Get Even More Visitors To Your Blog, Upgrade To A Business Listing >>

ਸੁਪਰਸਟਾਰ ਅਕਸ਼ੇ ਨਾਲ ਕੰਮ ਕਰੇਗੀ ਰਾਮ ਰਹੀਮ ‘ਤੇ ਗੰਭੀਰ ਦੋਸ਼ ਲਗਾਉਣ ਵਾਲੀ ਇਹ ਅਦਾਕਾਰਾ…

Marina blames ram rahim  : ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਿੱਗ ਬੌਸ ਤੋਂ ਕਈ ਅਦਾਕਾਰ ਬਾਲੀਵੁੱਡ ਵਿੱਚ ਐਂਟਰੀ ਕਰਨ ਦੀ ਪਲਾਨਿੰਗ ਕਰਦੇ ਹਨ ਤਾਂ ਹੀ ਹਰ ਸਾਲ ਬਿੱਗ ਬੌਸ ਦਾ ਕੋਈ ਨਾ ਕੋਈ ਕੰਟੈਸਟੈਂਟ ਕਿਸੇ ਨਾ ਕਿਸੇ ਵੱਡੇ ਸਟਾਰ ਫਿਲਮ ਦਾ ਹਿੱਸਾ ਬਣ ਹੀ ਜਾਂਦਾ ਹੈ। ਸਨੀ ਲਿਓਨੀ ਨੂੰ ਬਿੱਗ ਬੌਸ ਦੇ ਦੌਰਾਨ ਹੀ ਜਿਸਮ 2 ਦਾ ਪ੍ਰਸਤਾਵ ਮਿਲ ਗਿਆ ਸੀ। ਉੱਥੇ ਹੀ ਸਨਾ ਖਾਨ  ਨੂੰ ਸਲਮਾਨ ਨੇ ‘ਜੈ ਹੋ’ ਵਿੱਚ ਗੋਲਡਨ ਮੌਕਾ ਦਿੱਤਾ ਸੀ ਪਰ ਇਸ ਵਾਰ ਸਲਮਾਨ ਖਾਨ ਨਹੀਂ ਸਗੋਂ ਅਕਸ਼ੇ ਕੁਮਾਰ ਕਹਾਣੀ ਵਿੱਚ ਨਵਾਂ ਟਵਿਸਟ ਲੈ ਕੇ ਆਏ ਹਨ।Marina blames ram rahim

Marina blames ram rahim

ਕੰਟਰੋਵਰਸ਼ੀਅਲ ਟੀ. ਵੀ. ਰਿਐਲਿਟੀ ਸ਼ੋਅ ‘ਬਿੱਗ ਬੌਸ‘ ਹਮੇਸ਼ਾ ਤੋਂ ਹੀ ਸਿਤਾਰਿਆਂ ਦੀ ਪਹਿਲੀ ਪਸੰਦ ਰਿਹਾ ਹੈ। ‘ਬਿੱਗ ਬੌਸ’ ਦੇ ਘਰ ‘ਚ ਆਉਣ ਤੋਂ ਬਾਅਦ ਭਾਵੇਂ ਉਹ ਫਿਲਮ ਸਟਾਰ ਹੋਵੇ ਜਾਂ ਫਿਰ ਟੀ. ਵੀ. ਦਾ ਸਟਾਰ, ਉਸ ਨੂੰ ਉਮੀਦ ਹੁੰਦੀ ਹੈ ਕਿ ਉਸ ਦੇ ਕਰੀਅਰ ਨੂੰ ਨਵੀਂ ਪਹਿਚਾਣ ਮਿਲੇਗੀ। ਬਿੱਗ ਬੌਸ 10’ ‘ਚ ਨਜ਼ਰ ਆ ਚੁੱਕੀ ਕੰਟੈਸਟੈਂਟ ਮਰੀਨਾ ਜਲਦ ਹੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਚ ਨਜ਼ਰ ਆਵੇਗੀ। ਮਾਡਲ ਤੋਂ ਅਦਾਕਾਰੀ ਵੱਲ ਆਪਣਾ ਰੁਖ ਕਰਨ ਵਾਲੀ ਮਰੀਨਾ ਦੀ ਇਹ ਫਿਲਮ ਹਾਲੀਵੁੱਡ ਦੀ ‘ਮਿਲੀਅਨ ਡਾਲਰ ਬੇਬੀ’ ਦਾ ਹਿੰਦੀ ਰੀਮੇਕ ਹੈ, ਜਿਸ ਦਾ ਡਾਇਰੈਕਸ਼ਨ ਏ ਆਰ ਮੁਰੂਗਾਦਾਸ ਕਰੇਗੀ।Marina blames ram rahim ਇਸ ਫਿਲਮ ‘ਚ ਮਰੀਨਾ ਹਿਲੇਰੀ ਸਵਾਂਕ ਦਾ ਕਿਰਦਾਰ ਨਿਭਾਏਗੀ। ਅਕਸ਼ੇ ਕੁਮਾਰ ਕਲਿੰਟ ਇਸਟਵੁੱਡ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਅਕਸ਼ੇ ਵਰਗੇ ਵੱਡੇ ਸੁਪਰਸਟਾਰ ਨਾਲ ਕੰਮ ਕਰਨ ਨੂੰ ਲੈ ਕੇ ਮਰੀਨਾ ਕਾਫੀ ਖੁਸ਼ ਹੈ। ਉਸ ਨੇ ਕਿਹਾ, ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮਾਡਲਿੰਗ ਤੋਂ ਅਭਿਨੇਤਰੀ ਤੱਕ ਦਾ ਸਫਰ ਬਹੁਤ ਹੀ ਸੰਘਰਸ਼ ਭਰਿਆ ਹੈ ਪਰ ਮੈਂ ਕਦੇ ਵੀ ਹਾਰ ਨਹੀਂ ਮੰਨੀ ਤੇ ਮੈਨੂੰ ਵਿਸ਼ਵਾਸ ਹੈ ਕਿ ਜਲਦ ਹੀ ਮੈਨੂੰ ਪਹਿਚਾਣ ਮਿਲੇਗੀ।Marina blames ram rahim
Marina blames ram rahim
ਦੱਸ ਦੇਈਏ ਕਿ ਮਰੀਨਾ ਨੇ ਰਾਮ ਰਹੀਮ ਦੀ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਉਹ ਖੂਬ ਸ਼ਰਾਬ ਤੇ ਡਰੱਗ ਲੈਂਦਾ ਸੀ। ਉਸ ਨੇ ਮੈਨੂੰ ਫਿਲਮ ਦਾ ਆਫਰ ਵੀ ਕੀਤਾ ਸੀ। ਜੇਕਰ ਮਰੀਨਾ ਦੀ ਮੰਨੀਏ ਤਾਂ ਉਹ ਉਸ ਨੂੰ ਪਰਸਨਲ ਮੀਟਿੰਗ ਲਈ ਬੁਲਾਉਂਦਾ ਸੀ। ਬਹਰਹਾਲ,ਟੀਵੀ  ਦੇ ਕਈ ਅਜਿਹੇ ਸੁਪਰਸਟਾਰ ਹਨ ਜਿਨ੍ਹਾਂ ਦੀ ਫਿਲਮੀ ਪਾਰੀ ਫੇਲ ਰਹੀ ਹੈ। ਪ੍ਰਾਚੀ ਦੇਸਾਈ ਦਾ ਕਰੀਅਰ ਰਾਕ ਆਨ ਤੋਂ ਸ਼ੁਰੂ ਹੋਇਆ ਸੀ ਪਰ ਇਸ ਫਿਲਮ ਦੇ ਇਲਾਵਾ ਉਨ੍ਹਾਂ ਦੇ ਲਈ ਬਾਕੀ ਫਿਲਮਾਂ ਅਸਫਲ ਸਾਬਿਤ ਹੋਈਆਂ।Marina blames ram rahim ਪਿਛਲੇ ਸਾਲ ਉਨ੍ਹਾਂ ਦੀ ਅਜਹਰ ਰਿਲੀਜ਼ ਹੋਈ ਪਰ ਉਹ ਵੀ ਫਲਾਪ ਹੋਈ। ਅਨੀਤਾ ਨੇ ਵੀ ਏਕਤਾ ਦੇ ਸ਼ੋਅ ਨਾਲ ਉਨ੍ਹਾਂ ਦੀ ਫਿਲਮ ਕੋਈ ਆਪ ਸਾ ਅਤੇ ਯੇ ਦਿਲ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ ਸੀ ਪਰ ਉਨ੍ਹਾਂ ਨੇ ਦੁਬਾਰਾ ਟੀਵੀ ਦਾ ਰਸਤਾ ਫੜ ਲਿਆ। ਏਕਤਾ ਕਪੂਰ ਦੇ ਸ਼ੋਅ ਯੇ ਹੈ ਮੁਹੱਬਤੇਂ ਤੋਂ ਕਮਬੈਕ ਕੀਤਾ।ਰਾਮ ਕਪੂਰ  ਵੀ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਰਹੇ।Marina blames ram rahim
Marina blames ram rahim
ਹਮਸ਼ਕਲ ਅਤੇ ਮੇਰੇ ਡੈਡ ਦੀ ਮਾਰੁਤੀ ਵਰਗੀਆਂ ਫਿਲਮਾਂ ਉਨ੍ਹਾਂ ਦੇ ਫਿਲਮੀ ਸਫਰ ਲਈ ਹੱਤਿਆਰਾ ਰਹੀ। ਹੁਣ ਉਨ੍ਹਾਂ ਨੇ ਦੁਬਾਰਾ ਵਾਪਸੀ ਕੀਤੀ ਹੈ। ਉਹ ਸਾਕਸ਼ੀ ਤੰਵਰ ਦੇ ਨਾਲ ਵੈੱਬ ਸੀਰੀਜ਼ ਕਰਕੇ ਲੇ ਤੂੰ ਵੀ ਮੁਹੱਬਤ ਵਿੱਚ ਨਜ਼ਰ ਆ ਰਹੇ ਹਨ।

The post ਸੁਪਰਸਟਾਰ ਅਕਸ਼ੇ ਨਾਲ ਕੰਮ ਕਰੇਗੀ ਰਾਮ ਰਹੀਮ ‘ਤੇ ਗੰਭੀਰ ਦੋਸ਼ ਲਗਾਉਣ ਵਾਲੀ ਇਹ ਅਦਾਕਾਰਾ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸੁਪਰਸਟਾਰ ਅਕਸ਼ੇ ਨਾਲ ਕੰਮ ਕਰੇਗੀ ਰਾਮ ਰਹੀਮ ‘ਤੇ ਗੰਭੀਰ ਦੋਸ਼ ਲਗਾਉਣ ਵਾਲੀ ਇਹ ਅਦਾਕਾਰਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×