Get Even More Visitors To Your Blog, Upgrade To A Business Listing >>

ਬਾਲੀਵੁੱਡ ਦੀਆਂ ਉਹ ਫਿਲਮਾਂ ਜਿਹਨਾਂ ਦੀ ਸ਼ੂਟਿੰਗ ਅਮਿਤਾਭ ਸ਼ਾਹਰੁਖ ਵਰਗੇ ਸਿਤਾਰਿਆ ਦੇ ਘਰ ਹੋਈ

Bollywood celebs home shoot:ਬਾਲੀਵੁੱਡ ਸੈਲੀਬਿਰਟੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆ ਕਾਫੀ ਚੀਜ਼ਾ ਪਰਸਨਲ ਰੱਖਣ ਦੀ ਕੋਸ਼ਿਸ ਕਰਦੇ ਹਨ ਜਦਕਿ ਉਹਨਾਂ ਦੇ ਫੈਂਨਸ ਉਹਨਾਂ ਦੀ ਜਿੰਦਗੀ ਨਾਲ ਜੁੜੀ ਹਰ ਗੱਲ ਜਾਣਨਾ ਚਾਹੁੰਦੇ ਹਨ। ਆਮਤੌਰ ‘ਤੇ ਸਲੇਬਸ ਘਰ ਪਰਿਵਾਰ ਅਤੇ ਨਿੱਜ਼ੀ ਰਿਸ਼ਤਿਆਂ ਦੇ ਨਾਲ ਜੁੜੀ ਜਾਣਕਾਰੀ ਸੀਕਰੇਟ ਰੱਖਦੇ ਹਨ ਪਰ ਕਦੇ ਕਦੇ ਅਜਿਹਾ ਵੀ ਹੁੰਦਾ ਹੈ ਕਿ ਇਹਨਾਂ ਹੀ ਸਲੇਬਸ ਵਿੱਚੋਂ ਕੁਝ ਨੇ ਆਪਣੇ ਘਰ ਨੂੰ ਪਬਲਿਕ ਦੇ ਸਾਹਮਣੇ ਖੋਲ੍ਹ ਦਿੱਤਾ ਹੈ।

Bollywood celebs home shoot

Bollywood celebs home shoot

ਇਹਨਾਂ ਸਲੇਬਸ ਨੇ ਆਪਣੇ ਘਰ ਵਿੱਚ ਫਿਲਮ ਦੀ ਸ਼ੂਟਿੰਗ ਕਰਨ ਦੀ ਇਜ਼ਾਜਤ ਦੇ ਦਿੱਤੀ ਜਿਸਨੂੰ ਫਿਲਮ ਰਿਲੀਜ਼ ਤੋਂ ਬਾਅਦ ਪਬਲਿਕ ਨੇ ਵੀ ਦੇਖਿਆਂ। ਆਮ ਤੌਰ ‘ਤੇ ਫਿਲਮਮੇਕਰਸ ਸ਼ੂਟਿੰਗ ਲਈ ਮੁੰਬਈ ਦੇ ਸਟੂਡੀਓ ‘ਤੇ ਸੈੱਟ ਤਿਆਰ ਕਰਨਾ ਤੇ ਬਾਹਰਲੀਆਂ ਥਾਵਾਂ ‘ਤੇ ਸ਼ੂਟਿੰਗ ਕਰਦੇ ਹਨ ਪਰ ਕਈ ਵਾਰ ਜ਼ਰੂਰਤ ਪਵੇ ਤਾਂ ਸਿਤਾਰਿਆਂ ਦੇ ਘਰ ‘ਚ ਵੀ ਸ਼ੂਟ ਕੀਤਾ ਜਾਂਦਾ ਹੈ।Bollywood celebs home shoot ਹਾਲਾਂਕਿ ਅਜਿਹਾ ਬਹੁਤ ਘੱਟ ਹੋਇਆ ਹੈ। ਅੱਜ ਤੁਹਾਨੂੰ ਇਸ ਖਬਰ ਰਾਹੀਂ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਫਿਲਮਾਂ, ਜੋ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਸੈਫ ਅਲੀ ਖਾਨ ਤੇ ਸੰਜੇ ਦੱਤ ਵਰਗੇ ਸਿਤਾਰਿਆਂ ਦੇ ਘਰ ਜਾਂ ਫਾਰਮ ਹਾਊਸ ‘ਚ ਸ਼ੂਟ ਹੋ ਚੁੱਕੀਆਂ ਹਨ।

‘ਬਜਰੰਗੀ ਭਾਈਜਾਨ’
ਸਲਮਾਨ ਖਾਨ ਦੀ ਸੁਪਰਹਿੱਟ ਫਿਲਮ ‘ਬਜਰੰਗੀ ਭਾਈਜਾਨ’ ਦੇ ਕਈ ਸੀਨ ਇਨ੍ਹਾਂ ਦੇ ਪਨਵੇਲ ਸਥਿਤ ਫਾਰਮ ਹਾਊਸ ‘ਚ ਸ਼ੂਟ ਕੀਤੇ ਗਏ ਹਨ,Bollywood celebs home shoot ਜਿਸ ਨੂੰ ਅਰਪਿਤਾ ਫਾਰਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਸੰਜੇ ਦੱਤ ਦੀ ਬਾਇਓਪਿਕ
ਸੰਜੇ ਦੱਤ ਦੀ ਬਾਇਓਪਿਕ ‘ਚ ਇਸ ਦਾ ਕੈਰੇਕਟਰ ਰਣਬੀਰ ਕਪੂਰ ਨਿਭਾਅ ਰਹੇ ਹਨ। ਸੰਜੇ ਇੰਨੇ ਜ਼ਿਆਦਾ ਕੋ-ਆਪਰੇਟਿਵ ਹਨ ਕਿ ਇਨ੍ਹਾਂ ਨੂੰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੂੰ ‘ਇਮਪੇਰਿਅਲ ਹਾਈਟਸ’ ਸਥਿਤ ਆਪਣੇ ਘਰ ‘ਚ ਹੀ ਸ਼ੂਟਿੰਗ ਕਰਨ ਦੀ ਆਗਿਆ ਦੇ ਦਿੱਤੀ।Bollywood celebs home shootਬਾਇਓਪਿਕ ਲਈ ਰਣਬੀਰ ਨੇ ਵੀ ਸੰਜੇ ਦਾ ਲੁੱਕ ਧਾਰਨ ਕਰਨ ਲਈ ਬਹੁਤ ਮਿਹਨਤ ਕੀਤੀ।

‘ਵੀਰ-ਜਾਰਾ’
ਯਸ਼ਰਾਜ ਬੈਨਰ ਹੇਠਾਂ ਬਣੀ ‘ਵੀਰ-ਜਾਰਾ’ ਦਾ ਮੇਜਰ ਪੋਰਸ਼ਨ ਸੈਫ ਅਲੀ ਖਾਨ ਦੇ ਪਟੌਦੀ ਹਾਊਸ ‘ਚ ਸ਼ੂਟ ਕੀਤਾ ਗਿਆ ਹੈ।Bollywood celebs home shoot

‘ਕੀ ਐਂਡ ਕਾ’
ਕਰੀਨਾ ਕਪੂਰ ਖਾਨ ਤੇ ਅਰਜੁਨ ਕਪੂਰ ਸਟਾਰਰ ਫਿਲਮ ‘ਕੀ ਐਂਡ ਕਾ’ ‘ਚ ਦਿਖਾਇਆ ਗਿ

Bollywood celebs home shootਲੰਚ ਸੀਕਵੇਂਸ ਲੇਜੈਂਡ ਅਮਿਤਾਭ ਬੱਚਨ ਦੇ ਬੰਗਲੇ ‘ਜਲਸਾ’ ‘ਚ ਹੀ ਸ਼ੂਟ ਕੀਤਾ ਗਿਆ ਹੈ। ਇਸ ਸੀਕਵੈਂਸ ‘ਚ ਬਿੱਗ ਬੀ ਤੇ ਉਸ ਦੀ ਪਤਨੀ ਜਯਾ ਬੱਚਨ ਦਾ ਗੇਸਟ ਅਪੀਯਰੈਂਸ ਹੁੰਦਾ ਹੈ।

‘ਫੈਨ’
ਸ਼ਾਹਰੁਖ ਖਾਨ ਦੀ ਸੁਪਰਹਿੱਟ ਫਿਲਮ ‘ਫੈਨ’ ਇਨ੍ਹਾਂ ਦੇ ‘ਮਨੰਤ’ ‘ਚ ਸ਼ੂਟ ਕੀਤੀ ਗਈ ਸੀ। ਇਸ ‘ਚ ਐੱਸ. ਆਰ. ਕੇ. ਦਾ ਡਬਲ ਕਿਰਦਾਰ ਸੀ।Bollywood celebs home shoot ਸ਼ਾਹਰੁਖ ਦੀ ਫਿਲਮ ਬਾਕਸ ਆਫਿਸ ‘ਤੇ ਕੁਝ ਖਾਸ ਧਮਾਲ ਨਹੀਂ ਕਰ ਪਾਈ ਸੀ ਇਸ ਫਿਲਮ ਵਿੱਚ ਸ਼ਾਹਰੁਖ ਨੇ ਡਬਲ ਰੋਲ ਨਿਭਾਇਆ ਸੀ।Bollywood celebs home shootBollywood celebs home shootਇਸ ਫਿਲਮ ਦੇ ਕੁਝ ਸੀਨਸ ਘ੍ਰ ਵਿੱਚ ਸ਼ੂਟ ਕੀਤੇ ਗਏ ਨਾਲ ਹੀ ਡਾਇਰੈਕਟਰ ਨੇ ਸ਼ਾਹਰੁਖ ਦੇ ਘਰ ਦੇ ਬਾਹਰ ਫੈਨਸ ਨੂੰ ਹੀ ਕੈਮਰੇ ਵਿੱਚ ਕੈਦ ਕਰ ਲਿਆ ਸੀ।

The post ਬਾਲੀਵੁੱਡ ਦੀਆਂ ਉਹ ਫਿਲਮਾਂ ਜਿਹਨਾਂ ਦੀ ਸ਼ੂਟਿੰਗ ਅਮਿਤਾਭ ਸ਼ਾਹਰੁਖ ਵਰਗੇ ਸਿਤਾਰਿਆ ਦੇ ਘਰ ਹੋਈ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬਾਲੀਵੁੱਡ ਦੀਆਂ ਉਹ ਫਿਲਮਾਂ ਜਿਹਨਾਂ ਦੀ ਸ਼ੂਟਿੰਗ ਅਮਿਤਾਭ ਸ਼ਾਹਰੁਖ ਵਰਗੇ ਸਿਤਾਰਿਆ ਦੇ ਘਰ ਹੋਈ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×