Get Even More Visitors To Your Blog, Upgrade To A Business Listing >>

ਅੱਜ ਦਾ ਇਤਿਹਾਸ (19-10-2017)

ਅੱਜ ਦੇ ਦਿਨ 1979 ਵਿਚ ਮਦਰ ਟੇਰੇਸਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ।

ਅੱਜ ਦੇ ਦਿਨ 1757 ‘ਚ ਆਸਟਰੀਆ ਦੀ ਫੌਜ ਨੇ ਜਰਮਨੀ ਦੀ ਰਾਜਧਾਨੀ ਬਰਲਿਨ ਉੱਤੇ ਕਬਜ਼ਾ ਕੀਤਾ ਸੀ
today history

ਅੱਜ ਦੇ ਦਿਨ 1931 ‘ਚ ਭਾਰਤ ਦੇ 11 ਵੇਂ ਰਾਸ਼ਟਰਪਤੀ ਡਾ.ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ ਹੋਇਆ ਸੀ

today history

ਅੱਜ ਦੇ ਦਿਨ 1882 ਯੂਨੀਵਰਸਿਟੀ ਆਫ ਪੰਜਾਬ ਦੀ ਸਥਾਪਨਾ ਹੋਈ ਸੀ

today history

ਅੱਜ ਦੇ ਦਿਨ 1932 ਵਿੱਚ ਭਾਰਤੀ ਹਵਾਈ ਫੌਜ ਦੀ ਸਥਾਪਨਾ ਹੋਈ ਸੀ

ਅੱਜ ਦੇ ਦਿਨ 1869 ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਜਨਮ ਹੋਇਆ ਸੀ।
today history

ਅੱਜ ਦੇ ਦਿਨ 1929 ‘ਚ ਬਾਲ ਵਿਆਹ ਰੋਕੂ ਬਿੱਲ (ਸ਼ਾਰਦਾ ਕਾਨੂੰਨ) ਪਾਸ ਕੀਤਾ ਗਿਆ ਸੀ

today history

ਅੱਜ ਦੇ ਦਿਨ 1932 ਵਿੱਚ ਮਸ਼ਹੂਰ ਫਿਲਮ ਨਿਰਮਾਤਾ-ਨਿਰਦੇਸ਼ਕ ਯਸ਼ ਚੋਪੜਾ ਦਾ ਜਨਮ ਹੋਇਆ ਸੀ

today history

ਅੱਜ ਦੇ ਦਿਨ ਸਾਲ 1907 ਵਿੱਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਹੋਇਆ ਸੀ

ਅੱਜ ਦੇ ਦਿਨ 1932 ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ ਹੋਇਆ ਸੀ

history

ਅੱਜ ਦੇ ਦਿਨ 1388 ਵਿਚ ਦਿੱਲੀ ਦੇ ਸੁਲਤਾਨ ਫਿਰੋਜ਼ ਤੁਗਲਕ ਸ਼ਾਹ (ਤੀਜੇ) ਦਾ ਦੇਹਾਂਤ ਹੋਇਆ ਸੀ।

ਅੱਜ ਦੇ ਦਿਨ 1960 ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੰਧੂ ਜਲ ਸਮਝੌਤੇ ‘ਤੇ ਦਸਤਖਤ ਕੀਤੇ ਗਏ ਸਨ।
history

ਅੱਜ ਦੇ ਦਿਨ 1915 ‘ਚ ਮਸ਼ਹੂਰ ਚਿੱਤਰਕਾਰ ਮਕਬੂਲ ਫਿਦਾ ਹੁਸੈਨ ਦਾ ਜਨਮ ਹੋਇਆ ਸੀ

history

ਅੱਜ ਦੇ ਦਿਨ 1959 ‘ਚ ਭਾਰਤ ਦੀ ਰਾਸ਼ਟਰੀ ਪ੍ਰਸਾਰਣ ਸੇਵਾ ਦੂਰਦਰਸ਼ਨ ਦੀ ਸ਼ੁਰੂਆਤ ਹੋਈ ਸੀ

ਸੰਨ 1894 ਵਿੱਚ ਅੱਜ ਦੇ ਦਿਨ ਬੰਗਾਲੀ ਸਾਹਿਤ ਦੇ ਪ੍ਰਮੁੱਖ ਲੇਖਕ ਬਿਭੂਤੀਭੂਸ਼ਨ ਬੰਦੋਪਾਧਿਆਏ ਦਾ ਜਨਮ ਹੋਇਆ ਸੀ।

ਇਤਿਹਾਸ (03-09-2017)ਅੱਜ ਦੇ ਦਿਨ 1708 ‘ਚ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਨੂੰ ਬੰਦਾ ਸਿੰਘ ਦਾ ਨਾਮ ਦਿੱਤਾ ਸੀ

history

ਇਤਿਹਾਸ (31-08-2017) ਅੱਜ ਦਿਨ 1995 ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੰਬ ਧਮਾਕੇ ‘ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਇੱਕ ਦਰਜਨ ਸੁਰੱਖਿਆ ਮੁਲਾਜ਼ਮ ਅਤੇ 30 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ।

ਇਤਿਹਾਸ (2-5-2017) – ਅੱਜ ਦੇ ਦਿਨ 2011 `ਚ ਅਮਰੀਕੀ ਫੌਜ ਨੇ ਓਸਾਮਾ ਬਿਨ ਲਾਦੇਨ ਦਾ ਅੰਤ ਕੀਤਾ ਸੀ ।

ਇਤਿਹਾਸ (1-5-2017) – ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਪਹੁੰਚੇ ਸਨ।

ਇਤਿਹਾਸ (30-4-2017) – ਅੱਜ ਦੇ ਦਿਨ 1870 ਚ ਭਾਰਤੀ ਫਿਲਮਾਂ ਦੇ ਸਿਰਜਣਹਾਰ ਮੰਨੇ ਜਾਂਦੇ ਦਾਦਾ ਸਾਹਿਬ ਫਾਲਕੇ ਦਾ ਜਨਮ ਹੋਇਆ ਸੀ।

ਇਤਿਹਾਸ (29-4-2017) – ਅੱਜ ਦੇ ਦਿਨ 1639 ਚ ਦਿੱਲੀ ਵਿਖੇ ਲਾਲ ਕਿਲੇ ਦੀ ਨੀਂਹ ਰੱਖੀ ਸੀ।

The post ਅੱਜ ਦਾ ਇਤਿਹਾਸ (19-10-2017) appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਅੱਜ ਦਾ ਇਤਿਹਾਸ (19-10-2017)

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×