Get Even More Visitors To Your Blog, Upgrade To A Business Listing >>

ਦਿਵਾਲੀ ਦੀਆਂ ਖੁਸ਼ੀਆਂ ‘ਚ ਰੱਖੋ ਖਿਆਲ… ਇਹ ਤੋਹਫੇ ਦੇਣ ਤੋਂ ਕਰੋ ਪਰਹੇਜ

ਭਾਰਤ ਨੂੰ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਭਾਰਤ ’ਚ ਹਰ ਸਾਲ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਸਾਰੇ ਤਿਉਹਾਰਾਂ ਵਿੱਚੋਂ ਦੀਵਾਲੀ ਭਾਰਤ ਦਾ ਸਭ ਤੋ ਵੱਡਾ ਅਤੇ ਸਰਬ ਸਾਝਾਂ ਤਿਉਹਾਰ ਹੈ ਜਿਸਨੂੰ ਸਾਰੇ ਧਰਮਾਂ ਦੇ ਲੋਕ ਬਹੁਤ ਹੀ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਉਦੇ ਹਨ।
ਰੋਸ਼ਨੀ, ਦੀਵਾ ਅਤੇ ਲਕਸ਼ਮੀ – ਗਣੇਸ਼ ਪੂਜਾ ਦੇ ਨਾਲ ਉਝ ਤਾਂ ਅਸੀਂ ਸਾਰੇ ਦਿਵਾਲੀ ਨੂੰ ਧੂੰਮ – ਧਾਮ ਨਾਲ ਮਨਾਉਂਦੇ ਹਾਂ। ਲੋਕ ਇਸ ਦਿਨ ਆਪਣੇ ਰਿਸ਼ਤੇਦਾਰਾਂ ਨਾਲ ਮਿਲਦੇ ਹਨ ਅਤੇ ਬਹੁਤ ਸਾਰੀਆਂ ਖੁਸ਼ੀਆਂ ਮਨਾਉਂਦੇ ਹਨ। ਅੱਜ ਕੱਲ੍ਹ ਦੀਵਾਲੀ ‘ਤੇ ਆਪਣੇ ਨੇੜੇ ਦੇ ਦੋਸਤਾਂ ਮਿੱਤਰਾਂ ਨੂੰ ਤੋਹਫਾ ਦੇਣ ਦਾ ਰਿਵਾਜ਼ ਪੈਦਾ ਹੋ ਗਿਆ ਹੈ। ਜੇਕਰ ਤੁਸੀਂ ਵੀ ਆਪਣੇ ਕਿਸੇ ਨੂੰ ਤੋਹਫਾ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ….

-ਦੀਵਾਲੀ ‘ਤੇ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਨੂੰ ਗਣੇਸ਼ ਜਾਂ ਲੱਛਮੀ ਮਾਤਾ ਦੀ ਮੂਰਤੀ ਨਾ ਦਿਓ।
– ਦੀਵਾਲੀ ‘ਤੇ ਸਿਲਕ ਦੇ ਕੱਪੜੇ ਵੀ ਨਹੀਂ ਦੇਣੇ ਚਾਹੀਦੇ। – ਧਨਤੇਰਸ ਵਾਲੇ ਦਿਨ ਸਿਰਫ ਆਪਣੇ ਲਈ ਹੀ ਖਰੀਦਦਾਰੀ ਕਰੋ ਕਿਸੇ ਹੋਰ ਨੂੰ ਦੇਣ ਲਈ ਕੁਝ ਵੀ ਨਾ ਖਰੀਦੋ।
– ਦੀਵਾਲੀ ਦੇ ਦਿਨ ਕਿਸੇ ਨੂੰ ਸੋਨਾ, ਚਾਂਦੀ, ਤਾਂਬਾ, ਕਾਂਸਾ ਅਤੇ ਪਿੱਤਲ ਤੋਂ ਬਣੀਆ ਚੀਜ਼ਾ ਤੋਹਫੇ ‘ਚ ਨਾ ਦਿਓ।– ਦੀਵਾਲੀ ‘ਤੇ ਲੋਹੇ ਅਤੇ ਸਟੀਲ ਤੋਂ ਬਣੀਆਂ ਚੀਜ਼ਾਂ ਨੂੰ ਤੋਹਫੇ ‘ਚ ਦੇਣਾ ਸ਼ੁੱਭ ਮੰਨਿਆ ਜਾਂਦਾ ਹੈ।
– ਇਸ ਦਿਨ ਕਾਲੇ ਰੰਗ ਦਾ ਕੋਈ ਵੀ ਸਮਾਨ ਨਾ ਖਰੀਦੋ, ਨਾ ਹੀ ਆਪਣੇ ਲਈ ਅਤੇ ਨਾ ਹੀ ਕਿਸੇ ਦੂਸਰੇ ਲਈ।

The post ਦਿਵਾਲੀ ਦੀਆਂ ਖੁਸ਼ੀਆਂ ‘ਚ ਰੱਖੋ ਖਿਆਲ… ਇਹ ਤੋਹਫੇ ਦੇਣ ਤੋਂ ਕਰੋ ਪਰਹੇਜ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਦਿਵਾਲੀ ਦੀਆਂ ਖੁਸ਼ੀਆਂ ‘ਚ ਰੱਖੋ ਖਿਆਲ… ਇਹ ਤੋਹਫੇ ਦੇਣ ਤੋਂ ਕਰੋ ਪਰਹੇਜ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×