Get Even More Visitors To Your Blog, Upgrade To A Business Listing >>

ਛੇੜਛਾੜ ਦੀ ਸ਼ਿਕਾਇਤ ਕਰਨ ‘ਤੇ ਨਾਬਾਲਿਗ ਨੂੰ ਜਿੰਦਾ ਜਲਾਇਆ…

Minor burnt alive : ਦੇਸ਼ ਵਿੱਚ ਔਰਤਾਂ ਦੇ ਖਿਲਾਫ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਆਏ ਦਿਨ ਕਿਸੇ ਨਾ ਕਿਸੇ ਕੋਨੇ ਤੋਂ ਔਰਤਾਂ ਦੇ ਨਾਲ ਰੇਪ ਜਾਂ ਛੇੜਛਾੜ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦਾ ਹੈ ਜਿੱਥੇ ਉੱਤੇ ਛੇੜਛਾੜ ਦਾ ਵਿਰੋਧ ਕਰਨ ਉੱਤੇ ਇੱਕ ਨਬਾਲਿਗ ਨੂੰ ਜਿੰਦਾ ਸਾੜ ਦਿੱਤਾ ਗਿਆ ਹੈ।Minor burnt alive

Minor burnt alive

ਮੀਡੀਆ ਰਿਪੋਰਟਸ ਦੇ ਅਨੁਸਾਰ ਪੀੜਿਤਾ ਦਾ ਇਲਜ਼ਾਮ ਹੈ ਕਿ ਉਸਨੂੰ ਉਸਦੇ ਗੁਆਂਢ ਵਿੱਚ ਰਹਿਣ ਵਾਲੇ ਤਿੰਨ ਲੋਕਾਂ ਨੇ ਜਲਾਇਆ ਹੈ। ਪੀੜਿਤਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮੁਲਜ਼ਮ ਉਸਨੂੰ ਨਸ਼ੀਲਾ ਪਦਾਰਥ ਖਿਲਾ ਦਿੰਦੇ ਸਨ ਅਤੇ ਫਿਰ ਉਸਦੀ ਧੀ ਨੂੰ ਪ੍ਰਤਾੜਿਤ ਕਰਦੇ ਸਨ। ਮੁਲਜ਼ਮ ਅਜਿਹਾ ਪਿਛਲੇ 3-4 ਮਹੀਨੇ ਤੋਂ ਕਰ ਰਹੇ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਕਾਫ਼ੀ ਲੰਬੇ ਸਮੇਂ ਤੋਂ ਪੀੜਿਤਾ ਦੇ ਨਾਲ ਛੇੜਛਾੜ ਦੀ ਘਟਨਾ ਨੂੰ ਅੰਜਾਮ ਦੇ ਰਹੇ ਸਨ।Minor burnt aliveਇਸ ਮਾਮਲੇ ਦੀ ਸ਼ਿਕਾਇਤ ਜਦੋਂ ਪੀੜਿਤਾ ਨੇ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਤਾਂ ਮੁਲਜ਼ਮਾਂ ਨੇ ਜਬਰਨ ਉਸਦੇ ਘਰ ਵਿੱਚ ਵੜਕੇ ਉਸਨੂੰ ਅੱਗ ਲਗਾ ਦਿੱਤੀ। ਪੀੜਿਤਾ ਨੂੰ ਤੁਰੰਤ ਇਲਾਜ ਲਈ ਸੈਫਈ ਸਥਿਤ ਮਿਨੀ ਪੀਜੀਆਈ ਹਸਪਤਾਲ ਲੈ ਜਾਇਆ ਗਿਆ। 40 ਫ਼ੀਸਦੀ ਤੱਕ ਸੜ ਚੁੱਕੀ ਪੀੜਿਤਾ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ ਪੀੜਿਤਾ ਨੇ ਕੁੱਝ ਦਿਨ ਪਹਿਲਾਂ ਹੀ ਮੁਲਜ਼ਮਾਂ ਦੇ ਖਿਲਾਫ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ।Minor burnt alive

Minor burnt alive

ਪੁਲਿਸ ਅਧਿਕਾਰੀ ਦੇ ਅਨੁਸਾਰ ਹੁਣ ਇਸ ਨਵੇਂ ਮਾਮਲੇ ਵਿੱਚ ਮੁਲਜ਼ਮਾਂ ਦੇ ਖਿਲਾਫ ਸ਼ਿਕਾਇਤ ਦਰਜ ਕਰ ਲਈ ਗਈ ਹੈ। ਇਸਦੇ ਨਾਲ ਹੀ ਮੁਲਜ਼ਮਾਂ ਨੂੰ ਲੱਭਣ ਲਈ ਹਰ ਪ੍ਰਕਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੀੜਿਤਾ ਨੇ ਸ਼ਿਕਾਇਤ ਵਿੱਚ ਆਪਣੇ ਗੁਆਂਢੀ ਸਚਿਨ ਗੁਪਤਾ, ਆਸ਼ੀਸ਼ ਗੁਪਤਾ ਅਤੇ ਪੰਚਮ ਸਿੰਘ ਦਾ ਨਾਮ ਦਰਜ ਕਰਾਇਆ ਹੈ।

ਇਹ ਵੀ ਪੜ੍ਹੋ…

ਗੈਂਗਰੇਪ ਮਗਰੋਂ ਜਿੰਦਾ ਸਾੜੀ ਗਈ ਲੜਕੀ ਹਾਰੀ ਜਿੰਦਗੀ ਦੀ ਜੰਗ, ਹਸਪਤਾਲ ‘ਚ ਤੋੜਿਆ ਦਮ…Minor burnt alive: ਮੱਧ ਪ੍ਰਦੇਸ਼ ਦੇ ਸਾਗਰ ਜਿਲ੍ਹੇ ਵਿੱਚ ਗੈਂਗਰੇਪ ਤੋਂ ਬਾਅਦ ਜਿੰਦਾ ਜਲਾਈ ਗਈ ਅੱਠਵੀਂ ਜਮਾਤ ਦੀ ਵਿਦਿਆਰਥਣ ਆਖਿਰਕਾਰ ਜਿੰਦਗੀ ਦੀ ਜੰਗ ਹਾਰ ਗਈ ਅਤੇ ਇਲਾਜ ਦੌਰਾਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ. ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜ਼ਖਮ ਬਹੁਤ ਜਿਆਦਾ ਹੋਣ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ।
ਕੀ ਹੈ ਪੂਰਾ ਮਾਮਲਾ..Minor burnt alive

Minor burnt alive

ਮੱਧ ਪ੍ਰਦੇਸ਼ ਵਿੱਚ ਗੈਂਗਰੇਪ ਪੀੜਿਤਾ ਨੂੰ ਤਾਂ ਮੁਲਜ਼ਮਾਂ ਨੇ ਜਿੰਦਾ ਹੀ ਸਾੜ ਦਿੱਤਾ ਸੀ, ਉਸਦੀ ਹਾਲਤ ਗੰਭੀਰ ਬਣੀ ਹੋਈ ਸੀ। ਇੱਹ ਘਟਨਾ ਸਾਗਰ ਜਿਲ੍ਹੇ ਦੀ ਸੀ। ਪੁਲਿਸ ਦੇ ਮੁਤਾਬਕ ਸਾਗਰ ਜਿਲ੍ਹੇ ਦੇ ਦੇਵਲ ਪਿੰਡ ਦੀ ਰਹਿਣ ਵਾਲੀ ਪੀੜਿਤਾ ਨੂੰ ਘਰ ਵਿੱਚ ਇਕੱਲੀ ਵੇਖ ਦੋ ਨੌਜਵਾਨ ਘਰ ਵਿੱਚ ਵੜ ਆਏ, ਉਸਦੇ ਨਾਲ ਗੈਂਗਰੇਪ ਕੀਤਾ ਅਤੇ ਰੌਲਾ ਪਾਉਣ ਉੱਤੇ ਫੜੇ ਜਾਣ ਦੇ ਡਰ ਤੋਂ ਲੜਕੀ ਨੂੰ ਜਿੰਦਾ ਸਾੜ ਦਿੱਤਾ. ਪੀੜਿਤਾ ਨੇ ਭੱਜਕੇ ਉਸ ਵੇਲੇ ਤਾਂ ਆਪਣੀ ਜਾਨ ਤਾਂ ਬਚਾ ਲਈ, ਪਰ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ।

The post ਛੇੜਛਾੜ ਦੀ ਸ਼ਿਕਾਇਤ ਕਰਨ ‘ਤੇ ਨਾਬਾਲਿਗ ਨੂੰ ਜਿੰਦਾ ਜਲਾਇਆ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਛੇੜਛਾੜ ਦੀ ਸ਼ਿਕਾਇਤ ਕਰਨ ‘ਤੇ ਨਾਬਾਲਿਗ ਨੂੰ ਜਿੰਦਾ ਜਲਾਇਆ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×