Get Even More Visitors To Your Blog, Upgrade To A Business Listing >>

ਆਈ.ਪੀ.ਐੱਲ ਸੀਜ਼ਨ 11 ਦੀ ਬੋਲੀ ਦਾ ਪਹਿਲਾ ਦਿਨ ਇਨ੍ਹਾਂ ਖ਼ਿਡਾਰੀਆਂ ਲਈ ਰਿਹਾ ਕੁਛ ਅਜਿਹਾ…

ipl 11 auction highlights:ਆਈ.ਪੀ.ਐੱਲ ਸੀਜ਼ਨ 11 ਦੇ ਲਈ 578 ਖਿਡਾਰੀਆਂ ਦੀ ਨਿਲਾਮੀ ਬੈਂਗਲੁਰੂ ‘ਚ ਜਾਰੀ ਹੈ। ਪਿਛਲੇ ਸੀਜ਼ਨ ‘ਚ ਸਭ ਤੋਂ ਮਹਿੰਗੇ ਖਿਡਾਰੀ ਰਹੇ ਇੰਗਲੈਂਡ ਟੀਮ ਦੇ ਆਲਰਾਊਂਡਰ ਬੇਨ ਸਟੋਕਸ ਨੂੰ ਰਾਜਸਥਾਨ ਦੀ ਟੀਮ ਨੇ 12.50 ਕਰੋੜ ਰੁਪਏ ‘ਚ ਖਰੀਦਿਆਂ। ਇਸ ਤੋਂ ਇਲਾਵਾ ਓਪਨਰ ਦੇ ਰੂਪ ‘ਚ ਕੇ.ਐੱਲ ਰਾਹੁਲ ‘ਤੇ ਕਾਫੀ ਪੈਸਿਆਂ ਦੀ ਬਰਸਾਤ ਹੋਈ। ਉੱਥੇ ਹੀ ਮਨੀਸ਼ ਪਾਂਡੇ ਨੂੰ ਹੈਦਰਾਬਾਦ ਟੀਮ ਨੇ 11 ਕਰੋੜ ਰੁਪਏ ਦੇ ਕੇ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਖੁਦ ਨੂੰ ਟੀ-20 ਕ੍ਰਿਕਟ ਦਾ ਨਿਰਮਾਤਾ ਕਹਿਣ ਵਾਲੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਨੂੰ ਤਿੰਨ ਰਾਊਂਡ ਤੱਕ ਕਿਸੇ ਨੇ ਵੀ ਖਰੀਦਣ ਦੀ ਦਿਲਚਸਪੀ ਨਹੀਂ ਦਿਖਾਈ।ipl 11 auction highlights

ipl 11 auction highlights

ਦਿੱਲੀ ਡੇਇਰਡੇਵਿਲਸ ਵਲੋਂ ਖਰੀਦੇ ਗਏ ਖਿਡਾਰੀ
-ਗਲੇਨ ਮੈਕਸਵੇਲ ਨੂੰ 9 ਕਰੋੜ ਰੁਪਏ ਰੁਪਏ ‘ਚ ਖਰੀਦਿਆ
-ਗੌਤਮ ਗੰਭੀਰ ਨੂੰ 2.80 ਕਰੋੜ ਰੁਪਏ ‘ਚ ਦਿੱਲੀ ਟੀਮ ਨੇ ਖਰੀਦਿਆ
-ਜੇਸਨ ਰਾਅ ਨੂੰ ਦਿੱਲੀ ਨੇ 1.50 ਕਰੋੜ ਰੁਪਏ ‘ਚ ਖਰੀਦਿਆ ਗਿਆ
-ਦਿੱਲੀ ਨੇ ਰਾਈਟ ਟੂ ਮੈਚ ਦੇ ਰਾਹੀ ਮੁਹੰਮਦ ਸ਼ਮੀ ਨੂੰ 3 ਕਰੋੜ ਰੁਪਏ ‘ਚ ਖਰੀਦਿਆ
-ਜੇਸਨ ਰਾਅ ਨੂੰ 1.50 ਕਰੋੜ ਰੁਪਏ ‘ਚ ਖਰੀਦਿਆ ਗਿਆ
-ਕੋਲਿਨ ਮੁਨਰੋ ਨੂੰ 1.90 ਕਰੋੜ ‘ਚ ਦਿੱਲੀ ਨੇ ਖਰੀਦਿਆ ਗਿਆ
-ਪ੍ਰਿਥਵੀ ਸ਼ਾਅ ਨੂੰ 1.20 ਕਰੋੜ ਰੁਪਏ ‘ਚ ਖਰੀਦਿਆ ਗਿਆ
-ਅਮਿਤ ਮਿਸ਼ਰਾ ਨੂੰ 4 ਕਰੋੜ ਰੁਪਏ ‘ਚ ਖਰੀਦਿਆ ਗਿਆ
-ਹਰਸ਼ਲ ਪਟੇਲ ਨੂੰ 20 ਲੱਖ ਰੁਪਏ ‘ਚ ਖਰੀਦਿਆ ਗਿਆ
-ਰਾਹੁਲ ਤੇਵਾਲਿਆ ਨੂੰ 3 ਕਰੋੜ ‘ਚ ਖਰੀਦਿਆ ਗਿਆ
-ਅਵੇਸ਼ ਖਾਨ ਨੂੰ 70 ਲੱਖ ਰੁਪਏ ‘ਚ ਖਰੀਦਿਆ ਗਿਆipl 11 auction highlights

ਰਾਜਸਥਾਨ ਰਾਈਲਸ ਵਲੋਂ ਖਰੀਦੇ ਗਏ ਖਿਡਾਰੀ
-ਆਲਰਾਊਂਡਰ ਬੇਨ ਸਟੋਕਸ ਨੂੰ 12.50 ਕਰੋੜ ਰੁਪਏ ‘ਚ ਖਰੀਦਿਆ ਗਿਆ
-ਮਿਚੇਲ ਸਟਾਰਕ ਨੂੰ 9.40 ਕਰੋੜ ਰੁਪਏ ‘ਚ ਖਰੀਦਿਆ ਗਿਆ
-ਬ੍ਰੈਂਡਨ ਮੈਕੱਲਮ ਨੂੰ 3.60 ਕਰੋੜ ਰੁਪਏ ‘ਚ ਖਰੀਦਿਆ ਗਿਆ
-ਜੋਸ ਬਟਲਰ ਨੂੰ 4.40 ਕਰੋੜ ਰੁਪਏ ‘ਚ ਖਰੀਦਿਆ ਗਿਆ
-ਰਾਹੁਲ ਤ੍ਰਿਪਾਠੀ ਨੂੰ 3.40 ਕਰੋੜ ਰੁਪਏ ‘ਚ ਖਰੀਦਿਆ ਗਿਆ
-ਸਟੁਅਰਟ ਬਿੰਨੀ ਨੂੰ 50 ਲੱਖ ਰੁਪਏ ‘ਚ ਖਰੀਦਿਆ ਗਿਆ
-ਜੋਫਾ ਆਰਚਰ ਨੂੰ 7.20 ਕਰੋੜ ਰੁਪਏ ‘ਚ ਖਰੀਦਿਆ ਗਿਆ
-ਡੋਰਸੀ ਸ਼ਾਰਟ ਨੂੰ 4 ਕਰੋੜ ਰੁਪਏ ‘ਚ ਖਰੀਦਿਆ ਗਿਆipl 11 auction highlightsਪੰਜਾਬ ਵਲੋਂ ਖਰੀਦੇ ਗਏ ਖਿਡਾਰੀ
-ਰਵੀਚੰਦਰਨ ਅਸ਼ਵਿਨ ਨੂੰ ਪੰਜਾਬ ਨੇ 7.60 ਕਰੋੜ ਰੁਪਏ ‘ਚ ਖਰੀਦਿਆ ਗਿਆ
-ਯੁਵਰਾਜ ਸਿੰਘ ਨੂੰ 2 ਕਰੋੜ ਰੁਪਏ ‘ਚ ਖਰੀਦਿਆ ਗਿਆ
-ਕੇ.ਐੱਲ. ਰਾਹੁਲ ਨੂੰ 11 ਕਰੋੜ ਰੁਪਏ ‘ਚ ਖਰੀਦਿਆ ਗਿਆ
-ਡੇਵਿਡ ਮਿਲਰ ਨੂੰ ਰਾਈਟ ਟੂ ਮੈਚ ਤਹਿਤ 3 ਕਰੋੜ ਰੁਪਏ ‘ਚ ਖਰੀਦਿਆ ਗਿਆ
-ਆਰੋਨ ਫਿੰਚ ਨੂੰ 6.20 ਕਰੋੜ ਰੁਪਏ ‘ਚ ਖਰੀਦਿਆ ਗਿਆ
-ਮਯੰਕ ਅਗਰਵਾਲ ਨੂੰ 1 ਕਰੋੜ ਰੁਪਏ ‘ਚ ਖਰੀਦਿਆ ਗਿਆ
-ਅੰਕਿਤ ਰਾਜਪੂਤ ਨੂੰ 3 ਕਰੋੜ ਰੁਪਏ ‘ਚ ਖਰੀਦਿਆ ਗਿਆਮੁੰਬਈ ਇੰਡੀਨਸ ਵਲੋਂ ਖਰੀਦੇ ਗਏ ਖਿਡਾਰੀ ਗਿਆ
-ਪੋਲਾਰਡ ਨੂੰ 5.40 ਕਰੋੜ ਰੁਪਏ ‘ਚ ਰਾਈਟ ਟੂ ਮੈਟ ਦੇ ਰਾਹੀਂ ਖਰੀਦਿਆ ਗਿਆ
-ਕੁਣਾਲ ਪੰਡਯਾ ਨੂੰ 8 ਕਰੋੜ 80 ਲੱਖ ‘ਚ ਖਰੀਦਿਆ ਗਿਆ
-ਮੁਸਤਫਿਜੁਰ ਰਹਿਮਾਨ ਨੂੰ 2.20 ਕਰੋੜ ਰੁਪਏ ‘ਚ ਖਰੀਦਿਆ ਗਿਆ
– ਪੈਟ ਕਮਿੰਸ ਨੂੰ 5.40 ਕਰੋੜ ਰੁਪਏ ‘ਚ ਖਰੀਦਿਆ ਗਿਆ
-ਸੂਰਜ ਕੁਮਾਰ ਯਾਦਵ ਨੂੰ 3.20 ਕਰੋੜ ਰੁਪਏ ‘ਚ ਖਰੀਦਿਆ ਗਿਆ
-ਇਸ਼ਾਤ ਕਿਸ਼ਨ ਨੂੰ 6.20 ਕਰੋੜ ਰੁਪਏ ‘ਚ ਖਰੀਦਿਆ ਗਿਆਕੋਲਕਾਤਾ ਵਲੋਂ ਖਰੀਦੇ ਗਏ ਖਿਡਾਰੀ
-ਦਿਨੇਸ਼ ਕਾਰਤਿਕ ਨੂੰ ਕੋਲਕਾਤਾ ਨੇ 7.40 ਕਰੋੜ ਰੁਪਏ ‘ਚ ਖਰੀਦਿਆ
-ਚਾਇਨਾ ਮੈਨ ਕੁਲਦੀਪ ਯਾਦਵ ਨੂੰ ਰਾਈਟ ਟੂ ਮੈਚ ਤਹਿਤ 5.80 ਕਰੋੜ ਰੁਪਏ ‘ਚ ਖਰੀਦਿਆ
-ਰੋਬਿਨ ਉਥੱਪਾ ਨੂੰ ਕੋਲਕਾਤਾ ਨੇ ਰਾਈਟ ਟੂ ਮੈਚ ਤਹਿਤ 6.40 ਕਰੋੜ ਰੁਪਏ ‘ਚ ਖਰੀਦਿਆ
-ਦਿਨੇਸ਼ ਕਾਰਤਿਕ ਨੂੰ ਕੋਲਕਾਤਾ ਨੇ 7.40 ਕਰੋੜ ਰੁਪਏ ‘ਚ ਖਰੀਦਿਆ
-ਕ੍ਰਿਸ ਲਿਨ ਨੂੰ ਕੋਲਕਾਤਾ ਨੇ 9.60 ਕਰੋੜ ਰੁਪਏ ‘ਚ ਖਰੀਦਿਆ
-ਅੰਡਰ-19 ਟੀਮ ਦੇ ਸਿਤਾਰੇ ਸ਼ੁਭਮਾਨ ਗਿਲ ਨੂੰ 1.80 ਕਰੋੜ ਰੁਪਏ ‘ਚ ਖਰੀਦਿਆ
-ਕਮਲੇਸ਼ ਨਾਗਰਕੋਟੀ ਨੂੰ 3.2 ਕਰੋੜ ਰੁਪਏ ‘ਚ ਖਰੀਦਿਆ
-ਨੀਤਿਸ਼ ਰਾਣਾ ਨੂੰ 3.40 ਕਰੋੜ ਰੁਪਏ ‘ਚ ਖਰੀਦਿਆ
-ਇਸ਼ਾਂਤ ਜੱਗੀ ਨੂੰ 20 ਲੱਖ ਰੁਪਏ ‘ਚ ਖਰੀਦਿਆ
-ਪੀਯੂਸ਼ ਚਾਵਲਾ ਨੂੰ 4.20 ਕਰੋੜ ਰੁਪਏ ‘ਚ ਰਾਈਟ ਟੂ ਮੈਚ ਤਹਿਤ ਖਰੀਦਿਆipl 11 auction highlightsਚੇਨਈ ਵਲੋਂ ਖਰੀਦੇ ਗਏ ਖਿਡਾਰੀ
-ਫਾਫ ਡੂ ਪਲੇਸਿਸ ਨੂੰ ਰਾਈਟ ਟੂ ਮੈਚ ਤਹਿਤ 1.60 ਕਰੋੜ ਰੁਪਏ ‘ਚ ਖਰੀਦਿਆ ਗਿਆ
-ਹਰਭਜਨ ਸਿੰਘ ਨੂੰ 2 ਕਰੋੜ ਰੁਪਏ ‘ਚ ਖਰੀਦਿਆ ਗਿਆ
-ਡ੍ਰਵੇਨ ਬਰਾਵੋ ਨੂੰ ਰਾਈਟ ਟੂ ਮੈਚ ਤਹਿਤ 6.40 ਕਰੋੜ ਰੁਪਏ ‘ਚ ਖਰੀਦਿਆ ਗਿਆ
-ਸ਼ੇਨ ਵਾਟਸਨ ਨੂੰ 4 ਕਰੋੜ ਰੁਪਏ ‘ਚ ਖਰੀਦਿਆ ਗਿਆ
-ਕੇਦਾਰ ਜਾਧਵ ਨੂੰ 7.80 ਕਰੋੜ ਰੁਪਏ ‘ਚ ਖਰੀਦਿਆ ਗਿਆ
– ਅੰਬਾਤੀ ਰਾਇਡੂ ਨੂੰ 1 ਕਰੋੜ ਰੁਪਏ ‘ਚ ਖਰੀਦਿਆ ਗਿਆ
– ਕਰਨ ਸ਼ਰਮਾ ਨੂੰ 5 ਕਰੋੜ ਰੁਪਏ ‘ਚ ਖਰੀਦਿਆ ਗਿਆ
-ਰਾਸ਼ਿਦ ਖਾਨ ਨੂੰ ਰਾਈਟ ਟੂ ਮੈਚ ਤਹਿਤ 9 ਕਰੋੜ ਰੁਪਏ ‘ਚ ਖਰੀਦਿਆ ਗਿਆipl 11 auction highlightsਹੈਦਰਾਬਾਦ ਵਲੋਂ ਖਰੀਦੇ ਗਏ ਖਿਡਾਰੀ
-ਸ਼ਿਖਰ ਧਵਨ ਨੂੰ 5.20 ਕਰੋੜ ‘ਚ ਰਾਈਟ ਟੂ ਮੈਚ ਦੇ ਤਹਿਤ ਖਰੀਦਿਆ ਗਿਆ
-ਸ਼ਾਕਿਬ ਅਲ ਹਸਨ ਨੂੰ 2 ਕਰੋੜ ਰੁਪਏ ‘ਚ ਖਰੀਦਿਆ ਗਿਆ
-ਕੇਨ ਵਿਲੀਅਮਸਨ ਨੂੰ 3 ਕਰੋੜ ਰੁਪਏ ‘ਚ ਖਰੀਦਿਆ ਗਿਆ
-ਮਨੀਸ਼ ਪਾਂਡੇ ਨੂੰ 11 ਕਰੋੜ ਰੁਪਏ ‘ਚ ਖਰੀਦਿਆ ਗਿਆ
-ਯੂਸੁਫ ਪਠਾਨ ਨੂੰ 1.90 ਕਰੋੜ ਰੁਪਏ ‘ਚ ਖਰੀਦਿਆ ਗਿਆ
-ਰਿਧੀਮਾਨ ਸਾਹਾ ਨੂੰ 5 ਕਰੋੜ ਰੁਪਏ ‘ਚ ਖਰੀਦਿਆ ਗਿਆ
-ਦੀਪਕ ਹੁੱਡਾ ਨੂੰ ਰਾਈਟ ਟੂ ਮੈਚ ਤਹਿਤ 3.60 ਕਰੋੜ ‘ਚ ਖਰੀਦਿਆ ਗਿਆ
-ਰਿਕੀ ਭੁਈ ਨੂੰ 20 ਲੱਖ ਰੁਪਏ ‘ਚ ਖਰੀਦਿਆ ਗਿਆ
-ਸਿਧਾਰਥ ਕੌਲ ਨੂੰ 3.80 ਕਰੋੜ ਰੁਪਏ ‘ਚ ਖਰੀਦਿਆ ਗਿਆ
-ਖਲੀਲ ਅਹਿਮਦ ਨੂੰ 3 ਕਰੋੜ ਰੁਪਏ ‘ਚ ਖਰੀਦਿਆ ਗਿਆ
-ਬਾਸਿਲ ਥੰਪੀ ਨੂੰ 95 ਲੱਖ ਰੁਪਏ ‘ਚ ਖਰੀਦਿਆ ਗਿਆ
-ਐਨ ਨਟਰਾਜਨ ਨੂੰ 40 ਲੱਖ ਰੁਪਏ ‘ਚ ਖਰੀਦਿਆ ਗਿਆipl 11 auction highlightsਬੈਂਗਲੁਰੂ ਵਲੋਂ ਖਰੀਦੇ ਗਏ ਖਿਡਾਰੀ
-ਕ੍ਰਿਸ ਵੋਕਸ ਨੂੰ 7.40 ਕਰੋੜ ਰੁਪਏ ‘ਚ ਖਰੀਦਿਆ ਗਿਆ
-ਬ੍ਰੈਂਡਨ ਮੈਕੱਲਮ ਨੂੰ 3.60 ਕਰੋੜ ਰੁਪਏ ‘ਚ ਖਰੀਦਿਆ
-ਮਾਰਕਸ ਸਟੋਇਨੀਸ ਨੂੰ 6.20 ਕਰੋੜ ਰੁਪਏ ‘ਚ ਖਰੀਦਿਆ
-ਮੋਇਨ ਅਲੀ ਨੂੰ 1.70 ਕਰੋੜ ਰੁਪਏ ‘ਚ ਖਰੀਦਿਆ ਗਿਆ
-ਕਵਿੰਟਮ ਡੀ ਕਾਕ ਨੂੰ 2.80 ਕਰੋੜ ਰੁਪਏ ‘ਚ ਖਰੀਦਿਆ ਗਿਆ
-ਉਮੇਸ਼ ਯਾਦਵ ਨੂੰ 4.20 ਕਰੋੜ ਰੁਪਏ ‘ਚ ਖਰੀਦਿਆ
-ਕੁਲਵੰਤ ਖੇਜਰੋਲਿਆ ਨੂੰ 85 ਲੱਖ ਰੁਪਏ ‘ਚ ਖਰੀਦਿਆ ਗਿਆ
-ਨਵਦੀਪ ਸੈਨੀ ਨੂੰ 3 ਕਰੋੜ ਰੁਪਏ ‘ਚ ਖਰੀਦਿਆ ਗਿਆipl 11 auction highlights

The post ਆਈ.ਪੀ.ਐੱਲ ਸੀਜ਼ਨ 11 ਦੀ ਬੋਲੀ ਦਾ ਪਹਿਲਾ ਦਿਨ ਇਨ੍ਹਾਂ ਖ਼ਿਡਾਰੀਆਂ ਲਈ ਰਿਹਾ ਕੁਛ ਅਜਿਹਾ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਆਈ.ਪੀ.ਐੱਲ ਸੀਜ਼ਨ 11 ਦੀ ਬੋਲੀ ਦਾ ਪਹਿਲਾ ਦਿਨ ਇਨ੍ਹਾਂ ਖ਼ਿਡਾਰੀਆਂ ਲਈ ਰਿਹਾ ਕੁਛ ਅਜਿਹਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×