Get Even More Visitors To Your Blog, Upgrade To A Business Listing >>

ਛਠ ਪੂਜਾ ‘ਤੇ ਕਿਉਂ ਦਿੱਤਾ ਜਾਂਦਾ ਹੈ ਡੁੱਬਦੇ ਸੂਰਜ ਨੂੰ ਅਰਘ ?

ਨਵੀਂ ਦਿੱਲੀ: ਉੱਗਦੇ ਸੂਰਜ ਨੂੰ ਅਰਘ ਦੇਣ ਦਾ ਰਿਵਾਜ਼ ਤਾਂ ਕਈ ਵਰਤਾਂ ‘ਤੇ ਤਿਉਹਾਰਾਂ ‘ਚ ਹੈ, ਪਰ ਡੁੱਬਦੇ ਸੂਰਜ ਨੂੰ ਅਰਘ ਦੇਣ ਦਾ ਰਿਵਾਜ਼ ਆਮ ਤੌਰ ‘ਤੇ ਸਿਰਫ਼ ਛਠ ਵਰਤ ‘ਚ ਹੈ। ਕੱਤਕ ਮਹੀਨੇ ਸ਼ੁਕਲ ਪੱਖ ਦੇ ਸ਼ਾਸਤਰੀ ਨੂੰ ਢਲਦੇ ਸੂਰਜ ਨੂੰ ਅਰਘ ਕਿਉਂ ਦਿੱਤਾ ਜਾਂਦਾ ਹੈ।chhath poojaਸਵੇਰੇ, ਦੁਪਹਿਰ ਤੇ ਸ਼ਾਮ ਤਿੰਨ ਸਮੇਂ ਸੂਰਜ ਦੇਵਤਾ ਵਿਸ਼ੇਸ਼ ਰੂਪ ‘ਚ ਪ੍ਰਭਾਵਸ਼ਾਲੀ ਹੁੰਦੇ ਹਨ। ਸਵੇਰ ਦੇ ਸਮੇਂ ਸੂਰਜ ਦੀ ਪੂਜਾ ਨਾਲ ਸਿਹਤ ਵਧੀਆ ਹੁੰਦੀ ਹੈ। ਦੁਪਹਿਰ ‘ਚ ਸੂਰਜ ਦੀ ਪੂਜਾ ਨਾਲ ਨਾਂ ‘ਤੇ ਯਸ਼ ਵੱਧਦਾ ਹੈ। ਸ਼ਾਮ ਦੇ ਸਮੇਂ ਸੂਰਜ ਦੀ ਪੂਜਾ ਨਾਲ ਜੀਵਨ ‘ਚ ਅਮੀਰੀ ਆਉਂਦੀ ਹੈ।chhath poojaਸ਼ਾਮ ਦੇ ਸਮੇਂ ਸੂਰਜ ਆਪਣੀ ਦੂਜੀ ਘਰਵਾਲੀ ਪ੍ਰਤੀਯੂਸ਼ਾ ਦੇ ਨਾਲ ਰਹਿੰਦੇ ਹਨ। ਇਸ ਲਈ ਪ੍ਰਤੀਯੂਸ਼ਾ ਨੂੰ ਅਰਘ ਦੇਣਾ ਫਾਇਦੇਮੰਦ ਹੁੰਦਾ ਹੈ। ਜੋ ਡੁੱਬਦੇ ਸੂਰਜ ਦੀ ਪੂਜਾ ਕਰਦੇ ਹਨ, ਉਹ ਚੜ੍ਹਦੇ ਸੂਰਜ ਦੀ ਪੂਜਾ ਵੀ ਜਰੂਰ ਕਰਨ।ਜੋਤਿਸ਼ਾਂ ਤੇ ਜਾਣਕਾਰਾਂ ਦੀ ਮੰਨੀਏ ਤਾਂ ਡੁੱਬਦੇ ਹੋਏ ਸੂਰਜ ਨੂੰ ਅਰਘ ਦੇਣ ਦਾ ਰਿਵਾਜ਼ ਇਨਸਾਨ ਦੀ ਜਿੰਦਗੀ ਨੂੰ ਹਰ ਤਰ੍ਹਾਂ ਦੀ ਪਰੇਸ਼ਾਨੀ ਤੋਂ ਦੂਰ ਕਰਨ ਦੀ ਸ਼ਕਤੀ ਰੱਖਦਾ ਹੈ। ਫਿਰ ਸਮੱਸਿਆ ਸਿਹਤ ਨਾਲ ਜੁੜੀ ਹੋਵੇ ਜਾਂ ਨਿੱਜ਼ੀ ਜਿੰਦਗੀ ਨਾਲ, ਡੁੱਬਦੇ ਸੂਰਜ ਨੂੰ ਅਰਘ ਦੇਣ ਨਾਲ ਕਈ ਮੁਸੀਬਤਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ।chhath poojaਇਨ੍ਹਾਂ ਲੋਕਾਂ ਨੂੰ ਡੁੱਬਦੇ ਹੋਏ ਸੂਰਜ ਨੂੰ ਜ਼ਰੂਰ ਅਰਘ ਦੇਣਾ ਚਾਹੀਦਾ ਹੈ-
ਜਿਹੜੇ ਲੋਕ ਬਿਨ੍ਹਾਂ ਕਿਸੇ ਵਜ਼੍ਹਾ ਕਰਕੇ ਮੁਕੱਦਮੇ ‘ਚ ਫਸ ਗਏ ਹੋਣ
ਜਿਨ੍ਹਾਂ ਲੋਕਾਂ ਦਾ ਕੋਈ ਕੰਮ ਸਰਕਾਰੀ ਵਿਭਾਗ ‘ਚ ਫਸਿਆ ਹੋਵੇਜਿਨ੍ਹਾਂ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਗਈ ਹੋਵੇ
ਜਿਨ੍ਹਾਂ ਲੋਕਾਂ ਨੂੰ ਢਿੱਡ ਦੀ ਸਮੱਸਿਆ ਲਗਾਤਾਰ ਰਹਿੰਦੀ ਹੋਵੇ
ਜਿਹੜੇ ਵਿਦਿਆਰਥੀ ਵਾਰ-ਵਾਰ ਪ੍ਰੀਖਿਆ ‘ਚ ਅਸਫ਼ਲ ਹੋ ਰਹੇ ਹੋਣ।

The post ਛਠ ਪੂਜਾ ‘ਤੇ ਕਿਉਂ ਦਿੱਤਾ ਜਾਂਦਾ ਹੈ ਡੁੱਬਦੇ ਸੂਰਜ ਨੂੰ ਅਰਘ ? appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਛਠ ਪੂਜਾ ‘ਤੇ ਕਿਉਂ ਦਿੱਤਾ ਜਾਂਦਾ ਹੈ ਡੁੱਬਦੇ ਸੂਰਜ ਨੂੰ ਅਰਘ ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×