰਹੀ ਹੈ ਅਤੇ ਉਹ ਬਤੋਰ ਜੋਧਾ ਫਿਲਮ ਵਿੱਚ ਨਜ਼ਰ ਆਏਗੀ।ਵੀਰਮਾਦੇਵੀ ਨਾਮ ਦੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ। ਸਨੀ ਲਿਓਨੀ ਨੇ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਇਸਦਾ ਐਲਾਨ ਵੀ ਕਰ ਦਿੱਤਾ ਹੈ।sunny Leone made copy Sunny Deol

sunny Leone made copy Sunny Deol

ਲੇਕਿਨ ਦਿਲਚਸਪ ਇਹ ਹੈ ਕਿ ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਉਂਟ ਉੱਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਸਨੀ ਦਿਓਲ ਦੇ ਫੇਮਸ ਡਾਇਲਾਗ ਢਾਈ ਕਿੱਲੋ ਦਾ ਹੱਥ ਦਾ ਇਸਤਮਾਲ ਕੀਤਾ ਹੈ।ਐਡਲਟ ਇੰਡਸਟਰੀ ਤੋਂ ਬਾਲੀਵੁੱਡ ‘ਚ ਨਾਂ ਕਮਾਉਣ ਵਾਲੀ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਜਦੋਂ ਵੀ ਕੁਝ ਕਰਦੀ ਹੈ ਤਾਂ ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਹੀ ਜਾਂਦਾ ਹੈ। ਉਂਝ ਵੀ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੂੰ ਸੁਰਖੀਆਂ ‘ਚ ਬਣੇ ਰਹਿਣਾ ਚੰਗੀ ਤਰ੍ਹਾਂ ਆਉਂਦਾ ਹੈ।sunny Leone made copy Sunny Deolਸੰਨੀ ਲਿਓਨ ਦੀ ਦੱਖਣੀ ਫਿਲਮ ਇੰਡਸਟਰੀ ‘ਚ ਐਂਟਰੀ ਹੋ ਰਹੀ ਹੈ ਤੇ ਬਤੌਰ ‘ਯੋਧਾ’ ਫਿਲਮ ‘ਚ ਨਜ਼ਰ ਆਵੇਗੀ।’ਵੀਰਮਾਦੇਵੀ’ ਨਾਂ ਦੀ ਇਸ ਫਿਲਮ ਦੀ ਸ਼ੂਟਿੰਗ ਕੱਲ ਸ਼ੁਰੂ ਹੋ ਗਈ ਹੈ ਪਰ ਸੰਨੀ ਲਿਓਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਸ ਦਾ ਐਲਾਨ ਕਰ ਦਿੱਤਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਆਪਣੇ ਇੰਸਟਾ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਸੰਨੀ ਦਿਓਲ ਦੇ ਮਸ਼ਹੂਰ ਡਾਈਲਾਗ ‘ਢਾਈ ਕਿਲੋ ਕਾ ਹਾਥ’ ਦਾ ਇਸਤੇਮਾਲ ਕੀਤਾ ਹੈ।ਸੰਨੀ ਲਿਓਨ ਨੇ ਸ਼ੇਅਰ ਕੀਤੀ ਇਸ ਤਸਵੀਰ ‘ਚ ਲਿਖਿਆ, ”ਕਸਮ ਸੇ ਕਹਿ ਰਹੀ ਹੂੰ ਕਿ ਮੈਂਨੇ ਹਾਥ ਜਮਾਇਆ ਨਾ ਤੋਂ ਸਭੀ ਇੱਟੇਂ ਚਰਮਰਾਕਰ ਜ਼ਮੀਨ ‘ਤੇ ਹੋਣਗੀਆਂ!!sunny Leone made copy Sunny Deolਸੰਨੀ ਲਿਓਨ ਢਾਈ ਕਿਲੋ ਕਾ ਹਾਥ”। ਸੰਨੀ ਲਿਓਨ ਦਾ ਪੁਤਲਾ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ ‘ਚ ਲਾਇਆ ਜਾਵੇਗਾ, ਜਿਸ ਨੂੰ ਲੈ ਕੇ ਸੰਨੀ ਲਿਓਨ ਕਾਫੀ ਉਤਸ਼ਾਹਿਤ ਵੀ ਹੈ। ਸੰਨੀ ਆਪਣੀ ਇਮੇਜ਼ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਪੋਰਨ ਫ਼ਿਲਮਾਂ ਤੋਂ ਬਾਲੀਵੁੱਡ ‘ਚ ਅਦਾਕਾਰਾ ਬਣੀ ਸਨੀ ਲਿਓਨੀ ਨੇ ਨਵੇਂ ਸਾਲ ਦੇ ਮੌਕੇ ‘ਤੇ ਬੈਂਗਲੋਰ ਦੇ ਇੱਕ ਹੋਟਲ ‘ਚ ਇੱਕ ਪ੍ਰੋਗਰਾਮ ਕਰਨਾ ਸੀ। ਕੰਨੜ-ਪੱਖੀ ਜਥੇਬੰਦੀਆਂ ਨੇ ਇਸ ਪ੍ਰੋਗਰਾਮ ਨੂੰ ਰੋਕਣ ਦੀ ਧਮਕੀ ਦਿੱਤੀ ਸੀ।sunny Leone made copy Sunny Deolਜਥੇਬੰਦੀਆਂ ਕਹਿਣਾ ਸੀ ਕਿ ਸਨੀ ਲਿਓਨੀ ਕਰਨਾਟਕ ਦੇ ਸਭਿਆਚਾਰ ਨੂੰ ਪੇਸ਼ ਨਹੀਂ ਕਰਦੀ ਇਸ ਲਈ ਉਹ ਇਹ ਪ੍ਰੋਗਰਾਮ ਨਹੀਂ ਹੋਣ ਦੇਣਗੇ। ਕਰਨਾਟਕ ਦੇ ਗ੍ਰਹਿ ਮੰਤਰੀ ਰਾਮਾਲਿੰਗਾ ਰੈੱਡੀ ਨੇ ਕਿਹਾ ਸੀ ਕਿ ਇਸ ਪ੍ਰੋਗਰਾਮ ਨਾਲ ਕਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਲਈ ਪ੍ਰੋਗਰਾਮ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ, “ਜਿਸ ਤਰ੍ਹਾਂ ਪੁਲਿਸ ਨੇ ਜਨਤਕ ਤੌਰ ‘ਤੇ ਮੇਰੀ, ਮੇਰੇ ਸਾਥੀਆਂ ਤੇ ਦਰਸ਼ਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੋਂ ਮਨਾ ਕਰ ਦਿੱਤਾ, ਮੈਨੂੰ ਲੱਗਦਾ ਹੈ ਕੇ ਮੇਰੀ, ਮੇਰੇ ਸਾਥੀਆਂ ਦੀ ਅਤੇ ਦਰਸ਼ਕਾਂ ਦੀ ਸੁਰੱਖਿਆ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਹੈ। ਇਸ ਲਈ ਮੈਂ ਪ੍ਰੋਗਰਾਮ ਨਹੀਂ ਕਰ ਸਕਦੀ।”sunny Leone made copy Sunny Deol

The post ਸਨੀ ਲਿਓਨੀ ਨੇ ਕੀਤੀ ਸੰਨੀ ਦਿਓਲ ਦੀ ਨਕਲ,ਸੋਸ਼ਲ ਮੀਡਿਆ ‘ਤੇ ਫੋਟੋ ਹੋ ਗਈ ਵਾਇਰਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਨੀ ਲਿਓਨੀ ਨੇ ਕੀਤੀ ਸੰਨੀ ਦਿਓਲ ਦੀ ਨਕਲ,ਸੋਸ਼ਲ ਮੀਡਿਆ ‘ਤੇ ਫੋਟੋ ਹੋ ਗਈ ਵਾਇਰਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×