Get Even More Visitors To Your Blog, Upgrade To A Business Listing >>

ਰਾਮ-ਸਾਕਸ਼ੀ ਫਿਰ ਕਰਨਗੇ Lip-Lock, ਏਕਤਾ ਕਪੂਰ ਫਿਰ ਕਰ ਰਹੀ ਪਹਿਲਾਂ ਵਾਲੀ ਗਲਤੀ!

Ram Kapoor Sakshi lip lock: ਰਾਮ ਕਪੂਰ ਅਤੇ ਸਾਕਸ਼ੀ ਤੰਵਰ ਨੇ ਸੀਰੀਅਲ ‘ ਬੜੇ ਅੱਛੇ ਲੱਗਤੇ ਹੈਂ’ ਵਿੱਚ ਲਵ ਮੇਕਿੰਗ ਸੀਨ ਕੀਤਾ ਸੀ। ਉਸ ਸਮੇਂ ਇਹ ਟੀਵੀ ਦਾ ਸਭ ਤੋਂ ਬੋਲਡ ਸੀਨ ਸੀ। ਇਸ ਦੀ ਖੂਬ ਚਰਚਾ ਵੀ ਹੋਈ ਸੀ। 6 ਸਾਲ ਬਾਅਦ ਰਾਮ ਅਤੇ ਸਾਕਸ਼ੀ ਹੁਣ ਇੱਕ ਵਾਰ ਫਿਰ ਲਿਪ ਲਾਕ ਕਰਨ ਵਾਲੇ ਹਨ। ਇਸ ਸਮੇਂ ਦੋਵੇਂ ALT Balaji ਦੇ ਵੈੱਬ ਸੀਰੀਜ਼ ‘ਕਰ ਲੇ ਮਹੁੱਬਤ’ ਦੇ ਸੀਜ਼ਨ -2 ਵਿੱਚ ਇੰਟੀਮੇਟ ਹੰਦੇ ਦਿਖਾਈ ਦੇਣਗੇ। ਸੀਜ਼ਨ-2 ਦਾ ਟੇ੍ਰਲਰ ਆਊਟ ਹੋ ਗਿਆ ਹੈ ਅਤੇ ਫੈਨਜ਼ ਦਾ ਰਾਮ ਅਤੇ ਸਾਕਸ਼ੀ ਵਿੱਚ ਇੰਟਰੇਸਟ ਜੱਗ ਗਿਆ ਹੈ।

bollywoodRam Kapoor Sakshi lip lock

ਖਬਰਾਂ ਅਨੁਸਾਰ ਏਕਤਾ ਕਪੂਰ ਸੀਜ਼ਨ -2 ਨੂੰ ਵੱਡਾ ਅਤੇ ਬੇਹਤਰ ਬਣਾਉਣਾ ਚਾਹੁੰਦੀ ਸੀ। ‘ਵੋ ਕਰ ਲੇ ਤੂ ਮੁਹੱਬਤ’ ਦੇ ਪਹਿਲੇ ਸੀਜ਼ਨ ਵਿੱਚ ਵੀ ਰਾਮ ਅਤੇ ਸਾਕਸ਼ੀ ਦਾ ਲਵ ਮੇਕਿੰਗ ਸੀਨ ਰੱਖਣਾ ਚਾਹੁੰਦੀ ਸੀ ਪਰ ਦੋਹਾਂ ਨੇ ਮਨ੍ਹਾਂ ਕਰ ਦਿੱਤਾ ਸੀ। ਹਾਲਾਂਕਿ ਇਸ ਵਾਰ ਦੋਹਾਂ ਨੇ ਮਨ੍ਹਾਂ ਨਹੀਂ ਕਰ ਪਾਏ।ਹਾਲ ਹੀ ਵਿੱਚ ਉਨ੍ਹਾਂ ਨੇ ਇਸ ਸੀਨ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

bollywood

ਹਾਲਾਂਕਿ ‘ਬੜੇ ਅੱਛੇ ਲੱਗਤੇ ਹੈਂ’ ਵਿੱਚ ਰਾਮ ਅਤੇ ਸਾਕਸ਼ੀ ਦੇ ਵਿੱਚ ਲਵ ਮੇਕਿੰਗ ਸੀਨ ਨੂੰ ਏਕਤਾ ਕਪੂਰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਮੰਨਦੀ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਰਾਮ ਅਤੇ ਸਾਕਸ਼ੀ ਦੇ ਵਿੱਚ ਲਵ ਸੀਨ ਦਿਖਾਉਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ।

bollywood

ਉਸ ਐਪੀਸੋਡ ਤੋਂ ਬਾਅਦ ਟੀਆਰਪੀ-6 ਤੋਂ ਘੱਟ ਕੇ 2 ‘ਤੇ ਆ ਗਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਿਨਾ ਖਾਨ ਦੇ ਬਿਆਨਾਂ `ਤੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇੰਡਸਟਰੀ ਦੇ ਜ਼ਿਆਦਾਤਰ ਲੋਕਾਂ ਨੇ ਟੀ.ਵੀ ਦੀ ਇਸ ਫੇਵਰੇਟ ਨੂੰਹ ਦੇ ਖਿਲਾਫ ਮੋਰਚਾ ਖੋਲ ਲਿਆ ਹੈ।ਸਾਕਸ਼ੀ ਤੰਵਰ ਨੂੰ ਭੈਂਗੀ ਕਹਿਣ ਤੋਂ ਬਾਅਦ ਟੀ,ਵੀ ਸਿਤਾਰਿਆਂ ਨੇ ਹਿਨਾ ਖਾਨ ਦੀ ਜਮ ਕੇ ਕਲਾਸ ਲਗਾਈ ਹੈ।

bollywood

`ਬਿੱਗ-ਬੌਸ:7` ਦੀ ਵਿਨਰ ਗੌਹਰ ਖਾਨ ਨੇ ਟਵਿੱਟਰ `ਤੇ ਹਿਨਾ ਦੀ ਕਲਾਸ ਲਗਾਈ ਹੈ।ਉਨ੍ਹਾਂ ਨੇ ਲਿਖਿਆ `ਚੰਗੀਆਈ ਅਤੇ ਤਮੀਜ਼ ਸੀਖੀ ਨਹੀਂ , ਮੈਥ ਕਰਨਾ ਸਿੱਖਿਆ ਹੁੰਦਾ ਤਾਂ ਅੱਜ ਝੂਠੇ ਘਮੰਡ ਵਿੱਚ ਆ ਕੇ ਕਹੀ ਗਈ ਗੱਲ `ਤੇ ਲੋਕ ਇੰਨਾ ਹਸਦੇ ਨਹੀਂ ਲ਼ੋਲ਼ !!! ਅਲੱਾਹ ਸਭ ਨੂੰ ਤੱਰਕੀ ਦੇਵੇ …ਆਮੀਨ!! ਘਮੰਡ ਨੇ ਅੱਜ ਤੱਕ ਕਿਸੇ ਦਾ ਭਲਾ ਨਹੀਂ ਕੀਤਾ …ਸਾਕਸ਼ੀ ਤੰਵਰ ਤੁਸੀਂ ਖੂਬਸੂਰਤ ਹੋ।

bollywood

ਦੱਸ ਦੇਈਏ ਕਿ ਹਾਲ ਹੀ ਵਿੱਚ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਹਿਨਾ ਨੇ ਗੌਹਰ ਖਾਨ ਦੀ ਪਾਪੂਲੈਰਿਟੀ `ਤੇ ਸਵਾਲ ਉੱਠਾਇਆ ਹੈ। ਉਨ੍ਹਾਂ ਨੇ ਕਿਹਾ ਸੀ ਗੌਹਰ ਖਾਨ ਦੇ ਫੋਲੋਅਰਜ਼ ਮੇਰੇ ਤੋਂ ਘੱਟ ਹਨ ,ਮੇਰੇ ਤੋਂ ਅੱਧੇ ਦੇ ਅੱਧੇ ਵੀ ਨਹੀਂ ਹਨ।

bollywoodRam Kapoor Sakshi lip lock

ਉਨ੍ਹਾਂ ਨੇ ਕਿਹਾ ਸਾਕਸ਼ੀ ਤੰਵਰ ਨੂੰ ਭੈਂਗੀ ਕਹਿਣ `ਤੇ ਕੇਵਲ ਗੌਹਰ ਹੀ ਨਹੀਂ ਬਲਕਿ ਕਾਮਿਆ ਪੰਜਾਬੀ ਅਤੇ ਕਿਸ਼ਵਰ ਮਰਚੈਂਟ ਨੇ ਵੀ ਹਿਨਾ ਖਾਨ ਨੂੰ ਲਤਾੜਿਆ ਹੈ। ਕਾਮਿਆ ਨੇ ਕਿਹਾ `ਓ ਮਾਈ ਗਾਡ!! ਜੋ ਮੈਂ ਦੇਖਿਆ ਕੀ ਉਹ ਸੱਚ ਹੈ? ਕੀ ਇਹ ਸੱਚ ਵਿੱਚ ਹਿਨਾ ਖਾਨ ਹੈ? ਕੌਣ ਹੈ ਇਹ? ਕਿੱਥੋਂ ਆਈ ਹੈ? ਗੌਹਰ ਖਾਨ ਆਈ ਲਵ ਯੂ ਤੇਰੇ `ਤੇ ਮਾਣ ਹੈ।ਸਾਕਸ਼ੀ ਤੰਵਰ ਦੀ ਤਰ੍ਹਾਂ ਬਣ ਕੇ ਦਿਖਾਓ ਮੈਮ ।ਹਿਨਾ ਤੁਸੀਂ ਤਾਂ ਉਨ੍ਹਾਂ ਦਾ ਨਾਮ ਲੈਣ ਦੇ ਵੀ ਲਾਇਕ ਨਹੀਂ ਹੋ!!

bollywood

The post ਰਾਮ-ਸਾਕਸ਼ੀ ਫਿਰ ਕਰਨਗੇ Lip-Lock, ਏਕਤਾ ਕਪੂਰ ਫਿਰ ਕਰ ਰਹੀ ਪਹਿਲਾਂ ਵਾਲੀ ਗਲਤੀ! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਰਾਮ-ਸਾਕਸ਼ੀ ਫਿਰ ਕਰਨਗੇ Lip-Lock, ਏਕਤਾ ਕਪੂਰ ਫਿਰ ਕਰ ਰਹੀ ਪਹਿਲਾਂ ਵਾਲੀ ਗਲਤੀ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×