Get Even More Visitors To Your Blog, Upgrade To A Business Listing >>

ਅੱਜ ਦੇ ਦਿਨ 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ |

Mahatma Gandhi ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ 30 ਜਨਵਰੀ 1948 ਦੀ ਸ਼ਾਮ ਨੂੰ ਨਵੀਂ ਦਿੱਲੀ ਸਥਿਤ ਬਿਰਲਾ ਭਵਨ ਵਿੱਚ ਗੋਲੀ ਮਾਰਕੇ ਕੀਤੀ ਗਈ ਸੀ। ਉਹ ਰੋਜ ਸ਼ਾਮ ਨੂੰ ਅਰਦਾਸ ਕਰਿਆ ਕਰਦੇ ਸਨ।

Mahatma Gandhi

Mahatma Gandhi

30 ਜਨਵਰੀ 1948 ਦੀ ਸ਼ਾਮ ਨੂੰ ਜਦੋਂ ਉਹ ਸੰਧਿਆਕਾਲੀਨ ਅਰਦਾਸ ਲਈ ਜਾ ਰਹੇ ਸਨ ਉਦੋਂ ਮੁਸਲਿਮ ਵਿਰੋਧੀ ਸੰਘੀ ਵਿਚਾਰਾਂ ਨੂੰ ਪਰਨਾਏ ਨਾਥੂਰਾਮ ਗੋਡਸੇ ਨਾਮ ਦੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੇ ਪੈਰ ਛੂਹੇ ਅਤੇ ਫਿਰ ਸਾਹਮਣੇ ਤੋਂ ਉਨ੍ਹਾਂ ਤੇ ਬੈਰੇਟਾ ਪਿਸਟਲ ਨਾਲ ਤਿੰਨ ਗੋਲੀਆਂ ਦਾਗ ਦਿੱਤੀਆਂ। ਉਸ ਸਮੇਂ ਗਾਂਧੀ ਆਪਣੇ ਪੈਰੋਕਾਰਾਂ ਨਾਲ ਘਿਰੇ ਹੋਏ ਸਨ।Mahatma Gandhi

ਇਸ ਮੁਕੱਦਮੇ ਵਿੱਚ ਨਾਥੂਰਾਮ ਗੋਡਸੇ ਸਹਿਤ ਅੱਠ ਲੋਕਾਂ ਨੂੰ ਹੱਤਿਆ ਦੀ ਸਾਜਿਸ਼ ਵਿੱਚ ਆਰੋਪੀ ਬਣਾਇਆ ਗਿਆ ਸੀ। ਇਨ੍ਹਾਂ ਅੱਠਾਂ ਵਿੱਚੋਂ ਇੱਕ ਨੂੰ ਸਰਕਾਰੀ ਗਵਾਹ ਬਨਣ ਦੇ ਕਾਰਨ ਬਰੀ ਕਰ ਦਿੱਤਾ ਗਿਆ। ਇੱਕ (ਵੀਰ ਸਾਵਰਕਰ) ਦੇ ਖਿਲਾਫ ਕੋਈ ਪ੍ਰਮਾਣ ਨਾ ਮਿਲਣ ਕਰ ਕੇ ਅਦਾਲਤ ਨੇ ਬਰੀ ਕਰ ਦਿੱਤਾ। ਇੱਕ ਨੂੰ ਵੱਡੀ ਅਦਾਲਤ ਵਿੱਚ ਅਪੀਲ ਕਰਨ ਤੇ ਮਾਫ ਕਰ ਦਿੱਤਾ ਗਿਆ।Mahatma Gandhi

ਅਤੇ ਅਖੀਰ ਵਿੱਚ ਬਚੇ ਪੰਜ ਦੋਸੀਆਂ ਵਿੱਚੋਂ ਤਿੰਨ – ਗੋਪਾਲ ਗੋਡਸੇ, ਮਦਨਲਾਲ ਪਾਹਵਾ ਅਤੇ ਵਿਸ਼ਨੂੰ ਰਾਮ-ਕ੍ਰਿਸ਼ਨ ਕਰਕਰੇ ਨੂੰ ਉਮਰ ਕੈਦ ਹੋਈ ਅਤੇ ਦੋ – ਨੱਥੂਰਾਮ ਗੋਡਸੇ ਅਤੇ ਨਰਾਇਣ ਆਪਟੇ ਨੂੰ ਫਾਂਸੀ ਦੇ ਦਿੱਤੀ ਗਈ।

The post ਅੱਜ ਦੇ ਦਿਨ 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ | appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ ਦੇ ਦਿਨ 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ |

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×