Get Even More Visitors To Your Blog, Upgrade To A Business Listing >>

ਸਰਕਾਰੀ ਸਕੂਲ ਦੇ ਮਾਸਟਰਾਂ ਨੇ ਨਬਾਲਿਗ ਵਿਦਿਆਰਥਣ ਨਾਲ ਕੀਤਾ ਬਲਾਤਕਾਰ

Govt teacher rape underage girl student      ਜਗਰਾਓਂ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਜਗਰਾਓਂ ਪੁਲਿਸ ਨੇ ਪਿੰਡ ਨਾਥੋਵਾਲ ਦੇ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਦੇ 2 ਅਧਿਆਪਕਾਂ ਨੂੰ ਬਲਾਤਕਾਰ ਦੇ ਦੋਸ਼ਾਂ ‘ਚ ਗ੍ਰਿਫਤਾਰ ਕਰ ਲਿਆ ਹੈ। ਜਗਰਾਓਂ ਦੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਨੇ ਦੱਸਿਆ ਕਿ ਮੇਰੇ ਨਾਲ ਮੇਰੇ ਸਕੂਲ ਦੇ ਅਧਿਆਪਕ ਹਰਜੀਤ ਸਿੰਘ ਨੇ ਆਪਣੇ ਇਕ ਸਾਥੀ ਨਾਲ ਸਕੂਲ ਵਿੱਚ ਹੀ ਬਣੀ ਹੋਈ ਲਾਇਬ੍ਰੇਰੀ ਵਿੱਚ ਮੇਰੇ ਨਾਲ ਬਲਾਤਕਾਰ ਕੀਤਾ ਅਤੇ ਚੁੱਪ ਰਹਿਣ ਦੀ ਧਮਕੀ ਵੀ ਦਿੱਤੀ। ਪੁਲਿਸ ਨੇ ਦੱਸਿਆ ਦੀ ਪੀੜਿਤ ਕੁੜੀ ਨੇ ਇਸ ਦੀ ਸ਼ਿਕਾਇਤ ਜਗਰਾਓਂ ਪੁਲਿਸ ਨੂੰ ਦਿੱਤੀ।

Govt teacher rape underage girl student Govt teacher rape underage girl student 

ਜਗਰਾਓਂ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਅਤੇ ਜਾਂਚ ਵਿੱਚ ਪਤਾ ਲਗਾ ਦੀ ਇਸ ਗੰਦੀ ਕਰਤੂਤ ਵਿੱਚ 2 ਅਧਿਆਪਕ ਸ਼ਾਮਿਲ ਹਨ। ਜਗਰਾਓਂ ਪੁਲਿਸ ਨੇ ਦੋਸ਼ੀ ਅਧਿਆਪਕ ਹਰਜੀਤ ਸਿੰਘ ਅਤੇ ਉਸਦੇ ਸਾਥੀ ਅਧਿਆਪਕ ਭਾਰਤ ਗਹਿਣਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਗਰਾਓਂ ਪੁਲਿਸ ਨੇ ਦੱਸਿਆ ਦੀ ਪੀੜਿਤ ਵਿਦਿਆਰਥਣ 11ਵੀਂ ਕਲਾਸ ਵਿੱਚ ਪੜ੍ਹਦੀ ਹੈ ਅਤੇ ਉਸਦੇ ਅਧਿਆਪਕ ਹਰਜੀਤ ਸਿੰਘ ਨੇ ਉਸਦੇ ਨਾਲ ਲਾਇਬ੍ਰੇਰੀ ਵਿੱਚ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਡਰਾਇਆ ਧਮਕਾਇਆ।Govt teacher rape underage girl student 

ਪਰ ਫਿਰ ਵੀ ਹਿੰਮਤ ਕਰ ਕਰ ਪੀੜਿਤ ਵਿਦਿਆਰਥਣ ਨੇ ਇਸਦੀ ਜਾਣਕਾਰੀ ਆਪਣੇ ਪਰਿਵਾਰ ਅਤੇ ਪਿੰਡ ਦੇ ਸਰਪੰਚ ਨੂੰ ਦਿੱਤੀ ਅਤੇ ਫਿਰ ਉਨ੍ਹਾਂ ਨੇ ਜਗਰਾਓਂ ਪੁਲਿਸ ਨੂੰ ਇਸਦੀ ਸ਼ਿਕਾਇਤ ਦਿੱਤੀ ਅਤੇ ਮਗਰੋਂ ਜਗਰਾਓਂ ਪੁਲਿਸ ਨੇ ਕੁੱਝ ਦਿਨਾਂ ਬਾਅਦ ਹੀ ਦੋਸ਼ੀ ਮਾਸਟਰ ਅਤੇ ਉਸਦੇ ਸਾਥੀ ਨੂੰ ਦਬੋਚ ਲਿਆ। ਅੱਜ ਇਸ ਸਰਕਾਰੀ ਸਕੂਲ ਦੇ ਮਾਸਟਰ ਦੀ ਕਰਤੂਤ ਨੇ ਸਾਰੇ ਸਮਾਜ ਵਿੱਚ ਟੀਚਰਾਂ ਦਾ ਸਿਰ ਨੀਵਾਂ ਕਰ ਦਿੱਤਾ ਹੈ।Govt teacher rape underage girl student v

ਸਕੂਲ ਵਿੱਚ ਗਿਆਨ ਦੇਣ ਵਾਲੇ ਅਧਿਆਪਕ ਹੀ ਆਪਣੇ ਵਿਦਿਆਰਥੀਆਂ ਦੇ ਨਾਲ ਅਜਿਹਾ ਘਿਨੋਨਾ ਕੰਮ ਕਰ ਕਰਣਗੇ ਤਾਂ ਮਾਂ ਬਾਪ ਆਪਣੇ ਬੱਚਿਆਂ ਨੂੰ ਕਿਵੇਂ ਸਕੂਲ ਵਿੱਚ ਭੇਜਣਗੇ ਅਤੇ ਇਸ ਨਾਲ ਸਕੂਲ ਅਤੇ ਅਧਿਆਪਕਾਂ ਤੋਂ ਮਾਂ ਬਾਪ ਦਾ ਵਿਸ਼ਵਾਸ ਟੁੱਟ ਜਾਣਾ ਸੁਭਾਵਿਕ ਹੈ।Govt teacher rape underage girl student 

ਇਨ੍ਹਾਂ ਹੀ ਨਹੀਂ ਬਲਾਤਕਾਰ ਕਰਨ ਮਗਰੋਂ ਦੋਸ਼ੀ ਮਾਸਟਰ ਹਰਜੀਤ ਸਿੰਘ ਅਤੇ ਉਸਦਾ ਸਾਥੀ ਮਾਸਟਰ ਭਾਰਤ ਗਹਿਣਾ ਇਸ ਨਾਬਾਲਿਕ ਵਿਦਿਆਰਥਣ ਨੂੰ ਇਕ ਲੇਡੀਜ਼ ਡਾਕਟਰ ਤੋਂ ਦਵਾਈ ਦਵਾਉਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਵਲੋਂ ਉਸ ਡਾਕਟਰ ਦੀ ਭਾਲ ਕੀਤੀ ਜਾ ਰਹੀ ਹੈ।

The post ਸਰਕਾਰੀ ਸਕੂਲ ਦੇ ਮਾਸਟਰਾਂ ਨੇ ਨਬਾਲਿਗ ਵਿਦਿਆਰਥਣ ਨਾਲ ਕੀਤਾ ਬਲਾਤਕਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸਰਕਾਰੀ ਸਕੂਲ ਦੇ ਮਾਸਟਰਾਂ ਨੇ ਨਬਾਲਿਗ ਵਿਦਿਆਰਥਣ ਨਾਲ ਕੀਤਾ ਬਲਾਤਕਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×