Get Even More Visitors To Your Blog, Upgrade To A Business Listing >>

ਭਾਰਤ ਅਤੇ ਮੈਕਸਿਕੋ ‘ ਚ ‘ਬੈਂਕ ਆਫ amazon ‘ ਦੀ ਸ਼ੁਰੂਆਤ

India and Mexico get an early taste of the ‘Bank of Amazon’ਨਵੀਂ ਦਿੱਲੀ : ਈ-ਕਮਰਸ ਕੰਪਨੀ ਐਮਾਜਾਨ ਹੁਣ ਬੈਂਕਿੰਗ ਸੈਕਟਰ ‘ਚ ਵੀ ਕਦਮ ਰੱਖਣ ਦੀ ਯੋਜਨਾ ਬਣਾ ਰਹੀ ਹੈ? ਆਨਲਾਈਨ ਸ਼ਾਪਿੰਗ ਦੀ ਵੱਡੀ ਕੰਪਨੀ ਨੇ ਪਹਿਲਾਂ ਹੀ ਇਸ ਦਿਸ਼ਾ ਵੱਲ ਕਦਮ ਰੱਖਿਆ ਹੈ | ਐਮਾਜਾਨ ਭਾਰਤ ਅਤੇ ਮੈਕਸੀਕੋ ‘ਚ ਅਸੀਮਿਤ ਭੁਗਤਾਨ ਸੇਵਾਵਾਂ ਪੇਸ਼ ਕਰ ਰਿਹਾ ਹੈ ਅਤੇ ਵਿੱਤ-ਟੈਕਨੋਲੋਜੀ ਸ਼ੁਰੂਆਤ ‘ਚ ਨਿਵੇਸ਼ ਅਤੇ ਪ੍ਰਾਪਤੀ ਲਈ ਸਰਗਰਮੀ ਨਾਲ ਸੰਪਰਕ ਕਰ ਰਿਹਾ ਹੈ | ਭਾਰਤ ਵਿਚ,ਐਮਾਜਾਨ ਕੋਲ ਘਰ-ਘਰ ਤਕ ਕੈਸ਼ ਪਿਕ-ਅਪ ਦੀ ਸੇਵਾ ਹੈ, ਜੋ ਗਾਹਕਾਂ ਨੂੰ ਡਿਜੀਟਲ ਵਾਲੇਟ ਵਿਚ ਪੈਸੇ ਕਮਾਉਣ ਦੀ ਵੀ ਆਗਿਆ ਦਿੰਦੀ ਹੈ |India and Mexico get an early taste of the ‘Bank of Amazon’

India and Mexico get an early taste of the ‘Bank of Amazon’

ਦੱਸ ਦੇਈਏ ਕਿ ਹਾਲਹਿ ‘ ਚ ਖ਼ਬਰ ਆਈ ਸੀ ਕਿ ਈ-ਕਾਮਰਸ ਕੰਪਨੀ ਅਮੇਜ਼ਾੱਨ ਭਾਰਤ ਵਿਚ ਲੋਕਲ ਲੈਵਲ ਤੇ ਫੁੱਟ ਆਈਟਮ ਨੂੰ ਸਟਾੱਕ ਕਰਨ ਤੇ ਆਨਲਾਈਨ ਵੇਚਣ ਲਈ ਵੱਡੇ ਨਿਵੇਸ਼ ਦੀ ਤਿਆਰੀ ਵਿਚ ਹੈ। ਇਸ ਦੇ ਲਈ ਕੰਪਨੀ ਨੇ ਸਰਕਾਰ ਕੋਲ 50 ਕਰੋੜ ਡਾੱਲਰ ਦਾ ਇਨਵੈਸਟਮੈਂਟ ਵੈਂਚਰ ਬਣਾਉਣ ਲਈ ਅਪਲਾਈ ਵੀ ਕਰ ਦਿੱਤਾ ਹੈ, ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਅਮੇਜ਼ਾੱਨ ਇਸ ਸੈਗਮੈਂਟ ਦੀ ਪਹਿਲੀ ਕੰਪਨੀ ਵਿਦੇਸ਼ੀ ਰਿਟੇਲਰ ਬਣ ਜਾਏਗੀ ।India and Mexico get an early taste of the ‘Bank of Amazon’ਐਮਾਜ਼ਾਨ ਐਚ ਦੀ ਐਫ ਸੀ ਬੈਂਕ ਦੇ ਕਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੋਂ ਖਰੀਦ ਦਾਰੀ ਕਰਦਾ ਹੈ ਉਹਨਾਂ ਨੂੰ 10 ਫੀਸਦੀ ਦਾ ਕੈਸ਼ਬੈਕ ਦੇ ਰਹੇ ਹਨ| ਐਮਾਜ਼ਾਨ ਪੇ ਬੈਲੇਂਸ ਨਾਲ ਖਰੀਦਾਰੀ ਕਰਨ ‘ਤੇ ਕੈਸ਼ਬੈਕ ਦਿੱਤਾ ਜਾ ਰਿਹਾ ਹੈ| ਉਥੇ ਹੀ ਫਿਲਪਕਾਰਟ ਸਿਟੀਬੈਂਕ ਦੇ ਡੈਬਿਟ ਅਤੇ ਕਰੈਡਿਟ ਕਾਰਡ ਨਾਲ ਖਰੀਦਾਰੀ ਕਰਨ ‘ਤੇ 10 ਫੀਸਦੀ ਕੈਸ਼ਬੈਕ ਦਿੱਤਾ ਜਾਵੇਗਾ|India and Mexico get an early taste of the ‘Bank of Amazon’ਦੱਸ ਦੇਈਏ ਕਿ Amazon ਇਸ ਵੇਲੇ ਭਾਰਤ ਵਿਚ ਈ-ਕਾਮਰਸ ਮਾਰਕਿਟ ਪਲੇਸ ਨੂੰ ਆਪਰੇਟ ਕਰ ਰਹੀ ਹੈ ਤੇ ਇਸ ਨੂੰ 100 ਫੀਸਦੀ ਵਿਦੇਸ਼ੀ ਕੈਪੀਟਲ ਦੀ ਮਨਜ਼ੂਰੀ ਮਿਲੀ ਹੋਈ ਹੈ । ਇਸ ਤਰਾਂ ਕੰਪਨੀ ਖੁਦ ਪ੍ਰੋਡਕਟਸ ਨਹੀਂ ਵੇਚ ਸਕਦੀ। ਸਰਕਾਰ ਨੇ ਫਰਵਰੀ 2016 ਵਿਚ ਮੇਡ ਇਨ ਇੰਡੀਆ ਪ੍ਰੋਸੈਸ ਫੂਡਸ ਦੀ ਰਿਟੇਲਿੰਗ ਵਿਚ 100 ਫੀਸਦੀ ਐਫਡੀਆਈ ਨੂੰ ਮਨਜ਼ੂਰੀ ਦਿੱਤੀ ਸੀ ।India and Mexico get an early taste of the ‘Bank of Amazon’ਜਾਣਕਾਰੀ ਮੁਤਾਬਕ, ਅਮੇਜ਼ਾੱਨ ਨੇ ਡੀਆਈਪੀਪੀ ਦੇ ਕੋਲ ਅਰਜ਼ੀ ਫਾਈਲ ਕੀਤੀ ਹੈ। ਕੰਪਨੀ ਦੀ ਯੋਜਨਾ ਅਗਲੇ 5 ਸਾਲ ਦੌਰਾਨ 50 ਕਰੋੜ ਦਾ ਇਨਵੈਸਟਮੈਂਟ ਕਰਨ ਤੇ ਮਨਜ਼ੂਰੀ ਮਿਲਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ ਆਪਣੇ ਲੋਕਲ ਪ੍ਰੋਡਕਟਸ ਨੂੰ ਵੇਚਣਾ ਸ਼ੁਰੂ ਕਰਨਾ ਹੈ ।ਪਿਛਲੇ ਸਾਲ ਇਹ ਖ਼ਬਰ ਆਈ ਸੀ ਕਿ ਈ-ਕਾਮਰਸ ਕੰਪਨੀ ਅਮੇਜ਼ਾੱਨ ਭਾਰਤ ਵਿਚ ਲੋਕਲ ਲੈਵਲ ਤੇ ਫੁੱਟ ਆਈਟਮ ਨੂੰ ਸਟਾੱਕ ਕਰਨ ਤੇ ਆਨਲਾਈਨ ਵੇਚਣ ਲਈ ਵੱਡੇ ਨਿਵੇਸ਼ ਦੀ ਤਿਆਰੀ ਵਿਚ ਹੈ। ਇਸ ਦੇ ਲਈ ਕੰਪਨੀ ਨੇ ਸਰਕਾਰ ਕੋਲ 50 ਕਰੋੜ ਡਾੱਲਰ ਦਾ ਇਨਵੈਸਟਮੈਂਟ ਵੈਂਚਰ ਬਣਾਉਣ ਲਈ ਅਪਲਾਈ ਵੀ ਕਰ ਦਿੱਤਾ ਹੈ, ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਅਮੇਜ਼ਾੱਨ ਇਸ ਸੈਗਮੈਂਟ ਦੀ ਪਹਿਲੀ ਕੰਪਨੀ ਵਿਦੇਸ਼ੀ ਰਿਟੇਲਰ ਬਣ ਜਾਏਗੀ

The post ਭਾਰਤ ਅਤੇ ਮੈਕਸਿਕੋ ‘ ਚ ‘ਬੈਂਕ ਆਫ amazon ‘ ਦੀ ਸ਼ੁਰੂਆਤ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਭਾਰਤ ਅਤੇ ਮੈਕਸਿਕੋ ‘ ਚ ‘ਬੈਂਕ ਆਫ amazon ‘ ਦੀ ਸ਼ੁਰੂਆਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×