Get Even More Visitors To Your Blog, Upgrade To A Business Listing >>

ਦੁਨੀਆ ਦੇ ਹਰ ਕੋਨੇ ‘ਚ ਮਾਰ ਕਰਨ ਵਾਲੀ ਮਜ਼ਾਇਲ ਹੈ ਚੀਨ ਫੌਜ ਕੋਲ

china military have missile can hit every corner of world ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰਾਂ ਨਾਲ ਜਾਪਾਨ ਨੂੰ ਤਬਾਹ ਕਰਨ ਦੀ ਚਿਤਾਵਨੀ ਦਿੱਤੀ ਤੇ ਉਥੇ ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ ਮਿਜ਼ਾਇਲ ਸ਼ਾਮਲ ਹੋ ਸਕਦੀ ਹੈ ਜੋ ਕਈ ਪਰਮਾਣੂ ਹਥਿਆਰਾਂ ਨੂੰ ਇਕੱਠੇ ਲਾਂਚ ਕਰਨ ਦੇ ਨਾਲ-ਨਾਲ ਦੁਨੀਆ ਦੇ ਕਿਸੇ ਵੀ ਕੋਨੇ ‘ਚ ਨਿਸ਼ਾਨਾ ਲਾਉਣ ਦੇ ਕਾਬਲ ਹੋਵੇਗੀ।

china military have missile can hit every corner of worldchina military have missile can hit every corner of world

ਇਹ ਦੁਸ਼ਮਣਾਂ ਦੀ ਮਿਜ਼ਾਇਲ ਤੇ ਰੱਖਿਆ ਪ੍ਰਣਾਲੀ ‘ਚ ਵੀ ਸੰਨ੍ਹ ਲਾ ਸਕਦੀ ਹੈ ਨਵੀਂ ਮਿਜ਼ਾਇਲ ਡੋਂਗਫੇਂਗ-41 ਦੀ ਸਪੀਡ ਮੈਕ 10 ਤੋਂ ਵੀ ਜ਼ਿਆਦਾ ਹੈ।ਇਸ ਦੀ ਸਪਿਗਸਰਕਾਰੀ ਮੀਡੀਆ ਹਾਊਸ ਗਲੋਬਲ ਟਾਈਮਜ਼ ਨੇ ਦੱਸਿਆ ਹੈ ਕਿ ਸਾਲ 2012 ‘ਚ ਇਸ ਮਿਜ਼ਾਇਲ ਦਾ ਐਲਾਨ ਹੋਣ ਤੋਂ ਬਾਅਦ ਹੁਣ ਤੱਕ ਇਸ ਦਾ ਅੱਠ ਵਾਰ ਟੈਸਟ ਹੋ ਚੁੱਕਿਆ ਹੈ ਤੇ ਪੀਪਲਜ਼ ਲਿਬਰੇਸ਼ਨ ਆਰਮੀ ‘ਚ 2018 ਤੱਕ ਸ਼ਾਮਲ ਹੋ ਜਾਵੇਗੀ।china military have missile can hit every corner of worldਚੀਨ ਆਰਮਜ਼ ਕੰਟਰੋਲ ਐਂਡ ਡਿਸਆਰਮਾਮੈਂਟ ਐਸੋਸੀਏਸ਼ਨ ਦੇ ਸੀਨੀਅਰ ਸਲਾਹਕਾਰ ਸ਼ੁ ਗੁਆਂਗੁ ਨੇ ਕਿਹਾ ਕਿ ਜੇਕਰ ਇਹ ਮਿਜ਼ਾਇਲ ਫੌਜ ‘ਚ ਕੰਮ ਸ਼ੁਰੂ ਕਰਦੀ ਹੈ ਤਾਂ ਇਸ ਨੂੰ ਕਾਫੀ ਮਜਬੂਤ ਹੋਣਾ ਪਵੇਗਾ। ਗਲੋਬਲ ਟਾਈਮਜ਼ ਨੇ ਗੁਆਂਗੁ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਡੋਂਗਫੇਂਗ-41 ਤਿੰਨ ਪਰਤਾਂ ਵਾਲੀ ਮਿਸਾਇਲ ਹੈ ਤੇ ਇਸ ‘ਚ ਘੱਟੋ-ਘੱਟ 12000 ਕਿਲੋਮੀਟਰ ‘ਤੇ ਹਮਲਾ ਕਰਨ ਦੀ ਤਾਕਤ ਹੈ।ਪਾਕਿਸਤਾਨ ਨੇ ਵੀ ਘੱਟ ਦੂਰੀ ਦੇ ਸਤਹ-ਤੋਂ ਸਤਹ ਤੱਕ ਮਾਰ ਕਰਨ ਵਾਲੇ ਬੈਲਿਸਟਿਕ ਮਿਜ਼ਾਇਲ ‘ਨਸਰ’ ਦਾ ਸਫਲ ਪ੍ਰੀਖਣ ਕੀਤਾ ਸੀ।ਜਿਸ ‘ਤੇ ਪਾਕਿਸਤਾਨ ਦੇ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਸੀ ਕਿ ਇਸ ਨਾਲ ਭਾਰਤੀ ਫੌਜ ਦੇ ‘ਕੋਲਡ ਸਟਾਰਟ’ ਡਾਕਟਰਿਨ ‘ਤੇ ਪਾਣੀ ਫਿਰ ਗਿਆ।china military have missile can hit every corner of worldਬੀਤੇ ਦਿਨੀਂ ਚੀਨ ਨੇ ਰਾਸ਼ਟਰਪਤੀ ਕੋਵਿੰਦ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਭਾਰਤ ਨੂੰ ਅਜਿਹੇ ਸਮੇਂ ‘ਚ ਸਰਹੱਦ ਵਿਵਾਦ ਨੂੰ ‘ਜਟਿਲ ਬਣਾਉਣ’ ਤੋਂ ਬਚਣਾ ਚਾਹੀਦਾ ਹੈ, ਜਦੋਂ ਦੋ ਪੱਖੀ ਸੰਬੰਧ ਨਿਰਣਾਇਕ ਸਮੇਂ ‘ਚ ਹਨ। ਰਾਸ਼ਟਰਪਤੀ ਕੋਵਿੰਦ ਨੇ ਕੱਲ੍ਹ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਕੀਤੀ ਸੀ।ਭਾਰਤ ਨੇ ਚੀਨ ਦੇ ਇਤਰਾਜ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇਸ਼ ਦਾ ਇਕ ਅਭਿੰਨ ਅੰਗ ਹੈ ਅਤੇ ਭਾਰਤੀ ਆਗੂ ਸੂਬੇ ਦੀ ਯਾਤਰਾ ਕਰਨ ਲਈ ਉਨੇ ਹੀ ਸੁਤੰਤਰ ਹਨ ਜਿਨੇ ਕਿ ਦੇਸ਼ ਦੇ ਬਾਕੀ ਕਿਸੇ ਹਿੱਸੇ ਦੀ ਯਾਤਰਾ ਕਰਨ ਲਈ। ਚੀਨ ਨਿਯਮਿਤ ਰੂਪ ਨਾਲ ਕਿਸੇ ਵੀ ਭਾਰਤੀ ਅਧਿਕਾਰੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਦਾ ਵਿਰੋਧ ਕਰਦਾ ਆਇਆ ਹੈ।china military have missile can hit every corner of worldਪਾਕਿਸਤਾਨ ਦੇ ‘ਜੁਆਇੰਟ ਚੀਫ ਸਟਾਫ ਕਮੇਟੀ’ ਦੇ ਜਨਰਲ ਜੂਬੈਰ ਮਹਿਮੂਦ ਹਯਾਤ ਨੇ 14 ਨਵੰਬਰ ਨੂੰ ਇਹ ਦੋਸ਼ ਲਗਾਇਆ ਸੀ ਕਿ ਭਾਰਤ ਸਬੰਧਿਤ ਇਲਾਕੇ ‘ਚ ਅਰਾਜਕਤਾ ਫੈਲਾ ਰਿਹਾ ਹੈ। ਉਨ੍ਹਾਂ ਨੇ ਭਾਰਤ ‘ਤੇ ਅਸ਼ਾਂਤ ਬਲੋਚਿਸਤਾਨ ਇਲਾਕੇ ‘ਚ ਅੱਤਵਾਦ ਨੂੰ ਹਵਾ ਦੇਣ ਦਾ ਵੀ ਦੋਸ਼ ਲਗਾਇਆ ਸੀ। ਇਨ੍ਹਾਂ ਦੋਸ਼ਾਂ ਬਾਰੇ ਪੁੱਛੇ ਜਾਣ ‘ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ-ਕਾਂਗ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਰਿਪੋਰਟ ਨਹੀਂ ਹੈ। ਭਾਰਤ ਖਿਲਾਫ ਦੋਸ਼ਾਂ ਤੋਂ ਚੀਨ ਦਾ ਇਨਕਾਰ ਕਰਨਾ ਮਾਇਨੇ ਰੱਖਦਾ ਹੈ ਕਿਉਂਕਿ ਮੌਜੂਦਾ ਸਮੇਂ ‘ਚ ਚੀਨ ਤੇ ਪਾਕਿਸਤਾਨ ਦੇ ਰਿਸ਼ਤੇ ਬਹੁਤ ਮਜ਼ਬੂਤ ਮੰਨੇ ਜਾਂਦੇ ਹਨ।china military have missile can hit every corner of world

The post ਦੁਨੀਆ ਦੇ ਹਰ ਕੋਨੇ ‘ਚ ਮਾਰ ਕਰਨ ਵਾਲੀ ਮਜ਼ਾਇਲ ਹੈ ਚੀਨ ਫੌਜ ਕੋਲ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਦੁਨੀਆ ਦੇ ਹਰ ਕੋਨੇ ‘ਚ ਮਾਰ ਕਰਨ ਵਾਲੀ ਮਜ਼ਾਇਲ ਹੈ ਚੀਨ ਫੌਜ ਕੋਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×