Get Even More Visitors To Your Blog, Upgrade To A Business Listing >>

ਹੀਰੋ ਮੋਟੋਕਾਰਪ ਦਾ ਮੁਨਾਫ਼ਾ ਹੋਇਆ 4.3 ਫ਼ੀਸਦੀ

Hero MotoCorp Q3 meets estimates ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਪਰ ਭਾਰਤ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਆਟੋ ਐਕਸਪੋ 2018 ‘ਚ ਆਪਣੀ ਸਭ ਤੋਂ ਦਮਦਾਰ ਬਾਈਕ ਨੂੰ ਪੇਸ਼ ਕਰ ਰਹੀ ਹੈ। ਵਿੱਤ ਸਾਲ 2018 ਦੀ ਤੀਸਰੀ ਤਿਮਾਹੀ ‘ਚ ਹੀਰੋ ਮੋਟਰਕਾਰਪ ਦਾ ਮੁਨਾਫਾ 4.3 ਫੀਸਦੀ ਵਧ ਕੇ 805.43 ਕਰੋੜ ਰੁਪਏ ਹੋ ਗਿਆ ਹੈ ਅਤੇ 2017 ਦੀ ਤੀਸਰੀ ਤਿਮਾਹੀ ‘ਚ ਹੀਰੋ ਮੋਟਰਕਾਰਪ ਦਾ ਮੁਨਾਫਾ 772 ਕਰੋੜ ਰੁਪਏ ਰਿਹਾ ਸੀ। 2018 ਦੀ ਤੀਸਰੀ ਤਿਮਾਹੀ ‘ਚ ਹੀਰੋ ਮੋਟਰਕਾਰਪ ਦੀ ਆਮਦਨ 14.8 ਫੀਸਦੀ ਵਧ ਕੇ 7,305.5 ਕਰੋੜ ਰੁਪਏ ਰਹੀ ਹੈ ਜਦਕਿ 2017 ਦੀ ਤੀਸਰੀ ਤਿਮਾਹੀ ‘ਚ ਹੀਰੋ ਮੋਟਰਕਾਰਪ ਦੀ ਆਮਦਨ 6,364 ਕਰੋੜ ਰੁਪਏ ਰਹੀ ਸੀ।

Hero MotoCorp Q3 meets estimates

Hero MotoCorp Q3 meets estimates
ਸਾਲਾਨਾ ਆਧਾਰ ‘ਤੇ ਤੀਸਰੀ ਤਿਮਾਹੀ ‘ਚ ਹੀਰੋ ਮੋਟੋਕਾਰਪ ਦਾ ਐਬਿਟਡਾ 1,158 ਕਰੋੜ ਰੁਪਏ ਰਿਹਾ ਹੈ ਜਦਕਿ ਬਾਜ਼ਾਰ ਦੇ ਮੁਤਾਬਕ ਇਸ ਮਿਆਦ ‘ਚ ਹੀਰੋ ਮੋਟਰਕਾਰਪ ਦਾ ਐਬਿਟਡਾ 1,150 ਕਰੋੜ ਰੁਪਏ ਰਹਿਣ ਦਾ ਅਨੁਮਾਨ ਸੀ। ਸਾਲ ਦਰ ਸਾਲ ‘ਤੇ ਅਕਤੂਬਰ-ਦਸੰਬਰ ਤਿਮਾਹੀ ‘ਚ ਹੀਰੋ ਮੋਟੋਕਾਰਪ ਦਾ ਐਬਿਟਡਾ ਮਾਰਜਨ 15.9 ਫੀਸਦੀ ਰਿਹਾ ਹੈ ਜਦਕਿ ਇਸ ਮਿਆਦ ‘ਚ ਹੀਰੋ ਮੋਟੋਕਾਰਪ ਦਾ ਐਬਿਟਡਾ ਮਾਰਜਨ 16 ਫੀਸਦੀ ਰਹਿਣ ਦਾ ਅਨੁਮਾਣ ਸੀ।

Hero MotoCorp Q3 meets estimates

ਦੱਸ ਦੇਈਏ ਕਿ ਹਾਲ੍ਹੀ ‘ ਚ ਖ਼ਬਰ ਆਈ ਸੀ ਕਿ ਆਟੋ ਐਕਸਪੋ ‘ਚ ਸ਼ੋਅਕੇਸ ਹੋਈ ਹੀਰੋ ਦੀ ਕੰਸੈਪਟ ਬਾਈਕ XF3R ਜਿਹੀ ਹੈ। ਉਮੀਦ ਹੈ ਕਿ ਕੰਪਨੀ ਇਸ ਬਾਈਕ ਨੂੰ 2018 ਦੇ ਅਖਿਰ ਤੱਕ ਭਾਰਤ ‘ਚ ਲਾਂਚ ਕਰ ਸਕਦੀ ਹੈ।ਹੀਰੋ ਨੇ ਫਿਲਹਾਲ ਇਸ ਬਾਈਕ ਦੀ ਤਕਨੀਕੀ ਜਾਣਕਾਰੀ ਉਪਲੱਬਧ ਨਹੀਂ ਕਰਾਈ ਹੈ, ਪਰ ਇੰਜਣ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਿੰਗਲ-ਪਾਟ ਮਿਲ ਇੰਜਣ ਹੋਵੇਗਾ ਜੋ 300cc ਦਾ ਹੋਵੇ ਸਕਦਾ ਹੈ। ਬਾਈਕ ‘ਚ ਲਗਾ ਇੰਜਣ ਲਗਭਗ 25 ਤੋਂ 28 bhp ਦੀ ਪਾਵਰ ਅਤੇ 25 Nm ਦਾ ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ।

Hero MotoCorp Q3 meets estimates

ਇਸ ਤੋਂ ਇਲਾਵਾ ਬਾਈਕ ਦੀਆਂ ਸਾਰੀਆਂ ਲਾਈਟਸ ਐੈੱਲ. ਈ. ਡੀ ਹਨ ਅਤੇ ਟਵਿਨ-ਪੋਰਟ ਐਗਜ਼ਹਾਸਟ ਸਿਸਟਮ ਦੇ ਨਾਲ ਸਿੰਗਲ ਸਾਈਡ ਸਵਿੰਗਆਰਮ ਇਸ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ। ਹੀਰੋ XF3R ਨੂੰ ਕੰਪਨੀ ਨੇ ਨਾਂ ਸਿਰਫ ਇੱਕ ਬਿਹਤਰ ਆਫਰ ਵਾਲੀ ਬਾਈਕ ਬਣਾਈ ਹੈ ਸਗੋਂ ਮਾਇਲੇਜ ਦੇ ਮਾਮਲੇ ‘ਚ ਵੀ ਹੀਰੋ ਨੇ ਇਸ ਬਾਈਕ ਨੂੰ ਕਿਫਾਇਤੀ ਬਣਾਇਆ ਹੈ। ਫਿਲਹਾਲ ਹੀਰੋ ਮੋਟੋਕਾਰਪ ਨੇ ਇਸ ‘ਤੇ ਕੋਈ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਹੈ ਕਿ ਇਹ ਬਾਈਕ ਪ੍ਰੋਡਕਸ਼ਨ ਰੈੱਡੀ ਮਾਡਲ ਹੋਵੇਗੀ ਜਾਂ ਨਹੀਂ ਜਿਸ ਨੂੰ ਆਟੋ ਐਕਸਪੋ 2018 ‘ਚ ਸ਼ੋਕੇਸ ਕੀਤਾ ਜਾਵੇਗਾ।

Hero MotoCorp Q3 meets estimates

ਇਹ ਵੀ ਪੜੋ : ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਪਰ ਭਾਰਤ ਅਤੇ ਅੰਤਰਰਾਸ਼ਟਰੀ ਬਾਜ਼ਾਰ ਲਈ ਨਵੀਂ Karizma ਤਿਆਰ ਕਰ ਰਹੀ ਹੈ। ਕੰਪਨੀ ਨੇ ਕਰਿਜ਼ਮਾ ਅਤੇ ਕਰਿਜ਼ਮਾ ZMR ਦੋਵਾਂ ਨੂੰ ਕਰੀਬ ਇਕ ਸਾਲ ਪਹਿਲੇ ਬੰਦ ਕਰ ਦਿੱਤਾ ਸੀ। ਨਵੀਂ ਹੀਰੋ ਕਰਿਜ਼ਮਾ ਨੂੰ 2020 ਇੰਡੀਅਨ ਆਟੋ ਐਕਸਪੋਅ ‘ਚ ਪੇਸ਼ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਦੇਸ਼ਭਰ ‘ਚ ਅਪ੍ਰੈਲ 2020 ਤੋਂ BS-6 ਲਾਗੂ ਹੋ ਜਾਵੇਗਾ। ਇਸ ਨਾਲ ਬਾਈਕ ਦੀ ਕੀਮਤ ਵੀ ਵਧ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਬਾਈਕਸ ਘਟੋ ਘੱਟ 250 ਸੀ.ਸੀ. ਇੰਜਣ ਵਾਲੀਆਂ ਹੋਣਗੀਆਂ।

Hero MotoCorp Q3 meets estimates

ਭਾਰਤ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਹੌਂਡਾ ਨੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ 500 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਵਾਧਾ ਕੀਤਾ ਹੈ।ਕੰਪਨੀ ਦੇ ਇਕ ਬੁਲਾਰੇ ਨੇ ਇਸ ਦਾ ਕਾਰਨ ਖਰਚਿਆਂ ਵਿੱਚ ਵਾਧਾ ਹੋਣਾ ਦੱਸਿਆ ਹੈ। ਕੰਪਨੀ ਅਨੁਸਾਰ ਸਭ ਤੋਂ ਘੱਟ ਕੀਮਤ ਕਰਿਜ਼ਮਾ ਮਾਡਲਾਂ ਦੀ ਵਧੀ ਹੈ, ਜਦੋਂ ਕਿ ਜ਼ੈੱਡ.ਐਮ.ਆਰ. ਦੀ ਕੀਮਤ ’ਚ ਸਭ ਤੋਂ ਵੱਧ ਭਾਵ 1500 ਰੁਪਏ ਵਾਧਾ ਹੋਇਆ ਹੈ।

Hero MotoCorp Q3 meets estimates

ਦੱਸ ਦੇਈਏ ਕਿ 1 ਜਨਵਰੀ 2018 ਤੋਂ ਵਾਧਾ ਕਰਨ ਜਾ ਰਹੀ ਹੈ, ਜਿਸਦਾ ਮੁੱਖ ਕਾਰਨ ਲਗਾਤਾਰ ਵੱਧਦੀ ਇਨਪੁਟ ਲਾਗਤ ਹੈ । ਕਾਰ ਕੰਪਨੀਆਂ ਦੇ ਬਾਅਦ ਹੁਣ ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ ਕੰਪਨੀ ਹੀਰੋ ਮੋਟਰ ਕਾਰਪ ਨੇ ਵੀ ਨਵੇਂ ਸਾਲ ਤੋਂ ਮੋਟਰਸਾਈਕਲਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਹੀਰੋ ਕੰਪਨੀ ਵੱਲੋਂ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਨੂੰ ਇਸ ਬਾਰੇ ਸੂਚਤ ਕੀਤਾ ਗਿਆ ਹੈ।

The post ਹੀਰੋ ਮੋਟੋਕਾਰਪ ਦਾ ਮੁਨਾਫ਼ਾ ਹੋਇਆ 4.3 ਫ਼ੀਸਦੀ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹੀਰੋ ਮੋਟੋਕਾਰਪ ਦਾ ਮੁਨਾਫ਼ਾ ਹੋਇਆ 4.3 ਫ਼ੀਸਦੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×