Get Even More Visitors To Your Blog, Upgrade To A Business Listing >>

ਪੱਟੀ ਵਿਖੇ ਤਰਨ ਤਾਰਨ ਦੇ ਦੋ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਚਲਾਉਂਦੇ ਹੋਏ ਪੱਟੀ ਇਕ ਔਰਤ ਦੇ ਉਤੇ ਚੜਾਈ ਗੱਡੀ, ਕੀਤਾ ਜਖਮੀ

ਪੱਟੀ ਵਿਖੇ ਤਰਨ ਤਾਰਨ ਦੇ ਦੋ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਚਲਾਉਂਦੇ ਹੋਏ ਪੱਟੀ ਇਕ ਔਰਤ ਦੇ ਉਤੇ ਚੜਾਈ ਗੱਡੀ, ਕੀਤਾ ਜਖਮੀ
ਪੱਟੀ 11/9/2020 ( ਡਿਪਲ਼ ਗੋਇਲ, ਭਵਨ ਕੁਮਾਰ)

ਅੱਜ ਪੱਟੀ ਵਿਖੇ 5 ਵਜੇ ਦੇ ਤਕਰੀਬਨ 2 ਪੁਲਿਸ ਮੁਲਾਜਮਾਂ ਨੇ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹੋਇਆ ਇੱਕ ਔਰਤ ਨੂੰ ਟੱਕਰ ਮਾਰ ਜਖ਼ਮੀ ਕਰ ਦੀਤਾ। ਜਿਸ ਦਾ ਨਾਮ ਰਮਨ ਕੌਰ ਪਤਨੀ ਮਨਜੀਤ ਸਿੰਘ ਪੁੱਤਰ ਬਲਕਾਰ ਸਿੰਘ ਪਿੰਡ ਵੇਰਕਾ ਜੋ ਭੁੱਲਰ ਹਸਪਤਾਲ ਪੱਟੀ ਆਪਣੀ ਦਵਾਈ ਲੈਣ ਤੋ ਬਾਅਦ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਦੋ ਪੁਲਸ ਮੁਲਾਜਮਾਂ ਨੇ ਰਮਨ ਕੌਰ ਦੇ ਸ਼ਰਾਬ ਪੀ ਕੇ ਅੰਨੇ ਵਾਹ ਟੱਕਰ ਮਾਰੀ ਅਤੇ ਰਮਨ ਕੌਰ ਦੀ ਬਾਹ ਉਪਰੋ ਗੱਡੀ ਚੜ੍ਹ ਗਈ ਤੇ ਸ਼ਜੀ ਬਾਹ ਚੁਰਾ ਚੁਰ ਹੋ ਗਈ ।
ਗੱਡੀ ਦਾ ਨੰਬਰ – p b 02 B Y 0991
ਦੋ ਪੁਲਸ ਮੁਲਾਜਮ ਜਿਨਾ ਦੇ ਨਾਮ ਹਨ – ਗੁਰਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ,
ਅਮਰੀਕ ਸਿੰਘ ਪੁੱਤਰ ਕਾਬਲ ਸਿੰਘ
ਪੁਲਸ ਮੁਲਾਜਮ ਤਰਨ ਤਾਰਨ ਦੇ ਸਨ ਜਿਨਾ ਨੇ ਰਮਨ ਕੌਰ ਨੂੰ ਜਖਮੀ ਕਰ ਦੀਤਾਂ। ਉਸਦੇ ਪਤੀ ਅਤੇ 2 ਹੋਰ ਨੌਜਵਾਨਾਂ ਨੇ ਪੱਟੀ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ,ਇਸ ਮੌਕੇ ਸੱਚ ਕਾ ਸਫਰ ਟੀਮ ਨੇ ਰਮਨ ਕੌਰ ਨਾਲ ਜਦੋਂ ਗਲਬਾਤ ਕੀਤੀ ਤਾਂ ਰਮਨ ਕੌਰ ਨੇ ਕਿਹਾ ਕਿ ਮੈਂ ਓਹਨਾ ਨੌਜਵਾਨਾਂ ਦੀ ਸ਼ੁਕਰਗੁਜਾਰ ਹਾ ਜਿਨਾ ਨੇ ਮੈਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਦੀ ਪੁਲਸ ਮੁਲਾਜਮਾਂ ਨੇ ਸ਼ਰਾਬ ਪੀ ਕੇ ਮੇਰੇ ਉੱਤੇ ਗੱਡੀ ਝੜਾ ਦਿੱਤੀ ਅਤੇ ਮੈਨੂੰ ਜਖਮੀ ਕਰ ਦਿੱਤਾ ਤੇ ਮੈਂ ਪੁਲਸ ਪ੍ਰਸ਼ਾਸਨ ਕੋਲੋ ਇਹੀ ਮੰਗ ਕਰਦੀ ਹਾਂ ਕਿ ਇਹ ਪੁਲਸ ਮੁਲਜਮਾ ਉਪਰ ਸਖਤ ਤੋ ਸਕਤ ਕਾਰਵਾਈ ਕੀਤੀ ਜਾਵੇ, ਮੌਕੇ ਤੇ ਪਾਉਚੀ ਪੱਟੀ ਪੁਲਿਸ ਨੇ ਕਿਹਾ ਇਹਨਾਂ ਦੋਨਾਂ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਜੋ ਭੀ ਕੀਤਾ ਗ਼ਲਤ ਕੀਤਾ, ਉਹਨਾਂ ਪਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਦੋਨਾਂ ਉਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਏ ਗੀ,
ਰਮਨ ਕੌਰ ਦੇ ਪਤੀ ਮਨਜੀਤ ਸਿੰਘ ਨੇ ਪੱਟੀ ਥਾਣਾ ਦੋਨਾਂ ਪੁਲਿਸ ਮੁਲਾਜ਼ਮਾਂ ਤੇ ਦਰਖਾਸ ਦੇ ਦਿੱਤੀ ਹੈ
ਰਿਪੋਰਟ ਗੋਇਲ ਜਰਨਲਿਸਟ ਪੱਟੀ

The post ਪੱਟੀ ਵਿਖੇ ਤਰਨ ਤਾਰਨ ਦੇ ਦੋ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਚਲਾਉਂਦੇ ਹੋਏ ਪੱਟੀ ਇਕ ਔਰਤ ਦੇ ਉਤੇ ਚੜਾਈ ਗੱਡੀ, ਕੀਤਾ ਜਖਮੀ appeared first on Sach ka Safar.



This post first appeared on Hindi News And Samachar|punjabi News, please read the originial post: here

Share the post

ਪੱਟੀ ਵਿਖੇ ਤਰਨ ਤਾਰਨ ਦੇ ਦੋ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀ ਕੇ ਚਲਾਉਂਦੇ ਹੋਏ ਪੱਟੀ ਇਕ ਔਰਤ ਦੇ ਉਤੇ ਚੜਾਈ ਗੱਡੀ, ਕੀਤਾ ਜਖਮੀ

×

Subscribe to Hindi News And Samachar|punjabi News

Get updates delivered right to your inbox!

Thank you for your subscription

×