Get Even More Visitors To Your Blog, Upgrade To A Business Listing >>

ਆਟੋ ਐਕਸਪੋ 2018 : ਹੀਰੋ ਮੋਟੋਕਾਰਪ ਪੇਸ਼ ਕਰੇਗੀ ਆਪਣੀ ਇਹ ਦਮਦਾਰ ਬਾਈਕ

Auto Expo 2018 Hero Hero Motocorp ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਪਰ ਭਾਰਤ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਆਟੋ ਐਕਸਪੋ 2018 ‘ਚ ਆਪਣੀ ਸਭ ਤੋਂ ਦਮਦਾਰ ਬਾਈਕ ਨੂੰ ਪੇਸ਼ ਕਰਣ ਵਾਲੀ ਹੈ। ਇਸ ਬਾਈਕ ਦੀ ਲੁੱਕ ਅਤੇ ਸਟਾਈਲ ਬਹੁਤ ਕੁਝ 2016 ਆਟੋ ਐਕਸਪੋ ‘ਚ ਸ਼ੋਅਕੇਸ ਹੋਈ ਹੀਰੋ ਦੀ ਕੰਸੈਪਟ ਬਾਈਕ XF3R ਜਿਹੀ ਹੈ। ਉਮੀਦ ਹੈ ਕਿ ਕੰਪਨੀ ਇਸ ਬਾਈਕ ਨੂੰ 2018 ਦੇ ਅਖਿਰ ਤੱਕ ਭਾਰਤ ‘ਚ ਲਾਂਚ ਕਰ ਸਕਦੀ ਹੈ।

Auto Expo 2018 Hero Hero Motocorp

Auto Expo 2018 Hero Hero Motocorp

ਹੀਰੋ ਨੇ ਫਿਲਹਾਲ ਇਸ ਬਾਈਕ ਦੀ ਤਕਨੀਕੀ ਜਾਣਕਾਰੀ ਉਪਲੱਬਧ ਨਹੀਂ ਕਰਾਈ ਹੈ, ਪਰ ਇੰਜਣ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਿੰਗਲ-ਪਾਟ ਮਿਲ ਇੰਜਣ ਹੋਵੇਗਾ ਜੋ 300cc ਦਾ ਹੋਵੇ ਸਕਦਾ ਹੈ। ਬਾਈਕ ‘ਚ ਲਗਾ ਇੰਜਣ ਲਗਭਗ 25 ਤੋਂ 28 bhp ਦੀ ਪਾਵਰ ਅਤੇ 25 Nm ਦਾ ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ।

Auto Expo 2018 Hero Hero Motocorp

ਇਸ ਤੋਂ ਇਲਾਵਾ ਬਾਈਕ ਦੀਆਂ ਸਾਰੀਆਂ ਲਾਈਟਸ ਐੈੱਲ. ਈ. ਡੀ ਹਨ ਅਤੇ ਟਵਿਨ-ਪੋਰਟ ਐਗਜ਼ਹਾਸਟ ਸਿਸਟਮ ਦੇ ਨਾਲ ਸਿੰਗਲ ਸਾਈਡ ਸਵਿੰਗਆਰਮ ਇਸ ਨੂੰ ਹੋਰ ਵੀ ਬਿਹਤਰ ਬਣਾਉਂਦਾ ਹੈ। ਹੀਰੋ XF3R ਨੂੰ ਕੰਪਨੀ ਨੇ ਨਾਂ ਸਿਰਫ ਇੱਕ ਬਿਹਤਰ ਆਫਰ ਵਾਲੀ ਬਾਈਕ ਬਣਾਈ ਹੈ ਸਗੋਂ ਮਾਇਲੇਜ ਦੇ ਮਾਮਲੇ ‘ਚ ਵੀ ਹੀਰੋ ਨੇ ਇਸ ਬਾਈਕ ਨੂੰ ਕਿਫਾਇਤੀ ਬਣਾਇਆ ਹੈ। ਫਿਲਹਾਲ ਹੀਰੋ ਮੋਟੋਕਾਰਪ ਨੇ ਇਸ ‘ਤੇ ਕੋਈ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਹੈ ਕਿ ਇਹ ਬਾਈਕ ਪ੍ਰੋਡਕਸ਼ਨ ਰੈੱਡੀ ਮਾਡਲ ਹੋਵੇਗੀ ਜਾਂ ਨਹੀਂ ਜਿਸ ਨੂੰ ਆਟੋ ਐਕਸਪੋ 2018 ‘ਚ ਸ਼ੋਕੇਸ ਕੀਤਾ ਜਾਵੇਗਾ।

Auto Expo 2018 Hero Hero Motocorp

ਇਹ ਵੀ ਪੜੋ : ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਪਰ ਭਾਰਤ ਅਤੇ ਅੰਤਰਰਾਸ਼ਟਰੀ ਬਾਜ਼ਾਰ ਲਈ ਨਵੀਂ Karizma ਤਿਆਰ ਕਰ ਰਹੀ ਹੈ। ਕੰਪਨੀ ਨੇ ਕਰਿਜ਼ਮਾ ਅਤੇ ਕਰਿਜ਼ਮਾ ZMR ਦੋਵਾਂ ਨੂੰ ਕਰੀਬ ਇਕ ਸਾਲ ਪਹਿਲੇ ਬੰਦ ਕਰ ਦਿੱਤਾ ਸੀ। ਨਵੀਂ ਹੀਰੋ ਕਰਿਜ਼ਮਾ ਨੂੰ 2020 ਇੰਡੀਅਨ ਆਟੋ ਐਕਸਪੋਅ ‘ਚ ਪੇਸ਼ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਦੇਸ਼ਭਰ ‘ਚ ਅਪ੍ਰੈਲ 2020 ਤੋਂ BS-6 ਲਾਗੂ ਹੋ ਜਾਵੇਗਾ। ਇਸ ਨਾਲ ਬਾਈਕ ਦੀ ਕੀਮਤ ਵੀ ਵਧ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਬਾਈਕਸ ਘਟੋ ਘੱਟ 250 ਸੀ.ਸੀ. ਇੰਜਣ ਵਾਲੀਆਂ ਹੋਣਗੀਆਂ।

Auto Expo 2018 Hero Hero Motocorp

ਭਾਰਤ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਹੌਂਡਾ ਨੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ 500 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਵਾਧਾ ਕੀਤਾ ਹੈ।ਕੰਪਨੀ ਦੇ ਇਕ ਬੁਲਾਰੇ ਨੇ ਇਸ ਦਾ ਕਾਰਨ ਖਰਚਿਆਂ ਵਿੱਚ ਵਾਧਾ ਹੋਣਾ ਦੱਸਿਆ ਹੈ। ਕੰਪਨੀ ਅਨੁਸਾਰ ਸਭ ਤੋਂ ਘੱਟ ਕੀਮਤ ਕਰਿਜ਼ਮਾ ਮਾਡਲਾਂ ਦੀ ਵਧੀ ਹੈ, ਜਦੋਂ ਕਿ ਜ਼ੈੱਡ.ਐਮ.ਆਰ. ਦੀ ਕੀਮਤ ’ਚ ਸਭ ਤੋਂ ਵੱਧ ਭਾਵ 1500 ਰੁਪਏ ਵਾਧਾ ਹੋਇਆ ਹੈ।

Auto Expo 2018 Hero Hero Motocorp

ਦੱਸ ਦੇਈਏ ਕਿ 1 ਜਨਵਰੀ 2018 ਤੋਂ ਵਾਧਾ ਕਰਨ ਜਾ ਰਹੀ ਹੈ, ਜਿਸਦਾ ਮੁੱਖ ਕਾਰਨ ਲਗਾਤਾਰ ਵੱਧਦੀ ਇਨਪੁਟ ਲਾਗਤ ਹੈ । ਕਾਰ ਕੰਪਨੀਆਂ ਦੇ ਬਾਅਦ ਹੁਣ ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ ਕੰਪਨੀ ਹੀਰੋ ਮੋਟਰ ਕਾਰਪ ਨੇ ਵੀ ਨਵੇਂ ਸਾਲ ਤੋਂ ਮੋਟਰਸਾਈਕਲਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਹੀਰੋ ਕੰਪਨੀ ਵੱਲੋਂ ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਨੂੰ ਇਸ ਬਾਰੇ ਸੂਚਤ ਕੀਤਾ ਗਿਆ ਹੈ।

Auto Expo 2018 Hero Hero Motocorp

The post ਆਟੋ ਐਕਸਪੋ 2018 : ਹੀਰੋ ਮੋਟੋਕਾਰਪ ਪੇਸ਼ ਕਰੇਗੀ ਆਪਣੀ ਇਹ ਦਮਦਾਰ ਬਾਈਕ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਆਟੋ ਐਕਸਪੋ 2018 : ਹੀਰੋ ਮੋਟੋਕਾਰਪ ਪੇਸ਼ ਕਰੇਗੀ ਆਪਣੀ ਇਹ ਦਮਦਾਰ ਬਾਈਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×