Get Even More Visitors To Your Blog, Upgrade To A Business Listing >>

ਅਕਾਲੀ ਦਲ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਦੂਜੀ ਸੂਚੀ ਜਾਰੀ

shiromani Akali Dal Released second list MCA elections    ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਜਾਬ ਨਗਰ ਨਿਗਮ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ। ਪੰਜਾਬ ਨਗਰ ਨਿਗਮ ਚੋਣਾਂ ਦਸੰਬਰ ਦੇ ਮਹੀਨੇ ਦਿ 17 ਤਰੀਕ ਨੂੰ ਹੋਣ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੀਤੀ ਦੇਰ ਰਾਤ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਆਪਣੇ 12 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਬੀਤੇ ਦਿਨ ਅਕਾਲੀ ਦਲ ਵੱਲੋਂ ਅਕਾਲੀ ਦਲ ਭਾਜਪਾ ਗਠਜੋੜ ਦੇ ਫ਼ੈਸਲੇ ਅਨੁਸਾਰ ਆਪਣੇ ਹਿੱਸੇ ਆਉਂਦੀਆਂ 35 ਸੀਟਾਂ ‘ਚੋਂ 21 ਸੀਟਾਂ ਦਾ ਐਲਾਨ ਕਰ ਦਿਤਾ ਗਿਆ ਸੀ।

shiromani akali dal released second list MCA elections shiromani akali dal released second list MCA elections 

ਇਸ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਹੈ ਕਿ ਇਕ ਇਕ ਸੀਟ ਤੋਂ ਵਧੇਰੇ ਉਮੀਦਵਾਰਾਂ ਦੀਆਂ ਦਾਅਵੇਦਾਰੀਆਂ ਦੇ ਰੇੜਕੇ ਕਾਰਨ ਹੀ ਪਾਰਟੀ ਆਗੂਆਂ ਨੂੰ ਕਿਸੇ ਇਕ ਯੋਗ ਉਮੀਦਵਾਰ ਦੀ ਚੋਣ ਦਾ ਫ਼ੈਸਲਾ ਕਰਨ ‘ਚ ਦੇਰੀ ਹੋ ਰਹੀ ਹੈ। ਅਕਾਲੀ ਜਥਾ ਸ਼ਹਿਰ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਦੱਸਿਆ ਕਿ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਲਈ ਨਿਯੁਕਤ ਕੀਤੇ ਗਏ ਵਿਸ਼ੇਸ਼ ਇੰਚਾਰਜ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਥੇ: ਰਣਜੀਤ ਸਿੰੰਘ ਬ੍ਰਹਮਪੁਰਾ ਤੇ ਹੋਰ ਸੀਨੀਅਰ ਆਗੁੂਆਂ ਦੀ ਇੱਕਤਰਤਾ ਉਪਰੰਤ ਸੂਚੀ ਜਾਰੀ ਕੀਤੀ ਗਈ ਹੈ।shiromani akali dal released second list MCA elections ਬੀਤੀ ਦੇਰ ਰਾਤ ਜਾਰੀ ਕੀਤੀ ਗਈ ਅਕਾਲੀ ਉਮੀਦਵਾਰਾਂ ਦੀ ਦੂਜੀ ਸੂਚੀ ‘ਚ ਵਾਰਡ ਨੰਬਰ 3 ਤੋਂ ਤਰਨਜੀਤ ਕੌਰ, ਵਾਰਡ ਨੰਬਰ 4 ਤੋਂ ਬਲਜਿੰਦਰ ਸਿੰਘ, ਵਾਰਡ ਨੰਬਰ 5 ਸਰਤਾਜ ਰੰਧਾਵਾ, ਵਾਰਡ ਨੰਬਰ 19 ਮਨਜੀਤ ਕੌਰ, ਵਾਰਡ ਨੰਬਰ 36 ਤੋਂ ਹਰਪ੍ਰੀਤ ਸਿੰਘ ਚਾਹਲ, ਵਾਰਡ ਨੰਬਰ 37 ਤੋਂ ਇੰਦਰਜੀਤ ਸਿੰਘ ਪੰਡੋਰੀ, ਵਾਰਡ ਨੰਬਰ 42 ਤੋਂ ਅਜੈਬੀਰਪਾਲ ਸਿੰਘ ਰੰਧਾਵਾ, ਵਾਰਡ ਨੰਬਰ 55 ਤੋਂ ਸਵਰਨ ਕੌਰ, ਵਾਰਡ ਨੰਬਰ 65 ਤੋਂ ਮੰਜ਼ੂ ਚੋਪੜਾ, ਵਾਰਡ ਨੰਬਰ 68 ਗੁਰਵਿੰਦਰ ਸਿੰਘ, ਵਾਰਡ ਨੰਬਰ 69 ਹਰਜਿੰਦਰਪਾਲ ਕੌਰ ਅਤੇ ਵਾਰਡ ਨੰਬਰ 81 ਰਜਵੰਤ ਕੌਰ ਦੇ ਨਾਮ ਸ਼ਾਮਿਲ ਹਨ।shiromani akali dal released second list MCA elections ਕਾਂਗਰਸ ਦੀ ਵਾਰਡ ਨੰ: 46 ਤੋਂ ਟਿਕਟ ਰੁਕੀ:-
ਇਸੇ ਦੌਰਾਨ ਕਾਂਗਰਸ ਵਲੋਂ ਜਿਥੇ ਅੰਮ੍ਰਿਤਸਰ ਲਈ 80 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਉਥੇ ਵਾਰਡ ਨੰਬਰ 46 ਤੋਂ ਅਕਾਲੀ ਦਲ ਛੱਡ ਕੇ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ‘ਚ ਸ਼ਾਮਿਲ ਹੋਏ ਨਵਦੀਪ ਸਿੰਘ ਗੋਲਡੀ ਵਲੋਂ ਟਿਕਟ ‘ਤੇ ਦਾਅਵੇਦਾਰੀ ਜਿਤਾਏ ਜਾਣਾ ਹੈ। ਇਸ ਸੀਟ ਦਾ ਫ਼ੈਸਲਾ ਪਾਰਟੀ ਹਾਈਕਮਾਨ ਵਲੋਂ ਕੀਤਾ ਜਾਣਾ ਹੈ।shiromani akali dal released second list MCA elections 

The post ਅਕਾਲੀ ਦਲ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਦੂਜੀ ਸੂਚੀ ਜਾਰੀ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅਕਾਲੀ ਦਲ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਚੋਣਾਂ ਲਈ ਦੂਜੀ ਸੂਚੀ ਜਾਰੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×