Get Even More Visitors To Your Blog, Upgrade To A Business Listing >>

ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅੱਯਾਰੀ ਦੀ ਟੀਮ ਪਹੁੰਚੀ ਦਰਬਾਰ ਸਾਹਿਬ

Team Aiyaary Visits Golden Temple: ਫਿਲਮ ਦੀ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਅਯਾਰੀ ਦੇ ਕਲਾਕਾਰ ਅਤੇ ਟੀਮ ਮੈਂਬਰਾਂ ਨੇ ਦਰਬਾਰ ਸਾਹਿਬ ਪੁੱਜ ਕੇ ਮੱਥਾ ਟੇਕਿਆ। ਨਿਰਦੇਸ਼ਕ ਨਿਰਜ਼ ਪੈਂਦੇ ਅਤੇ ਸ਼ੀਤਲ ਭਾਟੀਆ ਦੇ ਨਾਲ ਅਦਾਕਾਰ ਸਿਧਾਰਥ ਮਲਹੋਤਰਾ, ਮਨੋਜ ਬਾਜਪੇਈ , ਰਕੁਲ ਪ੍ਰੀਤ ਸਿੰਘ ਅਤੇ ਪੂਜਾ ਚੋਪੜਾ ਨੇ ਵਾਧਾ ਬਾਰਡਰ ਤੇ ਗਣਤੰਤਰ ਦਿਵਸ ਮਨਾਉਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਵਿਖੇ ਪੁੱਜ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਟੀਮ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਫੋਜੀਆਂ ਦੇ ਕੈਂਪ ਵਿੱਚ ਸਮਹਾਂ ਗੁਜ਼ਾਰਨਾ ਉਹਨਾਂ ਲਈ ਬਹੁਤ ਮਾਨ ਵਾਲੀ ਗੱਲ ਸੀ ਅਤੇ ਉਹ ਇਸਨੂੰ ਕਦੇ ਨਹੀਂ ਭੁੱਲ ਸਕਣਗੇ।

bollywoodTeam Aiyaary visits Golden Temple

ਅਯਾਰੀ ਫਿਲਮ ਦੋ ਮਜ਼ਬੂਤ ਦਿਮਾਗ ਵਾਲੇ ਫੌਜ਼ ਅਧਿਕਾਰੀਆਂ ਦੇ ਇਰਦ ਗਿਰਦ ਘੁੰਮਦੀ ਹੈ ਜੋ ਪੂਰੀ ਤਰ੍ਹਾਂ ਅੱਲਗ ਵਿਚਾਰ ਰੱਖਦੇ ਹਨ ਪਰ ਫਿਰ ਵੀ ਦੋਵੇਂ ਆਪਣੀ ਜਗ੍ਹਾ ਸਹੀ ਹਨ । ਫਿਲਮ ਵਿੱਚ ਸਿਧਾਰਥ ਮਲਹੋਤਰਾ ਅਤੇ ਮਨੋਜ ਬਾਜਪੇਈ ਗੁਰੂ – ਚੇਲੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਇਸਦੇ ਨਾਲ ਹੀ ਅਯਾਰੀ ਫਿਲਮ ਅਨੁਪਮ ਖੇਰ, ਨਸੀਰੁਧੀਨ ਸ਼ਾਹ, ਰਕੁਲ ਪ੍ਰੀਤ ਅਤੇ ਪੂਜਾ ਚੋਪੜਾ ਵਰਗੇ ਪ੍ਰਮੁੱਖ ਕਲਾਕਾਰਾਂ ਨਾਲ ਭਰੀ ਹੋਈ ਹੈ ।

bollywood

ਸ਼ੀਤਲ ਭਾਟੀਆ, ਧਵਲ ਜੰਤੀਲਾਲ ਗੜਾ ਵਲੋਂ ਬਣਾਈ ਗਈ ਇਹ ਫਿਲਮ ੯ ਫਰਵਰੀ ਨੂੰ ਦੇਸ਼ਭਰ ਵਿੱਚ ਰਿਲੀਜ਼ ਕੀਤੀ ਜਾਵੇਗੀ ਬਾਲੀਵੁੱਡ ਫਿਲਮ ‘ਅਯਾਰੀ’ ਦੀ ਸਟਾਰ ਕਾਸਟ ਅੱਜ ਸਵੇਰੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਨ੍ਹਾਂ ਸਿਤਾਰਿਆਂ ਨੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ। ਬਾਲੀਵੁੱਡ ਫਿਲਮ ‘ਅਯਾਰੀ’ ਦੀ ਸਟਾਰ ਕਾਸਟ ਅੱਜ ਸਵੇਰੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ।

bollywood

ਇਨ੍ਹਾਂ ਸਿਤਾਰਿਆਂ ਨੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ। ਬਾਲੀਵੁੱਡ ਕਲਾਕਾਰ ਸਿਧਾਰਥ ਮਲਹੋਤਰਾ, ਮਨੋਜ ਵਾਜਪਾਈ, ਰਕੁਲ ਪ੍ਰੀਤ ਸਿੰਘ, ਪੂਜਾ ਚੋਪੜਾ ਅਤੇ ਨਿਰਦੇਸ਼ਕ ਨੀਰਜ ਪਾਂਡੇ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਕਿਹਾ ਕਿ ਉਨ੍ਹਾਂ ਵਲੋਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਹੈ ਕਿ ਫ਼ਿਲਮ ਨੂੰ ਕਾਮਯਾਬੀ ਮਿਲੇ। ਜਾਣਕਾਰੀ ਮੁਤਾਬਕ ਇਹ ਫ਼ਿਲਮ 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

bollywood

ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਫ਼ਿਲਮ ਦੇ ਨਿਰਦੇਸ਼ਕ ਅਤੇ ਕਲਾਕਾਰ ‘ਗੁਰੂ ਕੀ ਨਗਰੀ’ ਪਹੁੰਚੇ ਹੋਏ ਹਨ। ਇਨ੍ਹਾਂ ਕਲਾਕਾਰਾਂ ਨੇ ਬੀਤੇ ਦਿਨ ਅਟਾਰੀ ਸਰਹੱਦ ਤੇ ਪਾਕਿਸਤਾਨ ਰੇਂਜਰਾਂ ਅਤੇ ਬੀ. ਐੱਸ. ਐੱਫ. ਜਵਾਨਾਂ ਵਿਚਾਲੇ ਹੋਣ ਵਾਲੀ ਪਰੇਡ ਵੀ ਦੇਖੀ ਅਤੇ ਉੱਥੇ ਵੀ ਆਪਣੀ ਫ਼ਿਲਮ ਦਾ ਪ੍ਰਚਾਰ ਵੀ ਕੀਤਾ। ‘ਅਯਾਰੀ’ ਵਿੱਚ ਮੁੱਖ ਭੁਮਿਕਾ ਨਿਭਾਅ ਰਹੇ ਸਿਧਾਰਥ ਮਲਹੋਤਰਾ ਨੇ ਕਿਹਾ ਕਿ ਉਨ੍ਹਾਂ ਨੂੰ ‘ਗੁਰੂ ਕੀ ਨਗਰੀ’ ਆ ਕੇ ਬਹੁਤ ਹੀ ਚੰਗਾ ਲੱਗ ਰਿਹਾ ਹੈ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਮਨ ਨੂੰ ਸ਼ਾਂਤੀ ਮਿਲੀ ਹੈ।

bollywoodTeam Aiyaary visits Golden Temple

ਉਨ੍ਹਾਂ ਨੂੰ ਆਸ ਹੈ ਕਿ ਲੋਕ ਉਨ੍ਹਾਂ ਦੀ ਫ਼ਿਲਮ ਨੂੰ ਜ਼ਰੂਰ ਪਸੰਦ ਕਰਨਗੇ। ਪੋ੍ਰਡਿਊਸਰ ਨੀਰਜ ਪਾਂਡੇ ਦੇ ਨਾਲ ਅਦਾਕਾਰ ਮਨੋਜ ਬਾਜਪੇਈ, ਸਿਧਾਰਥ ਮਲਹੋਤਰਾ , ਰਾਕੁਲ ਪ੍ਰੀਤ ਸਿੰਘ ਅਤੇ ਪੂਜਾ ਚੋਪੜਾ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਹੁੰਦੇ ਹੋਏ ਵਾਹਘਾ ਬਾਰਡਰ ਪਹੁੰਚੇ।

bollywood

The post ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅੱਯਾਰੀ ਦੀ ਟੀਮ ਪਹੁੰਚੀ ਦਰਬਾਰ ਸਾਹਿਬ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅੱਯਾਰੀ ਦੀ ਟੀਮ ਪਹੁੰਚੀ ਦਰਬਾਰ ਸਾਹਿਬ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×