Get Even More Visitors To Your Blog, Upgrade To A Business Listing >>

ਗੁਜਰਾਤ ਚੋਣ: ਵਿਵਾਦਾਂ ਵਿੱਚ ਆਇਆ ਭਾਰਤੀ ਜਨਤਾ ਪਾਰਟੀ ਦੇ ਪ੍ਚਾਰ ਦਾ ਵੀਡੀਓ, ਸ਼ਿਕਾਇਤ ਦਰਜ

gurjrat-election ਅਹਿਮਦਾਬਾਦ- ਗੁਜਰਾਤ ਵਿੱਚ ਆਪਣੀ ਸੱਤਾ ਨੂੰ ਬਰਕਰਾਰ ਰੱਖਣ ਲਈ ਭਾਰਤੀ ਜਨਤਾ ਪਾਰਟੀ ਨੇ ਸੋਸ਼ਲ ਮੀਡੀਆ ਤੇ ਜ਼ੋਰਾਂ ਦੇ ਨਾਲ ਚੋਣ ਪ੍ਚਾਰ ਤੇਜ ਕਰ ਦਿੱਤਾ ਹੈ।ਰੋਜ ਨਵੇਂ-ਨਵੇਂ ਵਿਡੀਉ ਪੋਸਟ ਕਰਕੇ ਬੀਜੇਪੀ ਵੱਲੋਂ ਵਿਰੋਧੀਆਂ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਉਧਰ ਇਸ ਸਭ ਦੇ ਵਿੱਚ ਸਾਹਮਣੇ ਆਏ ਬੀਜੇਪੀ ਦੇ ਕਥਿਤ ਪ੍ਚਾਰ ਵਿਡੀਓ ਨੂੰ ਲੈ ਕੇ ਸੂਬੇ ਵਿੱਚ ਵਿਵਾਦ ਪੈਦਾ ਹੋ ਗਿਆ ਹੈ । ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੇ ਇਸ ਵਿਡੀਓ ਦੇ ਖਿਲਾਫ ਅਹਿਮਦਬਾਦ ਦੇ ਇੱਕ ਵਕੀਲ ਗੋਵਿੰਦ ਪਰਮਾਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਸ਼ਿਕਾਇਤ ਕੀਤੀ ਹੈ ।  gurjrat-election

gurjrat-election

gurjrat-election

The post ਗੁਜਰਾਤ ਚੋਣ: ਵਿਵਾਦਾਂ ਵਿੱਚ ਆਇਆ ਭਾਰਤੀ ਜਨਤਾ ਪਾਰਟੀ ਦੇ ਪ੍ਚਾਰ ਦਾ ਵੀਡੀਓ, ਸ਼ਿਕਾਇਤ ਦਰਜ appeared first on Daily Post Punjabi – Current Punjabi News | Latest Punjab News .



This post first appeared on Punjab Archives - Latest Punjab News, Current Punjabi News, please read the originial post: here

Share the post

ਗੁਜਰਾਤ ਚੋਣ: ਵਿਵਾਦਾਂ ਵਿੱਚ ਆਇਆ ਭਾਰਤੀ ਜਨਤਾ ਪਾਰਟੀ ਦੇ ਪ੍ਚਾਰ ਦਾ ਵੀਡੀਓ, ਸ਼ਿਕਾਇਤ ਦਰਜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×