Get Even More Visitors To Your Blog, Upgrade To A Business Listing >>

ਮੈਚ ਦੌਰਾਨ ਧੋਨੀ ਦੀ ਇਹ ਗ਼ਲਤੀ ਪੈ ਸਕਦੀ ਹੈ ਉਨ੍ਹਾਂ ਲਈ ਭਾਰੀ…

Dhoni’s mistake during match can costs to him     ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਪਹਿਲੇ ਹੀ ਵਨਡੇ ਮੈਚ ‘ਚ ਭਾਰਤੀ ਕ੍ਰਿਕਟ ਟੀਮ ਦੀ ਸ਼੍ਰੀਲੰਕਾ ਦੇ ਖਿਲਾਫ ਬਹੁਤ ਹੀ ਬੁਰੀ ਹਾਰ ਹੋਈ ਅਤੇ ਜਿਸ ਕਾਰਨ ਭਾਰਤ ਦੀ ਟੀਮ ਤਿੰਨ ਮੈਚਾਂ ਦੀ ਸੀਰੀਜ ਵਿੱਚ 1 – 0 ਨਾਲ ਪਿੱਛੇ ਹੋ ਗਈ ਹੁਣ ਭਾਰਤ ਦੀ ਕ੍ਰਿਕਟ ਟੀਮ ਦਾ ਅਗਲਾ ਮੈਚ ਬੁੱਧਵਾਰ ਨੂੰ ਹੋਵੇਗਾ ਅਤੇ ਭਾਰਤ ਦੀ ਟੀਮ ਹੁਣ ਹੋਣ ਵਾਲੇ ਦੂਜੇ ਮੈਚ ਚ ਕਰੋ ਜਾਂ ਮਰੋ ਦੇ ਇਰਾਦੇ ਨਾਲ ਮੈਚ ‘ਚ ਉਤਰੇਗੀ।

Dhoni's mistake during match can costs to himਭਾਰਤ ਦੇ ਖਿਲਾਫ ਲਗਾਤਾਰ 10 ਮੈਚ ਹਾਰਨ ਤੋਂ ਬਾਅਦ ਸ਼੍ਰੀਲੰਕਾ ਟੀਮ ਨੇ ਭਾਰਤ ਦੀ ਜ਼ਮੀਨ ਉੱਤੇ ਲੰਬੇ ਅਰਸੇ ਬਾਅਦ ਜਿੱਤ ਦਰਜ ਕੀਤੀ ਅਤੇ ਭਾਰਤ ਖਿਲ਼ਾਫ 3 ਵਨਡੇ ਮੈਚਾਂ ਦੀ ਸੀਰੀਜ ਵਿੱਚ 1 – 0 ਦੀ ਬੜ੍ਹਤ ਬਣਾ ਲਈ। ਇਸ ਮੈਚ ਵਿੱਚ ਧੋਨੀ ਨੇ 129 ਗੇਂਦਾਂ ਦਾ ਸਾਹਮਣਾ ਕੀਤਾ ਅਤੇ 65 ਦੌੜਾ ਬਣਾਕੇ ਆਉਟ ਹੋਏ। ਪਰ ਮੈਚ ਦੇ ਦੌਰਾਨ ਧੋਨੀ ਵਲੋਂ ਇੱਕ ਅਜਿਹੀ ਗਲਤੀ ਕੀਤੀ ਜਿਸ ਕਰਨ ਧੋਨੀ ਦੀ ਮੁਸਕਲ ਵੱਧ ਸਕਦੀ ਹੈ।

Dhoni’s mistake during match can costs to himDhoni's mistake during match can costs to him

ਦਰਅਸਲ, ਮੈਚ ਦੇ 33ਵੇਂ ਓਵਰ ਵਿੱਚ ਗੇਂਦ ਪੈਡ ‘ਤੇ ਲੱਗੀ ਅਤੇ ਅੰਪਾਇਰ ਨੇ ਜਸਪ੍ਰੀਤ ਬੁਮਰਾਹ ਨੂੰ ਆਉਟ ਦੇ ਦਿੱਤਾ, ਪਰ ਅੰਪਾਇਰ ਦੇ ਆਊਟ ਕਰਾਰ ਦੇਣ ਤੇ ਬੱਲੇਬਾਜ਼ ਦੇ ਕਹਿਣ ਤੋਂ ਪਹਿਲਾਂ ਹੀ ਧੋਨੀ ਨੇ ਡੀਆਰ ਐੱਸ ਮੰਗ ਲਿਆ। ਅੰਪਾਇਰ ਅਨਿਲ ਚੌਧਰੀ ਨੇ ਡੀਆਰਐੱਸ ਸਵੀਕਾਰ ਕੀਤਾ ਅਤੇ ਅਪੀਲ ਥਰਡ ਅੰਪਾਇਰ ਨੂੰ ਰੇਫਰ ਕਰ ਦਿੱਤੀ। ਇਸ ‘ਤੇ ਧੋਨੀ ਠੀਕ ਸਾਬਤ ਹੋਏ ਤੇ ਜਸਪ੍ਰੀਤ ਬੁਮਰਾਹ ਨਾਟ ਆਊਟ ਕਰਾਰ ਸਾਬਿਤ ਹੋਏ ਪਰ ਹੁਣ ਧੋਨੀ ਬੁਰੇ ਫਸ ਸਕਦੇ ਹਨ ਕਿਉਂਕਿ ਆਈਸੀਸੀ ਦੇ ਨਿਯਮਾਂ ਦੇ ਮੁਤਾਬਿਤ ਉਹ ਡੀਆਰਐੱਸ ਨਹੀਂ ਮੰਗ ਸਕਦੇ ਸਨ।Dhoni's mistake during match can costs to him

ਆਈਸੀਸੀ ਨਿਯਮ ਦੇ ਅਨੁਸਾਰ ਜਿਸ ਬੱਲੇਬਾਜ ਨੂੰ ਆਉਟ ਦਿੱਤਾ ਗਿਆ ਹੈ, ਉਹੀ ਡੀਆਰਐੱਸ ਦੇ ਲਈ ਰਿਵਿਊ ਮੰਗ ਸਕਦਾ ਹੈ। ਇਸ ਮੈਚ ਵਿੱਚ ਬੁਮਰਾਹ ਨੇ ਰਿਵਿਊ ਨਹੀਂ ਮੰਗਿਆ, ਸਗੋਂ ਧੋਨੀ ਨੇ ਰਿਵਿਊ ਦਾ ਇਸ਼ਾਰਾ ਕਰ ਦਿੱਤਾ ਸੀ। ਜੋ ਕੇ ਆਈਸੀਸੀ ਨਿਯਮ ਦੇ ਵਿਰੁੱਧ ਸੀ ਪਰ ਫਿਰ ਵੀ ਕਿਸੇ ਵੀ ਸ਼੍ਰੀਲੰਕਾ ਦੇ ਖਿਡਾਰੀ ਨੇ ਧੋਨੀ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਕੀਤੀ, ਪਰ ਫਿਰ ਵੀ ਆਈਸੀਸੀ, ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਨਹੀਂ ਕੋਈ ਕਦਮ ਉਠਾ ਸਕਦੀ ਹੈ। ਅਤੇ ਧੋਨੀ ਦੀਆ ਮੁਸ਼ਕਿਲਾਂ ਵੱਧ ਸਕਦੀਆਂ ਹਨDhoni's mistake during match can costs to him

ਜਿਕਰਜੋਗ ਹੈ ਕੇ ਭਾਰਤ ਆਪਣੇ ਪਹਿਲੇ ਹੀ ਮੈਚ ਦੇ ਵਿੱਚ ਸ੍ਰੀਲੰਕਾ ਤੋਂ ਬਹੁਤ ਹੀ ਬੁਰੀ ਤਰਾਂ ਏ ਨਾਲ ਹਾਰਿਆ ਸੀ ਭਾਰਤ ਦਾ ਕੋਈ ਵੀ ਬੱਲੇਬਾਜ਼ ਵੱਡਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ ਸਗੋਂ ਭਾਰਤ ਦੇ ਸਾਰੇ ਬੱਲੇਬਾਜ਼ ਸ਼੍ਰੀਲੰਕਾ ਦੇ ਗੇਂਦਬਾਜ਼ਾ ਦੇ ਅੱਗੇ ਪਾਣੀ ਮੰਗਦੇ ਨਜ਼ਰ ਆਏ ਅਜਿਹੇ ਸਮੇਂ ਦੇ ਵਿੱਚ ਸਿਰਫ ਮਹਿੰਦਰ ਸਿੰਘ ਧੋਨੀ ਹੀ ਇਕ ਅਜਿਹਾ ਬੱਲੇਬਾਜ਼ ਸੀ ਜਿਸ ਨੇ ਸ਼੍ਰੀਲੰਕਾ ਦੇ ਗੇਂਦਬਾਜ਼ਾ ਦੇ ਅੱਗੇ ਟਿਕ ਕੇ ਖੜੇ ਤੇ ਆਪਣੀਆਂ 50 ਦੌੜਾ ਪੁਰੀਆ ਕੀਤੀਆਂ ਜਿਸ ਕਾਰਨ ਭਾਰਤ 100 ਦੌੜਾ ਦਾ ਆਕੜਾਂ ਪਾਰ ਕਾਰਨ ਚ ਸਫਲ ਹੋਇਆ ਸੀ

The post ਮੈਚ ਦੌਰਾਨ ਧੋਨੀ ਦੀ ਇਹ ਗ਼ਲਤੀ ਪੈ ਸਕਦੀ ਹੈ ਉਨ੍ਹਾਂ ਲਈ ਭਾਰੀ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੈਚ ਦੌਰਾਨ ਧੋਨੀ ਦੀ ਇਹ ਗ਼ਲਤੀ ਪੈ ਸਕਦੀ ਹੈ ਉਨ੍ਹਾਂ ਲਈ ਭਾਰੀ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×