Get Even More Visitors To Your Blog, Upgrade To A Business Listing >>

ਆਈ.ਪੀ.ਐੱਲ ਲਈ ਕ੍ਰਿਸ ਗੇਲ ਆਇਆ ਪੰਜਾਬ ਹੱਥ, ਇਸ ਤਰ੍ਹਾਂ ਹੈ ਸਾਰੀ ਟੀਮਾਂ ਦੀ ਸੂਚੀ…

highlights ipl auction 2018 player lists ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)-11 ਜਾਂ ਕਹੀਏ ਆਈ.ਪੀ.ਐੱਲ. 2018 ਦੇ ਲਈ ਅੱਜ ਖਿਡਾਰੀਆਂ ਦੀ ਨਿਲਾਮੀ ਦਾ ਦੂਜਾ ਦਿਨ ਸੀ ਅਤੇ ਸ਼ਨੀਵਾਰ ਦੀ ਤਰ੍ਹਾਂ ਦੂਜਾ ਦਿਨ ਵੀ ਬਹੁਤ ਰੋਮਾਂਚਕ ਸਾਬਤ ਹੋਇਆ ਅਤੇ ਅੱਜ ਕਰੀਬ ਅੱਸੀ ਖਿਡਾਰੀ ਹੋਰ ਨਿਲਾਮੀ ਦੀ ਪ੍ਰਕਿਰਿਆ ਤੋਂ ਗੁਜ਼ਰੇ ਜਦਕਿ ਪਹਿਲੇ ਦਿਨ ਨਾ ਵਿਕ ਸਕੇ ਕ੍ਰਿਸ ਗੇਲ, ਜੋ ਰੂਟ, ਇਸ਼ਾਂਤ ਸ਼ਰਮਾ, ਮੁਰਲੀ ਵਿਜੇ, ਪਾਰਥਿਵ ਪਟੇਲ ਸਣੇ ਪੰਜ ਖਿਡਾਰੀਆਂ ਤੋਂ ਇਲਾਵਾ ਹੋਰ ਵੀ ਕਈ ਪ੍ਰਸਿੱਧ ਦੇਸ਼ੀ-ਵਿਦੇਸ਼ੀ ਖਿਡਾਰੀਆਂ ਦੀ ਲੱਗੀ ਅੱਜ ਨਿਲਾਮੀ।

highlights ipl auction 2018 player lists

highlights ipl auction 2018 player lists

ਮੁੰਬਈ ਇੰਡੀਅਨਸ
-ਰਾਹੁਲ ਚਾਹਰ ਨੂੰ ਮੁੰਬਈ ਇੰਡੀਅਨਸ ਨੇ 1.9 ਕਰੋੜ ਰੁਪਏ ‘ਚ ਖਰੀਦਿਆ
-ਮੁਰੂਗਨ ਅਸ਼ਵਿਨ ਨੂੰ ਮੁੰਬਈ ਇੰਡੀਅਨਸ ਨੇ 3.8 ਕਰੋੜ ਰੁਪਏ ‘ਚ ਖਰੀਦਿਆ
-ਐਵਿਨ ਲੁਈਸ ਨੂੰ ਮੁੰਬਈ ਇੰਡੀਅਨਸ ਨੇ 3.8 ਕਰੋੜ ਰੁਪਏ ‘ਚ ਖਰੀਦਿਆ
-ਸੌਰਭ ਤਿਵਾਰੀ ਨੂੰ ਮੁੰਬਈ ਇੰਡੀਅਨਸ ਨੇ 80 ਲੱਖ ਰੁਪਏ ‘ਚ ਖਰੀਦਿਆ
-ਕੇਨ ਕਟਿੰਗ ਨੂੰ ਮੁੰਬਈ ਇੰਡੀਅਨਸ ਨੇ 2.20 ਕਰੋੜ ਰੁਪਏ ‘ਚ ਖਰੀਦਿਆ
-ਜੇ.ਪੀ. ਡੁਮਿਨੀ ਨੂੰ ਮੁੰਬਈ ਇੰਡੀਅਨਸ ਨੇ 1 ਕਰੋੜ ਰੁਪਏ ‘ਚ ਖਰੀਦਿਆ
-ਜੇਸਨ ਬੇਹਰਨਫੋਰਡ ਨੂੰ ਮੁੰਬਈ ਇੰਡੀਅਨਸ ਨੇ 1.50 ਕਰੋੜ ਰੁਪਏ ‘ਚ ਖਰੀਦਿਆ
-ਤਜਿੰਦਰ ਢਿੱਲੋਂ ਨੂੰ ਮੁੰਬਈ ਇੰਡੀਅਨਸ ਨੇ 55 ਲੱਖ ‘ਚ ਖਰੀਦਿਆ
-ਸ਼ਰਦ ਲੁੰਬਾ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਆਦਿਤਿਆ ਤਰੇ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ‘ਚ ਖਰੀਦਿਆ
-ਅਕਿਲਾ ਧਨੰਨਜੈ ਨੂੰ ਮੁੰਬਈ ਇੰਡੀਅਨਸ ਨੇ 50 ਲੱਖ ‘ਚ ਖਰੀਦਿਆ
-ਅਨੁਕੂਲ ਰਾਏ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ‘ਚ ਖਰੀਦਿਆ
-ਮੋਹਸਿਨ ਖਾਨ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ‘ਚ ਖਰੀਦਿਆ
-ਨਿਧੀਸ਼ ਦਿਨਸੇਨ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ‘ਚ ਖਰੀਦਿਆ
-ਮਯੰਕ ਮਾਰਕੰਡੇਯ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ‘ਚ ਖਰੀਦਿਆ

highlights ipl auction 2018 player lists

ਕਿੰਗਸ 11 ਪੰਜਾਬ
-ਮਨੋਜ ਤਿਵਾਰੀ ਨੂੰ ਕਿੰਗਸ ਇਲੈਵਨ ਪੰਜਾਬ ਨੇ 1 ਕਰੋੜ ਰੁਪਏ ‘ਚ ਖਰੀਦਿਆ
-ਮੋਹਿਤ ਸ਼ਰਮਾ ਨੂੰ ਕਿੰਗਸ ਇਲੈਵਨ ਪੰਜਾਬ ਨੇ ਰਾਈਟ ਟੂ ਮੈਚ ਦੇ ਤਹਿਤ 2.40 ਕਰੋੜ ਰੁਪਏ ‘ਚ ਖਰੀਦਿਆ
-ਮੁਜੀਬ ਜਾਦਰਾਨ ਨੂੰ ਕਿੰਗਸ ਇਲੈਵਨ ਪੰਜਾਬ ਨੇ 4 ਕਰੋੜ ਰੁਪਏ ‘ਚ ਖਰੀਦਿਆ
-ਬਰਿੰਦਰ ਸਰਾਂ ਨੂੰ ਕਿੰਗਸ ਇਲੈਵਨ ਪੰਜਾਬ ਨੇ 2.20 ਕਰੋੜ ‘ਚ ਖਰੀਦਿਆ
-ਐਂਡ੍ਰਿਊ ਟਾਏ ਨੂੰ ਕਿੰਗਸ ਇਲੈਵਨ ਪੰਜਾਬ ਨੇ 7.20 ਕਰੋੜ ਰੁਪਏ ‘ਚ ਖਰੀਦਿਆ
-ਅਕਸ਼ਦੀਪ ਨਾਥ ਨੂੰ ਕਿੰਗਸ ਇਲੈਵਨ ਪੰਜਾਬ ਨੇ 1 ਕਰੋੜ ਰੁਪਏ ‘ਚ ਖਰੀਦਿਆ
-ਬੇਨ ਦਵਾਰਸ਼ਵਿਸ ਨੂੰ ਕਿੰਗਸ ਇਲੈਵਨ ਪੰਜਾਬ ਨੇ 1.40 ਕਰੋੜ ਰੁਪਏ ‘ਚ ਖਰੀਦਿਆ
-ਮਯੰਕ ਡਾਗਰ ਨੂੰ ਕਿੰਗਸ ਇਲੈਵਨ ਪੰਜਾਬ ਨੇ 20 ਲੱਖ ‘ਚ ਖਰੀਦਿਆ
-ਆਖਰਕਾਰ ਕ੍ਰਿਸ ਗੇਲ ਨੂੰ ਕਿੰਗਸ ਇਲੈਵਨ ਪੰਜਾਬ ਨੇ ਦੋ ਕਰੋੜ ਰੁਪਏ ‘ਚ ਖਰੀਦਿਆ
-ਮਨਜ਼ੂਰ ਡਾਰ ਨੂੰ ਕਿੰਗਸ ਇਲੈਵਨ ਪੰਜਾਬ ਨੇ 20 ਲੱਖ ‘ਚ ਖਰੀਦਿਆ

highlights ipl auction 2018 player lists

ਦਿੱਲੀ ਡੇਅਰਡੇਵਿਲਸ
-ਸ਼ਾਹਬਾਜ਼ ਨਦੀਮ ਨੂੰ ਦਿੱਲੀ ਡੇਅਰਡੇਵਿਲਸ ਨੇ 3.2 ਕਰੋੜ ਰੁਪਏ ‘ਚ ਖਰੀਦਿਆ
-ਅਭਿਸ਼ੇਕ ਸ਼ਰਮਾ ਨੂੰ ਦਿੱਲੀ ਡੇਅਰਡੇਵਿਲਸ ਨੇ 55 ਲੱਖ ਰੁਪਏ ‘ਚ ਖਰੀਦਿਆ
-ਡੈਨੀਅਲ ਕ੍ਰਿਸਟੀਅਨ ਨੂੰ ਦਿੱਲੀ ਡੇਅਰਡੇਵਿਲਸ ਨੇ 1.50 ਕਰੋੜ ਰੁਪਏ ‘ਚ ਖਰੀਦਿਆ
-ਦਿੱਲੀ ਡੇਅਰਡੇਵਿਲਸ ਨੇ ਜਯੰਤ ਯਾਦਵ ਨੂੰ 50 ਲੱਖ ਰੁਪਏ ਅਤੇ ਗੁਰਕੀਰਤ ਸਿੰਘ ਨੂੰ 75 ਲੱਖ ਰੁਪਏ ‘ਚ ਖਰੀਦਿਆ
-ਟ੍ਰੇਂਟ ਬੋਲਟ ਨੂੰ ਦਿੱਲੀ ਡੇਅਰਡੇਵਿਲਸ ਨੇ 2.20 ਕਰੋੜ ਰੁਪਏ ‘ਚ ਖਰੀਦਿਆ
-ਪ੍ਰਦੀਪ ਸਾਂਗਵਾਨ ਨੂੰ ਦਿੱਲੀ ਡੇਅਰਡੇਵਿਲਸ ਨੇ 1.50 ਕਰੋੜ ਰੁਪਏ ‘ਚ ਖਰੀਦਿਆ
-ਮਨਜੋਤ ਕਾਲਰਾ ਨੂੰ ਦਿੱਲੀ ਡੇਅਰਡੇਵਿਲਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਸੰਦੀਪ ਲਮਿਚਾਨੇ ਨੂੰ ਦਿੱਲੀ ਡੇਅਰਡੇਵਿਲਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਸਯਨ ਘੋਸ਼ ਨੂੰ ਦਿੱਲੀ ਡੇਅਰਡੇਵਿਲਸ ਨੇ 20 ਲੱਖ ‘ਚ ਖਰੀਦਿਆ

highlights ipl auction 2018 player lists

ਰਾਇਲ ਚੈਲੰਜਰਸ ਬੈਂਗਲੁਰੂ
-ਮਨਦੀਪ ਸਿੰਘ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 1.4 ਕਰੋੜ ਰੁਪਏ ‘ਚ ਖਰੀਦਿਆ
-ਵਾਸ਼ਿੰਗਟਨ ਸੁੰਦਰ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 3.20 ਕਰੋੜ ਰੁਪਏ ‘ਚ ਖਰੀਦਿਆ
-ਪਵਨ ਨੇਗੀ ਨੂੰ ਰਾਇਲ ਚੈਲੰਜਰਸ ਬੈਂਗਲੁਰੂ ਨੇ ਰਾਈਟ ਟੂ ਮੈਚ ਦੇ ਤਹਿਤ 1 ਕਰੋੜ ‘ਚ ਖਰੀਦਿਆ
-ਪਾਰਥਿਵ ਪਟੇਲ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 1.70 ਕਰੋੜ ‘ਚ ਖਰੀਦਿਆ
-ਅਨਿਰੁਦਰ ਜੋਸ਼ੀ ਨੂੰ ਰਾਇਲ ਚੈਲੰਜਰ ਬੰਗਲੌਰ ਨੇ 20 ਲੱਖ ‘ਚ ਖਰੀਦਿਆ
-ਨਾਥਨ ਕੋਲਟਰ ਨੀਲ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 2.20 ਕਰੋੜ ਰੁਪਏ ‘ਚ ਖਰੀਦਿਆ
-ਮੁਹੰਮਦ ਸਿਰਾਜ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 2.60 ਕਰੋੜ ਰੁਪਏ ‘ਚ ਖਰੀਦਿਆ
-ਟਿਮ ਸਾਊਦੀ ਨੂੰ ਰਾਇਲ ਚੈਲੰਜਰ ਬੰਗਲੌਰ ਨੇ 1 ਕਰੋੜ ‘ਚ ਖਰੀਦਿਆ
-ਮਦਨ ਦੇਸ਼ਪਾਂਡੇ ਨੂੰ ਰਾਇਲ ਚੈਲੰਜਰ ਬੰਗਲੌਰ ਨੇ 20 ਲੱਖ ‘ਚ ਖਰੀਦਿਆ

highlights ipl auction 2018 player lists

ਰਾਜਸਥਾਨ ਰਾਇਲਸ
-ਗੌਤਮ ਕ੍ਰਿਸ਼ਣੱਪਾ ਨੂੰ ਰਾਜਸਥਾਨ ਰਾਇਲਸ ਨੇ 6.2 ਕਰੋੜ ਰੁਪਏ ‘ਚ ਖਰੀਦਿਆ
-ਧਵਲ ਕੁਲਕਰਣੀ ਨੂੰ ਰਾਜਸਥਾਨ ਰਾਇਲਸ ਨੇ ਰਾਈਟ ਟੂ ਮੈਚ ਦੇ ਤਹਿਤ 75 ਲੱਖ ਰੁਪਏ ‘ਚ ਖਰੀਦਿਆ
-ਸਟੋਕਸ ਦੇ ਬਾਅਦ ਸਭ ਤੋਂ ਮਹਿੰਗੇ ਖਿਡਾਰੀ ਬਣੇ ਉਨਾਦਕਟ, ਰਾਜਸਥਾਨ ਨੇ 11.50 ਕਰੋੜ ਰੁਪਏ ‘ਚ ਖਰੀਦਿਆ
-ਅਨੁਰੀਤ ਸਿੰਘ ਨੂੰ ਰਾਜਸਥਾਨ ਰਾਇਲਸ ਨੇ 30 ਲੱਖ ਰੁਪਏ ‘ਚ ਖਰੀਦਿਆ
-ਅੰਕਿਤ ਸ਼ਰਮਾ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਜ਼ਹੀਰ ਖਾਨ ਪਕਤੀਨ ਨੂੰ ਰਾਜਸਥਾਨ ਰਾਇਲਸ ਨੇ 60 ਲੱਖ ਰੁਪਏ ‘ਚ ਖਰੀਦਿਆ
-ਸ਼੍ਰੇਅਸ ਗੋਪਾਲ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਮਿਥੁਨ ਐੱਸ. ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਬੇਨ ਲਾਫਲਿਨ ਨੂੰ ਰਾਜਸਥਾਨ ਰਾਇਲਸ ਨੇ 50 ਲੱਖ ‘ਚ ਖਰੀਦਿਆ
-ਮਹੀਪਾਲ ਲੋਮਰੋਰ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ‘ਚ ਖਰੀਦਿਆ
-ਜਤਿਨ ਸਕਸੇਨਾ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ‘ਚ ਖਰੀਦਿਆ
-ਆਰਯਮਾਨ ਬਿਰਲਾ ਨੂੰ ਰਾਜਸਥਾਨ ਰਾਇਲਸ ਨੇ 30 ਲੱਖ ‘ਚ ਖਰੀਦਿਆ

highlights ipl auction 2018 player lists

ਸਨਰਾਈਜ਼ਰਸ ਹੈਦਰਾਬਾਦ
-ਸੰਦੀਪ ਸ਼ਰਮਾ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 3 ਕਰੋੜ ਰੁਪਏ ‘ਚ ਖਰੀਦਿਆ
-ਮੁਹੰਮਦ ਨਾਬੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1 ਕਰੋੜ ਰੁਪਏ ‘ਚ ਖਰੀਦਿਆ
-ਸਚਿਨ ਬੇਬੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ ‘ਚ ਖਰੀਦਿਆ
-ਕ੍ਰਿਸ ਜਾਰਡਨ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1 ਕਰੋੜ ਰੁਪਏ ‘ਚ ਖਰੀਦਿਆ
-ਤਨਮਯ ਅਗਰਵਾਲ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ ‘ਚ ਖਰੀਦਿਆ
-ਬਿਪੁਲ ਸ਼ਰਮਾ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ‘ਚ ਖਰੀਦਿਆ
-ਮੇਂਹਦੀ ਹਸਨ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ‘ਚ ਖਰੀਦਿਆ
-ਸ਼੍ਰੀਵਤਸ ਗੋਸਵਾਮੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1 ਕਰੋੜ ਰੁਪਏ ‘ਚ ਖਰੀਦਿਆ

highlights ipl auction 2018 player lists

ਕੋਲਕਾਤਾ ਨਾਈਟ ਰਾਈਡਰਸ
-ਅਪੂਰਵ ਵਾਨਖੇੜੇ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਵਿਨੇ ਕੁਮਾਰ ਨੂੰ ਕੋਲਕਾਤਾ ਨੇ 1 ਕਰੋੜ ਰੁਪਏ ‘ਚ ਖਰੀਦਿਆ
-ਰਿੰਕੂ ਸਿੰਘ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 80 ਲੱਖ ਰੁਪਏ ‘ਚ ਖਰੀਦਿਆ
-ਸ਼ਿਵਮ ਮਾਵੀ ਨੂੰ ਕੋਲਕਾਤਾ ਨਾਈਟਰਾਈਡਰਸ ਨੇ 3 ਕਰੋੜ ਰੁਪਏ ‘ਚ ਖਰੀਦਿਆ
-ਕੈਮਰਨ ਡੇਲਪੋਰਟ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 30 ਲੱਖ ‘ਚ ਖਰੀਦਿਆ
-ਮਿਚੇਲ ਜਾਨਸਨ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 2 ਕਰੋੜ ‘ਚ ਖਰੀਦਿਆ
-ਜੇਵਨ ਸੀਅਰਲੇਸ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 30 ਲੱਖ ‘ਚ ਖਰੀਦਿਆ

highlights ipl auction 2018 player lists

ਚੇਨਈ ਸੁਪਰ ਕਿੰਗਸ
-ਜਗਦੀਸ਼ ਨਾਰਾਇਣ ਨੂੰ ਚੇਨਈ ਸੁਪਰ ਕਿੰਗਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਸ਼ਾਰਦੁਲ ਠਾਕੁਰ ਨੂੰ ਚੇਨਈ ਸੁਪਰਕਿੰਗਸ ਨੇ 2.60 ਕਰੋੜ ਰੁਪਏ ‘ਚ ਖਰੀਦਿਆ
-ਮਿਚੇਲ ਸੈਂਟਨਰ ਨੂੰ ਚੇਨਈ ਸੁਪਰ ਕਿੰਗਸ ਨੇ 50 ਲੱਖ ‘ਚ ਖਰੀਦਿਆ
-ਦੀਪਕ ਚਾਹਰ ਨੂੰ ਚੇਨਈ ਸੁਪਰ ਕਿੰਗਸ ਨੇ 80 ਲੱਖ ਰੁਪਏ ‘ਚ ਖਰੀਦਿਆ
-ਆਸਿਫ ਕੇ. ਐੱਮ. ਨੁੰ ਚੇਨਈ ਸੁਪਰਕਿੰਗਸ ਨੇ 40 ਲੱਖ ਰੁਪਏ ‘ਚ ਖਰੀਦਿਆ
-ਲੁੰਗੀਸਾਨੀ ਐਨਗਿਡੀ ਨੂੰ ਚੇਨਈ ਸੁਪਰ ਕਿੰਗਸ ਨੇ 50 ਲੱਖ ਰੁਪਏ ‘ਚ ਖਰੀਦਿਆ
-ਕਨਿਸ਼ਠ ਸੇਠ ਨੂੰ ਚੇਨਈ ਸੁਪਰਕਿੰਗਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਧਰੁਵ ਸ਼ੌਰੀ ਨੂੰ ਚੇਨਈ ਸੁਪਰਕਿੰਗਸ ਨੇ 20 ਲੱਖ ਰੁਪਏ ‘ਚ ਖਰੀਦਿਆ
-ਮਾਰਕ ਵੁੱਡ ਨੂੰ ਚੇਨਈ ਸੁਪਰ ਕਿੰਗਸ ਨੇ 1.50 ਕਰੋੜ ‘ਚ ਖਰੀਦਿਆ
-ਮੋਨੂੰ ਸਿੰਘ ਨੂੰ ਚੇਨਈ ਸੁਪਰ ਕਿੰਗਸ ਨੇ 20 ਲੱਖ ‘ਚ ਖਰੀਦਿਆ
-ਚੈਤਨਯ ਬਿਸ਼ਨੋਈ ਨੂੰ ਚੇਨਈ ਸੁਪਰ ਕਿੰਗਸ ਨੇ 20 ਲੱਖ ‘ਚ ਖਰੀਦਿਆ
-ਮੁਰਲੀ ਵਿਜੇ ਨੂੰ ਚੇਨਈ ਸੁਪਰ ਕਿੰਗਸ ਨੇ 2 ਕਰੋੜ ਰੁਪਏ ‘ਚ ਖਰੀਦਿਆ
-ਸੈਮ ਬਿਲਿੰਗਸ ਨੂੰ ਚੇਨਈ ਸੁਪਰ ਕਿੰਸਸ ਨੇ 1 ਕਰੋੜ ਰੁਪਏ ‘ਚ ਖਰੀਦਿਆ

highlights ipl auction 2018 player lists

The post ਆਈ.ਪੀ.ਐੱਲ ਲਈ ਕ੍ਰਿਸ ਗੇਲ ਆਇਆ ਪੰਜਾਬ ਹੱਥ, ਇਸ ਤਰ੍ਹਾਂ ਹੈ ਸਾਰੀ ਟੀਮਾਂ ਦੀ ਸੂਚੀ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਆਈ.ਪੀ.ਐੱਲ ਲਈ ਕ੍ਰਿਸ ਗੇਲ ਆਇਆ ਪੰਜਾਬ ਹੱਥ, ਇਸ ਤਰ੍ਹਾਂ ਹੈ ਸਾਰੀ ਟੀਮਾਂ ਦੀ ਸੂਚੀ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×