Get Even More Visitors To Your Blog, Upgrade To A Business Listing >>

ਮੌਨੀ ਰਾਏ ਨੇ ਨਥ ਪਾਕੇ ਸ਼ੇਅਰ ਕੀਤੀ ਇਹ ਤਸਵੀਰ,ਕੈਪਸ਼ਨ ਦੇਖਕੇ ਹੋਵੇਗੀ ਹੈਰਾਨੀ

Mouni Roy pictures :ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਪੈਡਮੈਨ’ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉੱਥੇ ਫਿਲਮ ਦਾ ਪ੍ਰਮੋਸ਼ਨ ਜੋਰਾਂ ਸ਼ੋਰਾਂ ਤੋਂ ਕੀਤਾ ਜਾ ਰਿਹਾ ਹੈ। ਮੌਨੀ ਰਾਏ ਦੀ ਇਸ ਡੇਬਿਊ ਫਿਲਮ ਦੀ ਪਹਿਲੀ ਝਲਕ ਤੁਹਾਨੂੰ 5 ਫਰਵਰੀ ਨੂੰ ਮਿਲਣ ਵਾਲੀ ਹੈ। ਇਸ ਫਿਲਮ ਵਿੱਚ ਅਕਸ਼ੇ ਪਹਿਲੀ ਵਾਰ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੇ ਐਕਸਲ ਇੰਟਰਟੇਨਮੈਂਟ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।Mouni Roy pictures

Mouni Roy pictures

‘ਗੋਲਡ’ ਸੱਚੀ ਘਟਨਾਵਾਂ ਤੋਂ ਪ੍ਰੇਰਿਤ ਫਿਲਮ ਹੈ, ਜਿਸ ਵਿੱਚ 1948 ਦੇ ਦੌਰਾਨ ਲੰਦਨ ਵਿੱਚ ਹੋਏ ਓਲੰਪਿਆਡ ਖੇਲ ਦੀ ਕਹਾਣੀ ਪੇਸ਼ ਕੀਤੀ ਜਾਵੇਗੀ। ਜਦੋਂ ਇੱਕ ਆਜਾਦ ਰਾਸ਼ਟਰ ਦੇ ਰੂਪ ਵਿੱਚ ਭਾਰਤ ਨੇ ਆਪਣੇ ਪਹਿਲਾ ਓਲੰਪਿਕ ਮੇਡਲ ਜਿਤਿਆ ਸੀ।Mouni Roy pictures ਟੀ. ਵੀ. ਦੀ ਸਭ ਤੋਂ ਹੌਟ ਅਦਾਕਾਰਾ ਤੇ ਸੁਪਰਹਿੱਟ ਸ਼ੋਅ ‘ਨਾਗਿਨ’ ਦੀ ਮੁੱਖ ਅਦਾਕਾਰਾ ਮੌਨੀ ਰਾਏ ਅੱਜਕਲ ਜੋ ਵੀ ਕਰਦੀ ਹੈ, ਖਬਰ ਬਣ ਜਾਂਦੀ ਹੈ। ਮੌਨੀ ਹਮੇਸ਼ਾ ਆਪਣੀ ਹੌਟ ਤਸਵੀਰਾਂ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਮੌਨੀ ਦੀ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।Mouni Roy pictures ਇਨ੍ਹਾਂ ਤਸਵੀਰ ‘ਚ ਵੀ ਮੌਨੀ ਬੇਹੱਦ ਖੂਬਸੂਰਤ ਲੱਗ ਰਹੀ ਹੈ। ਮੌਨੀ ਨੇ ਇਸ ਤਸਵੀਰ ‘ਚ ਸਾੜ੍ਹੀ ਪਹਿਨੀ ਹੋਈ ਹੈ ਪਰ ਉਨ੍ਹਾਂ ਦਾ ਕਾਤਿਲਾਨਾ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਇਲ ਕਰ ਰਿਹਾ ਹੈ।Mouni Roy pictures ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੌਨੀ ਬਾਲੀਵੁੱਡ ਦੇ ਖਿਲਾੜੀ ਕੁਮਾਰ ਨਾਲ ਫਿਲਮ ‘ਗੋਲਡ’ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਕਾਰਨ ਉਹ ਪਹਿਲਾਂ ਹੀ ਸੁਰਖੀਆਂ ‘ਚ ਹੈ ਉਹ ਹੁਣ ਇਕ ਹੋਰ ਵੱਡੀ ਫਿਲਮ ਦਾ ਹਿੱਸਾ ਬਣਨ ਜਾ ਰਹੀ ਹੈ।

Mouni Roy pictures ਰਿਪੋਰਟਸ ਮੁਤਾਬਕ ਮੌਨੀ ਨੂੰ ਰਣਬੀਰ ਕਪੂਰ ਤੇ ਆਲੀਆ ਭੱਟ ਸਟਾਰਰ ਮੋਸਟ ਅਵੇਟਿਡ ਫਿਲਮ ‘ਬ੍ਰਹਿਮਾਸਤਰ’ ‘ਚ ਵੀ ਕਾਸਟ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈMouni Roy pictures ਕਿ ਇਸ ਫਿਲਮ ‘ਚ ਰਣਬੀਰ ਤੇ ਆਲੀਆ ਵਰਗੇ ਵੱਡੇ ਸਟਾਰ ਤਾਂ ਹੈ ਹੀ, ਇਸ ਦੇ ਨਾਲ ਹੀ ਮਹਾਨਾਇਕ ਅਮਿਤਾਭ ਬੱਚਨ ਵੀ ਇਸ ਫਿਲਮ ਦਾ ਹਿੱਸਾ ਹੋਣਗੇ। ਅਜਿਹੇ ‘ਚ ਮੌਨੀ ਦੀ ਕਿਸਮਤ ਤੇ ਟੈਲੇਂਟ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ।Mouni Roy pictures ਇਸ ਖਬਰ ਨਾਲ ਮੌਨੀ ਦੇ ਪ੍ਰਸ਼ੰਸਕ ਦੀ ਤਾਂ ਖੁਸ਼ੀ ਦਾ ਟਿਕਾਣਾ ਹੀ ਨਹੀਂ ਰਹੇਗਾ। ਇਸ ਫਿਲਮ ‘ਚ ਮੌਨੀ ਨੈਗੇਟਿਵ ਰੋਲ ਕਰਦੀ ਦਿਖੇਗੀ। ਫਿਲਮ ਦੇ ਨੇਚਰ ਨੂੰ ਵੇਖਦੇ ਹੋਏ ਇਹ ਫਿਲਮ ਸਾਲ 2018 ਵਿੱਚ 15 ਅਗਸਤ ਦੇ ਮੌਕੇ ਉੱਤੇ ਰਿਲੀਜ ਕੀਤੀ ਜਾਵੇਗੀ।

Mouni Roy pictures ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਕਰੇਜ ਹੈ। ਇਸ ਦੀ ਵਜ੍ਹਾ ਇਸ ਵਿੱਚ ਅਕਸ਼ੇ ਕੁਮਾਰ ਦਾ ਲੁੱਕ ਅਤੇ ਮੌਨੀ ਰਾਏ ਹਨ। ਦਰਅਸਲ ਛੋਟੇ ਪਰਦੇ ਦੀ ਪਾਪੂਲਰ ਐਕਟ੍ਰੈੱਸ ਮੌਨੀ ਰਾਏ ਇਸ ਫਿਲਮ ਦੇ ਨਾਲ ਬਾਲੀਵੁੱਡ ਵਿੱਚ ਐਂਟਰੀ ਲੈਣ ਵਾਲੀ ਹੈ।Mouni Roy pictures ਇਹ ਉਨ੍ਹਾਂ ਦੇ ਲਈ ਕਾਫ਼ੀ ਚੰਗਾ ਮੌਕਾ ਹੈ। ਕਿਉਂਕਿ ਉਨ੍ਹਾਂ ਨੂੰ ਸ਼ੁਰੁਆਤ ਵਿੱਚ ਹੀ ਖਿਲਾੜੀ ਕੁਮਾਰ ਦੇ ਨਾਲ ਕੰਮ ਕਰਨ ਨੂੰ ਮਿਲਿਆ। ਜਿਨ੍ਹਾਂ ਨੂੰ ਕਿ ਹਿਟ ਫਿਲਮ ਦੀ ਗਾਰੰਟੀ ਮੰਨਿਆ ਜਾਂਦਾ ਹੈ।Mouni Roy pictures ਅਕਸ਼ੇ ਦੀਆਂ ਫਿਲਮਾਂ ਦੀ ਖ਼ਜ਼ਾਨਚੀ ਪਰਫੋਰਮੈਂਸ ਨੇ ਉਨ੍ਹਾਂ ਨੂੰ ਬਾਕਸ ਆਫਿਸ ਦਾ ਸੁਪਰ ਹੀਰੋ ਬਣਾ ਦਿੱਤਾ ਹੈ। ਇਸ ਲਈ ਦਰਸ਼ਕਾਂ ਨੂੰ ਮੌਨੀ ਦੀ ਪਹਿਲੀ ਫਿਲਮ ਦੇ ਹਿਟ ਹੋਣ ਦੀ ਪੂਰੀ ਉਮੀਦਾਂ ਹਨ।

The post ਮੌਨੀ ਰਾਏ ਨੇ ਨਥ ਪਾਕੇ ਸ਼ੇਅਰ ਕੀਤੀ ਇਹ ਤਸਵੀਰ,ਕੈਪਸ਼ਨ ਦੇਖਕੇ ਹੋਵੇਗੀ ਹੈਰਾਨੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੌਨੀ ਰਾਏ ਨੇ ਨਥ ਪਾਕੇ ਸ਼ੇਅਰ ਕੀਤੀ ਇਹ ਤਸਵੀਰ,ਕੈਪਸ਼ਨ ਦੇਖਕੇ ਹੋਵੇਗੀ ਹੈਰਾਨੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×