Get Even More Visitors To Your Blog, Upgrade To A Business Listing >>

ਪੁਲਿਸ ਵੱਲੋਂ ਪੱਤਰਕਾਰ ਦੀ ਕੁੱਟ -ਮਾਰ ‘ਤੇ ਖੋਹਿਅਾ ਮੋਬਾੲਿਲ

Journalist beaten byPolice : ਜਿਲਾਂ ਤਰਨ ਤਾਰਨ ਦੇ ਪਿੰਡ ਸਰਹਾਲੀ ਸਾਹਿਬ ਵਿਖੇ ਪੁਲਿਸ ਅਤੇ ਕੁਝ ਕਾਂਗਰਸੀ ਲੀਡਰਾਂ ਵੱਲੋਂ ਪੱਤਰਕਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਮੋਬਾੲਿਲ ਵੀ ਖੋਹ ਲਿਆ ਗਿਆ ਹੈ। ਕੀ ਹੈ ਪੂਰਾ ਮਸਲਾ।Journalist beaten byPolice

ਪਿੰਡ ਰਾਣੀਵਲਾਹ ਵਿੱਚ ਕੁਝ ਸ਼ਰਾਰਤੀ ਅਨਸ਼ਰਾਂ ਨੇ ੲਿਕ ਦਲਿਤ ਪਰਿਵਾਰ ਦੀ ਔਰਤ ਦੀ ੲਿੱਜਤ ਨੂੰ ਹੱਥ ਪਾ ਲਿਅਾ। ਜਦੋਂ ੳੁਸ ਔਰਤ ਨੇ ਅਾਪਣੇ ਬਚਾਅ ਲੲੀ ਰੌਲਾ ਪਾੲਿਅਾ ਤਾਂ ਰੌਲਾ ਸੁਣ ਕੇ ੳੁਸਦਾ ਜੇਠ ੳੁਸ ਨੂੰ ਬਚਾੳੁਣ ਲੲੀ ਅਾੲਿਅਾ। ਸ਼ਰਾਰਤੀ ਅਨਸਰ ੳੁਸ ਜਗਾ ਤੋਂ ਭੱਜ ਗੲੇ ਪਰ ਥੋੜੀ ਦੇਰ ਬਾਅਦ ੳੁਹ ਤੇਜਧਾਰ ਹਥਿਅਾਰਾਂ ਨਾਲ ਲੈਂਸ ਹੋ ਕੇ ਅਾ ਗੲੇ ਤੇ ੳੁਸ ਦਲਿਤ ਪਰਿਵਾਰ ਦੇ ਘਰ ‘ਤੇ ਜੋਰਦਾਰ ਹਮਲਾ ਕਰਕੇ ਪਰਿਵਾਰਕ ਮੈਬਰਾਂ ਨੂੰ ਸੱਟਾਂ ਮਾਰ ਦਿੱਤੀਅਾਂ।

Journalist beaten byPolice

Journalist beaten byPolice

ਜਦੋਂ ੳੁਹ ਦਲਿਤ ਪਰਿਵਾਰ ਰਿਪੋਰਟ ਦਰਜ ਕਰਵਾੳੁਣ ਲੲੀ ਥਾਣੇ ਪਹੁੰਚਿਅਾ ਤਾਂ ਪੁਲਿਸ ਨੇ ਕਾਰਵਾੲੀ ਕਰਨ ਦੀ ਜਗਾਂ, ਸਿਅਾਸੀ ਦਬਾਵ ਹੇਠ ੳੁਲਟਾ ਜਿਸ ਦਲਿਤ ਪਰਿਵਾਰ ਨਾਲ ਕੁੱਟਮਾਰ ਹੋੲੀ ੳੁਹਨਾਂ ਨੂੰ ਹੀ ਡਰਾ ਧਮਕਾ ਕੇ ੳੁਲਟਾ ੳੁਹਨਾ ‘ਤੇ ਹੀ ਪਰਚਾ ਕਰਨ ਦੀ ਧਮਕੀ ਦੇ ਕੇ ਥਾਣੇ ਤੋ ਬਾਹਰ ਕੱਢ ਦਿੱਤਾ।

Journalist beaten byPolice

ਫਿਰ ਜਦੋ ੳੁਹ ਸਰਹਾਲੀ ਹਸਪਤਾਲ ਦਾਖਲ ਹੋਣ ਲੲੀ ਜਾ ਰਹੇ ਸੀ ਤਾ ਰਸਤੇ ਵਿੱਚ ਹੀ ਕੁੱਟਮਾਰ ਕਰਨ ਵਾਲੇ ਵਿਅਕਤੀ ਅਾਪਣੀ ਸਿਅਾਸੀ ਪਹੁੰਚ ਰੱਖਦੇ ਹੋੲੇ। ਪੁਲਿਸ ਨੂੰ ਨਾਲ ਲਿਅਾ ਕੇ ਸਰਹਾਲੀ ਹਸਪਤਾਲ ਪਹੁੰਚਣ ਤੋ ਪਹਿਲਾਂ ਹੀ ੳੁਹਨਾ ਨੇ ਉਹਨਾਂ ਦੀ ਗੱਡੀ ਘੇਰ ਲੲੀ। ਤੇ ਬਾਅਦ ‘ਚ ੳੁਸ ਦਲਿਤ ਔਰਤ ਅਤੇ ੳੁਸਦੇ ਪਤੀ, ਜੇਠ ਅਾਦਿ ਨੂੰ ਗੱਡੀ ਵਿਚੋਂ ਧੱਕੇ ਨਾਲ ਚੁੱਕਣ ਪੈ ਗਏ।

Journalist beaten byPolice

ੲਿਸ ਘਟਨਾ ਨੂੰ ਦੇਖਦਿਅਾਂ ਓੁਥੋ ਲੰਘ ਰਹੇ ਪੱਤਰਕਾਰ ਨੇ ਘਟਨਾ ਨੂੰ ਅਾਪਣੇ ਮੋਬਾੲਿਲ ਵਿੱਚ ਰਿਕਾਰਡ ਕਰਨਾ ਸੁਰੂ ਕਰ ਦਿੱਤਾ ਤਾਂ ੳੁਸ ਪੱਤਰਕਾਰ ਦੀ ਪੁਲਿਸ ਅਤੇ ਪੁਲਿਸ ਦੇ ਨਾਲ ਅਾੲੇ ਕਥਿਤ ਨਿਸ਼ਾਨ ਸਿੰਘ ਵਾਸੀ ਰਾਣੀਵਲਾਹ ਨੇ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਤੇ ੳੁਸਦਾ ਮੋਬਾੲਿਲ ਵੀ ਖੋਹ ਲਿਅਾ ਪਰ ੲਿਹ ਘਟਨਾ ਕਿਸੇ ਹੋਰ ਮੋਬਾੲਿਲ ਵਿੱਚ ਕੈਂਦ ਹੋ ਗੲੀ। ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਪਰ ਪੁਲਿਸ ਮੂਕਦਰਸ਼ਕ ਬਣਕੇ ਤਮਾਸ਼ਾ ਦੇਖਦੀ ਨਜ਼ਰ ਆ ਰਹੀ ਸੀ।

The post ਪੁਲਿਸ ਵੱਲੋਂ ਪੱਤਰਕਾਰ ਦੀ ਕੁੱਟ -ਮਾਰ ‘ਤੇ ਖੋਹਿਅਾ ਮੋਬਾੲਿਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੁਲਿਸ ਵੱਲੋਂ ਪੱਤਰਕਾਰ ਦੀ ਕੁੱਟ -ਮਾਰ ‘ਤੇ ਖੋਹਿਅਾ ਮੋਬਾੲਿਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×