Get Even More Visitors To Your Blog, Upgrade To A Business Listing >>

ਗੁਣਾਂ ਨਾਲ ਭਰਪੂਰ ਕੱਚਾ ਪਿਆਜ਼ ਇਨ੍ਹਾਂ ਬਿਮਾਰੀਆਂ ਦਾ ਕਰੇਗਾ ਖ਼ਾਤਮਾ

Raw onion Reduce Health Disease : ਪਿਆਜ਼ ਦੀ ਵਰਤੋਂ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ। ਕੁੱਝ ਲੋਕ ਕੱਚਾ ਪਿਆਜ਼ ਸਲਾਦ ਦੇ ਤੌਰ ‘ਤੇ ਖਾਂਦੇ ਹਨ। ਸਬਜ਼ੀ ਤਾਂ ਪਿਆਜ਼ ਦੀ ਵਰਤੋਂ ਬਿਨਾਂ ਬਣ ਹੀ ਨਹੀਂ ਸਕਦੀ। ਦਾਲਾਂ ਵਿੱਚ ਜੇਕਰ ਪਿਆਜ਼ ਦਾ ਤੜਕਾ ਨਾ ਲਾਇਆ ਜਾਵੇ ਤਾਂ ਰੋਟੀ ਖਾਣ ਦਾ ਸਵਾਦ ਨਹੀਂ ਆਉਂਦਾ। ਕਈ ਲੋਕ ਸੋਚਦੇ ਹਨ ਕਿ ਕੱਚਾ ਪਿਆਜ਼ ਖਾਣ ਨਾਲ ਮੂੰਹ ਵਿੱਚੋਂ ਬਦਬੂ ਆਉਣ ਲੱਗ ਜਾਂਦੀ ਹੈ। ਇਸ ਲਈ ਉਹ ਪਿਆਜ਼ ਤੋਂ ਨਫਰਤ ਕਰਦੇ ਹਨ। ਕੱਚਾ ਪਿਆਜ਼ ਖਾਣ ਤੋਂ ਬਾਅਦ ਥੋੜ੍ਹਾ ਜਿਹਾ ਗੁੜ ਖਾ ਲਿਆ ਜਾਵੇ ਤਾਂ ਮੂੰਹ ਦੀ ਬਦਬੂ ਖਤਮ ਹੋ ਜਾਂਦੀ ਹੈ। ਪਿਆਜ਼ ਦੀ ਤਸੀਰ ਠੰਢੀ ਹੁੰਦੀ ਹੈ।Raw onion reduce health disease

Raw onion reduce health disease

ਸਲਫਰ, ਅਮੀਨੋ ਐਸਿਡ, ਐਂਟੀਬਾਓਟਿਕਸ, ਫਾਈਬਰਸ, ਕੈਲਸ਼ੀਅਮ, ਆਈਓਡੀਨ, ਫਾਸਫੋਰਸ, ਮਿਨਰਲਸ ਅਤੇ ਵਿਟਾਮਿਨਸ ਦੇ ਗੁਣਾਂ ਨਾਲ ਭਰਪੂਰ 1 ਕੱਚੇ ਪਿਆਜ਼ ਦੀ ਵਰਤੋਂ ਕਰਨ ਨਾਲ ਗੰਭੀਰ ਬਿਮਾਰੀਆਂ ਨੂੰ ਵੀ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੋਜ਼ 1 ਕੱਚਾ ਪਿਆਜ਼ ਖਾਣ ਨਾਲ ਕਿਹੜੀਆਂ-ਕਿਹੜੀਆਂ 4 ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।Raw onion reduce health disease

Raw onion reduce health disease

ਕਬਜ਼ — ਪਿਆਜ਼ ‘ਚ ਮੌਜੂਦ ਰੇਸ਼ੇ ਪੇਟ ਦੀਆਂ ਬਿਮਾਰੀਆਂ ਲਈ ਫਾਇਦੇਮੰਦ ਹੁੰਦੇ ਹਨ। ਰੋਜ਼ 1 ਕੱਚਾ ਪਿਆਜ਼ ਖਾਣ ਨਾਲ ਕਬਜ਼, ਗੈਸ ਅਤੇ ਐਸੀਡਿਟੀ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਅਤੇ ਪਾਚਨ ਤੰਤਰ ਵੀ ਸੂਚਾਰੂ ਰੂਪ ਨਾਲ ਕੰਮ ਕਰਦਾ ਹੈ।Raw onion reduce health disease

ਲੱਡ ਪ੍ਰੈਸ਼ਰ — ਇਸ ‘ਚ ਮਿਥਾਇਲ ਸਲਫਾਈਡ ਅਤੇ ਅਮੀਨੋ ਐਸਿਡ ਹੋਣ ਕਾਰਨ ਕੱਚਾ ਪਿਆਜ਼ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਰੋਜ਼ 1 ਕੱਚਾ ਪਿਆਜ਼ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।Raw onion reduce health disease

ਕਿਡਨੀ ਸਟੋਨ — ਰੋਜ਼ਾਨਾ ਸਵੇਰੇ ਖਾਲੀ ਪੇਟ 2 ਚੱਮਚ ਪਿਆਜ਼ ਦਾ ਰਸ ਪੀਓ। ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਨਾਲ ਕਿਡਨੀ ਸਟੋਨ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ।Raw onion reduce health disease

ਡਾਇਬਿਟੀਜ਼ — ਕੱਚਾ ਪਿਆਜ਼ ਖਾਣ ਨਾਲ ਸਰੀਰ ‘ਚ ਇੰਸੁਲਿਨ ਬਣਦਾ ਹੈ। ਰੋਜ਼ 1 ਕੱਚਾ ਪਿਆਜ਼ ਜਾਂ ਇਸ ਦੇ ਰਸ ਦੀ ਵਰਤੋਂ ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।Raw onion reduce health disease

ਲੇ ਦੀ ਖਰਾਸ਼ — ਸਰਦੀ, ਕਫ ਜਾਂ ਖਰਾਸ਼ ਨੂੰ ਦੂਰ ਕਰਨ ਲਈ ਪਿਆਜ਼ ਦੇ ਰਸ ‘ਚ ਗੁੜ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਤੁਹਾਡੀ ਖਰਾਸ਼, ਕਫ ਅਤੇ ਸਰਦੀ ਜੁਕਾਮ ਕੁੱਝ ਹੀ ਮਿੰਟਾਂ ‘ਚ ਦੂਰ ਹੋ ਜਾਵੇਗੀ।Raw onion reduce health disease

ਅਨੀਮੀਆ — ਰੋਜ਼ 1 ਕੱਚਾ ਪਿਆਜ਼ ਖਾਣ ਨਾਲ ਸਰੀਰ ‘ਚ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪਿਆਜ਼ ‘ਚ ਮੌਜੂਦ ਤੱਤ ਰੋਗਾਂ ਨਾਲ ਲੜਣ ਦੀ ਤਾਕਤ ਦਿੰਦਾ ਹੈ।Raw onion reduce health disease

ਪੈਰਾਂ ਦੀਆਂ ਤਲੀਆਂ — ਪੈਰਾਂ ਦੇ ਤਲੀਆਂ ਵਿੱਚ ਜਲਣ -ਕੁੱਝ ਲੋਕਾਂ ਦੇ ਪੈਰਾਂ ਦੇ ਥੱਲੇ ਮਤਲਬ ਤਲੀਆਂ ‘ਤੇ ਜਲਣ ਹੁੰਦੀ ਹੈ।

Raw Onion Reduce Health disease

ਇਸ ਨਾਲ ਘਬਰਾਹਟ ਹੋਣ ਲੱਗਦੀ ਹੈ। ਇਸ ਪ੍ਰੇਸ਼ਾਨੀ ਵਿੱਚ ਪੈਰਾਂ ਦੇ ਤਲੀਆਂ ‘ਤੇ ਪਿਆਜ਼ ਰਗੜੋ। ਇਸ ਨਾਲ ਜਲਣ ਦੀ ਸਮੱਸਿਆ ਦੂਰ ਹੋ ਜਾਵੇਗੀ।

Raw onion reduce health disease

ਚਮੜੀ ਦੀ ਇਨਫੈਕਸ਼ਨ — ਚਮੜੀ ‘ਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਹੋਵੇ ਤਾਂ ਉਸ ‘ਤੇ ਪਿਆਜ਼ ਦਾ ਟੁੱਕੜਾ ਰਗੜੋ। ਇਸ ਨਾਲ ਇਨਫੈਕਸ਼ਨ ਦੂਰ ਹੋ ਜਾਵੇਗੀ।Raw onion reduce health disease

ਝੜਦੇ ਵਾਲ — ਵਾਲ ਬਹੁਤ ਜ਼ਿਆਦਾ ਝੜ ਰਹੇ ਹਨ ਤਾਂ ਇਸ ਲਈ ਸਿਰ ਦੀ ਚਮੜੀ ‘ਤੇ ਕੱਟਿਆ ਹੋਇਆ ਪਿਆਜ਼ ਰਗੜੋ। ਇਸ ਨਾਲ ਵਾਲਾਂ ਦਾ ਝੜਣਾ ਰੁੱਕ ਜਾਵੇਗਾ।Raw onion reduce health disease

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਜਾਣੋ, ਪਿਆਜ਼ ਨਾਲ ਜੁੜੀਆਂ ਇਹ 10 ਗੱਲਾਂ ਕਿੰਝ ਆਉਣਗੀਆਂ ਤੁਹਾਡੇ ਕੰਮ…

The post ਗੁਣਾਂ ਨਾਲ ਭਰਪੂਰ ਕੱਚਾ ਪਿਆਜ਼ ਇਨ੍ਹਾਂ ਬਿਮਾਰੀਆਂ ਦਾ ਕਰੇਗਾ ਖ਼ਾਤਮਾ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਗੁਣਾਂ ਨਾਲ ਭਰਪੂਰ ਕੱਚਾ ਪਿਆਜ਼ ਇਨ੍ਹਾਂ ਬਿਮਾਰੀਆਂ ਦਾ ਕਰੇਗਾ ਖ਼ਾਤਮਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×