Get Even More Visitors To Your Blog, Upgrade To A Business Listing >>

62ਵੀਂ ਮੰਜ਼ਿਲ ਡਿੱਗ ਕੇ ਸਟੰਟਮੈਨ ਦੀ ਮੌਤ, ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨ ਲਈ ਬਣਾਇਆ ਸੀ ਇਹ ਪਲਾਨ…

Plan made proposes girlfriend, Stuntman’s death after falling form 62nd floor.       ਚੀਨ ਤੋਂ ਇੱਕ ਦਰਦਨਾਕ ਹਾਦਸੇ ਦੀ ਖਬਰ ਆਈ ਹੈ | ਇੱਥੇ ਇੱਕ ਬਹੁਮੰਜਿਲਾ ਇਮਾਰਤ ਤੋਂ ਡਿੱਗ ਕੇ ਸ‍ਟੰਟਮੈਨ ਦੀ ਮੌਤ ਹੋ ਗਈ ਹੈ |ਚੀਨ ਦੇ ਇੱਕ ਸੋਸ਼ਲ ਮੀਡੀਆ ਸਟਾਰ ਦੀ ਇੱਕ ਡੇਇਰਡੇਵਿਲ ਸਟੰਟ ਕਰਦੇ ਹੋਏ 62 ਮੰਜਿਲਾ ਇਮਾਰਤ ਡਿੱਗਣ ਨਾਲ ਮੌਤ ਹੋ ਗਈ। ਵੂ ਯਾਂਗਿੰਗ ਨੇ ਬਿਨਾਂ ਕਿਸੇ ਸੁਰੱਖਿਆ ਉਪਕਰਣ ਦੀ ਮਦਦ ਬਗੈਰ ਉੱਚੀਆਂ ਉੱਚੀਆਂ ਇਮਾਰਤਾਂ ‘ਤੇ ਸਟੰਟ ਦੇ ਸ਼ਾਰਟ ਵੀਡੀਓ ਸ਼ੇਅਰ ਕਰਕੇ ਫੇਸਬੁੱਕ ਦੀ ਤਰਜ ‘ਤੇ ਬਣੇ ਚੀਨੀ ਸੋਸ਼ਲ ਮੀਡੀਆ ਐਪਲਿਕੇਸ਼ਨ ਵੋਬੋ ‘ਤੇ ਲੱਖਾਂ ਫੋਲੋਰਸ ਬਣਾ ਲਏ ਸੀ।

Plan made proposes girlfriend, Stuntman’s death after falling form 62nd floorPlan made proposes girlfriend, Stuntman's death after falling form 62nd floor.

ਵੂ ਯਾਂਗਿੰਗ ਨੇ ਇਸ ਸਾਲ ਫਰਵਰੀ ‘ਚ ਵੀਡੀਓ ਪੋਸਟ ਕਰਨੇ ਸ਼ੁਰੂ ਕੀਤੇ ਸੀ ਅਤੇ ਖਤਰਨਾਕ ਸਟੰਟ ਕਰਦੇ ਹੋਏ ਹੁਣ ਤੱਕ 300 ਸ਼ਾਰਟ ਵੀਡੀਓ ਸ਼ੇਅਰ ਕੀਤੇ ਸੀ। ਦੁਨੀਆ ਭਰ ‘ਚ ਹਾਲ ਦੇ ਸਾਲਾਂ ‘ਚ ਉੱਚੀ ਤੋਂ ਉੱਚੀ ਇਮਾਰਤਾਂ ‘ਤੇ ਚੜ੍ਹ ਕੇ ਸਟੰਟ ਕਰਨ ਵਾਲੀਆਂ ਦੀ ਗਿਣਤੀ ਵਧੀ ਹੈ। ਵੂ ਵੀ ਉਨ੍ਹਾਂ ‘ਚੋਂ ਇੱਕ ਸੀ। ਵੂ ਨੇ ਨਵੰਬਰ ਮਹੀਨੇ ਤੋਂ ਕੋਈ ਵੀ ਵੀਡੀਓ ਪੋਸਟ ਨਹੀਂ ਕੀਤਾ ਸੀ,ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸ਼ਕਾਂ ‘ਚ ਚਿੰਤਾ ਵੱਧ ਗਈ ਸੀ । ਵੂ ਦੀ ਪ੍ਰੇਮਿਕਾ ਜੀ ਜੀ, ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ ਕਿ ਚੀਨ ‘ਚ 62 ਮੰਜ਼ਿਲਾ ਹੁਆਉਆਨ ਹੋਇਆ ਸੈਂਟਰਲ ਤੋਂ ਡਿੱਗ ਕੇ ਵੂ ਦੀ ਮੌਤ ਹੋ ਗਈ ਹੈ।Plan made proposes girlfriend, Stuntman's death after falling form 62nd floor.

ਜਾਣਕਾਰੀ ਮੁਤਾਬਕ, ਚੀਨੀ ਲਾਈਵ ਸਟਰੀਮਿੰਗ ਸਾਈਟ ਵਾਲਕੇਨੋ ‘ਤੇ ਇੱਕ ਫੁਟੇਜ ‘ਚ ਵੂ ਨੂੰ ਬਿਲਡਿੰਗ ਤੋਂ ਡਿੱਗਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਵੂ ਏਕ ਰਾਡ ਨਾਲ ਲਟਕ ਰਹੇ ਸੀ। ਵੂ ਖ਼ੁਦ ਅਜਿਹੇ ਖਤਰਨਾਕ ਸਟੰਟ ਕਰਦੇ ਸਨ ਪਰ ਉਹ ਲਗਾਤਾਰ ਆਪਣੇ ਪ੍ਰਸ਼ੰਸ਼ਕਾਂ ਨੂੰ ਇਹ ਸਟੰਟਸ ਨਾ ਕਰਨ ਦੀ ਸਲਾਹ ਦਿੰਦੇ ਸੀ। ਵੂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵੂ ਰੂਪਟਾਪਿੰਗ ਚੈਲੇਂਜ ‘ਚ ਹਿੱਸਾ ਲੈ ਕੇ 1 ਲੱਖ ਯੁਆਨ ਕਮਾਉਣਾ ਚਾਹੁੰਦੇ ਸੀ |Plan made proposes girlfriend, Stuntman's death after falling form 62nd floor.

ਤਾਂ ਜੋ ਉਹ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕਰ ਸਕਣ। ਵੂ ਦੇ ਇੱਕ ਰਿਸ਼ਤੇਦਾਰ ਨੇ ਸਾਊਥ ਚਾਇਨਾ ਮਾਰਨਿੰਗ ਪੋਸਟ ਨੂੰ ਦੱਸਿਆ ਕਿ ਵੂ ਨੂੰ ਵਿਆਹ ਲਈ ਪੈਸੀਆਂ ਦੀ ਜ਼ਰੂਰਤ ਸੀ, ਇਸ ਤੋਂ ਇਲਾਵਾ ਉਹ ਆਪਣੀ ਬੀਮਾਰ ਮਾਂ ਦਾ ਇਲਾਜ ਵੀ ਕਰਵਾਉਣਾ ਚਾਹੁੰਦੇ ਸੀ।Plan made proposes girlfriend, Stuntman's death after falling form 62nd floor.

ਵੂ ਯਾਂਗਨਿੰਗ ਦੀ ਉਮਰ ਸੀ 26 ਸਾਲ ਸੀ | 62 ਮੰਜਿਲਾ ਇਮਾਰਤ ਉੱਤੇ ਸਟੰਟ ਕਰਨ ਦੌਰਾਨ ਇਸਦੀ ਮੌਤ ਹੋ ਗਈ |ਵੂ ਇੰਨਾ ਮਸ਼ਹੂਰ ਸੀ ਕਿ ਉਸਨੂੰ ਲੋਕ ਚਾਈਨੀਜ਼ ਸੁਪਰਮੈਨ ਵੀ ਕਹਿੰਦੇ ਸੀ | ਵੀਬੋ ‘ਤੇ ਉਸਦੇ ਫੋਟੋ ਅਤੇ ਵੀਡੀਓ ਲੋਕ ਖੂਬ ਦੇਖਦੇ ਸੀ | ਉਹ ਅਕ‍ਸਰ ਖਤਰਨਾਕ ਸਟੰਟ ਵੀਡੀਓਜ਼ ਸ਼ੇਅਰ ਕਰਦਾ ਸੀ| ਉਂਝ ਤਾਂ ਵੂ ਹਰ ਇੱਕ ਸਟੰਟ ਬਿਨਾ ਕਿਸੇ ਦੀ ਮਦਦ ਨਾਲ ਕਰਦੇ ਹਨ ਪਰ ਉਹ ਇਸ ਵਾਰ ਜਦੋ ਸਟੰਟ ਸ਼ੁਰੂ ਕਰਨ ਲੱਗੇ ਤਾਂ ਪਹਿਲਾ ਸਭ ਕੁੱਝ ਠੀਕ ਸੀ ਪਰ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਅਚਾਨਕ ਨਿੱਚੇ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ |

The post 62ਵੀਂ ਮੰਜ਼ਿਲ ਡਿੱਗ ਕੇ ਸਟੰਟਮੈਨ ਦੀ ਮੌਤ, ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨ ਲਈ ਬਣਾਇਆ ਸੀ ਇਹ ਪਲਾਨ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

62ਵੀਂ ਮੰਜ਼ਿਲ ਡਿੱਗ ਕੇ ਸਟੰਟਮੈਨ ਦੀ ਮੌਤ, ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨ ਲਈ ਬਣਾਇਆ ਸੀ ਇਹ ਪਲਾਨ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×